|
ਪਤਾ ਨਹੀਂ ਪੁੱਤਰ
ਪੁੱਤਰ-ਪਿਤਾ ਜੀ ਪਿਤਾ-ਹਾਂ ਪੁੱਤਰ ਪੁੱਤਰ- ਜੰਮੂ-ਕਸ਼ਮੀਰ ਦੇ ਰਾਜਪਾਲ ਐਨ ਐਨ ਵੋਹਰਾ ਨੇ ਕਿਹਾ ਹੈ ਕਿ ਜਲਵਾਯੂ ਪਰਿਵਰਤਨ ਅਤੇ ਆਲਮੀ ਤਪਸ਼ ਨਾਲ ਪੰਜਾਬ ਵਿੱਚ ਫਸਲਾਂ ਦਾ ਝਾੜ ਹੋਰ ਘਟੇਗਾ ਅਤੇ ਧਰਤੀ ਦੀ ਉਪਜਾਊ ਸ਼ਕਤੀ ਖਤਮ ਹੋ ਜਾਵੇਗੀ। ਪਿਤਾ ਜੀ ਫਿਰ ਸਰਕਾਰ ਵਾਤਾਵਰਨ ਨੂੰ ਬਚਾਉਣ ਲਈ ਢੁਕਵੇਂ ਕਦਮ ਕਿਉਂ ਨਹੀਂ ਚੁੱਕਦੀ? ਪਿਤਾ-ਪਤਾ ਨਹੀਂ ਪੁੱਤਰ ਦਲੀਪ ਸਿੰਘ ਜੁਨੇਜਾ ਫੋਨ : 9417196055 |
|