|
ਵਿੰਟਰ ਸਕੂਲ ਆਯੋਜਿਤ ਕੀਤਾ
ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿੳਜ਼ੂਟਿਕਲ ਰਿਸਰਚ ਐਂਡ ਟ੍ਰੇਨਿੰਗ ਵਿਖੇ ਨੈਨੋ ਟੈਕਨਾਲਜੀ ਇਨ ਅਡਵਾਂਸਡ ਡ੍ਰਗ ਡਿਲੀਵਰੀ ਸਬੰਧੀ ਤੀਜਾ ਵਿੰਟਰ ਸਕੂਲ ਆਯੋਜਿਤ ਕੀਤਾ ਗਿਆ। ਇਸ ਮੌਕੇ ਉਦਘਾਟਨੀ ਸਮਾਗਮ ਦੌਰਾ ਕਿਤਾਬਚਾ ਜਾਰੀ ਕਰਦੇ ਹੋਏ ਪ੍ਰੋ. ਏ ਕੇ ਬਾਂਸਲ, ਪ੍ਰੋ. ਕੇ ਕੇ ਭੁਟਾਨੀ, ਪ੍ਰੋਨ ਐਨ ਸਥਿਆਮੂਰਥੀ, ਪ੍ਰੋ. ਐਸ ਸਿੰਘ ਅਤੇ ਡਾ. ਸਨਯੋਗ ਜੈਨ। ਇਹ ਪ੍ਰੋਗਰਾਮ 12 ਫਰਵਰੀ ਤੱਕ ਚੱਲੇਗਾ। ਫੋਟੋ ਵਿਸ਼ਾਲ
|
|