|
ਪਾਣੀ ਸਪਲਾਈ ਪ੍ਰਭਾਵਿਤ ਰਹੇਗੀ
ਮੁਹਾਲੀ, 8 ਫਰਵਰੀ (ਸ.ਬ.) ਮਿਉਂਸਪਸਲ ਕਾਰਪੋਰੇਸ਼ਨ ਚੰਡੀਗੜ੍ਹ ਵਲੋਂ ਕਜੌਲੀ ਵਾਟਰ ਵਰਕਸ ਦੇ ਤੀਜੇ ਫੇਜ਼ ਦੀ ਮੁਰੰਮਤ ਕਾਰਨ ਮੁਹਾਲੀ ਵਿੱਚ 11 ਫਰਵਰੀ ਨੂੰ ਸ਼ਾਮ ਵੇਲੇ ਅਤੇ 12 ਫਰਵਰੀ ਨੂੰ ਸਵੇਰੇ ਅਤੇ ਸ਼ਾਮ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਇਨ੍ਹਾਂ ਦੋਹਾਂ ਦਿਨਾਂ ਵਿੱਚ ਦੁਪਹਿਰ ਵੇਲੇ ਪਾਣੀ ਦੀ ਸਪਲਾਈ ਨਹੀਂ ਹੋ ਸਕੇਗੀ।
|
|