ਲਿੱਟੇ ਲਈ ਕੰਮ ਕਰਨ ਵਾਲੇ ਛੇ ਗ੍ਰਿਫਤਾਰ

ਬਰਲਿਨ, 6 ਮਾਰਚ (ਸ.ਬ.) ਜਰਮਨ ਅਧਿਕਾਰੀ ਨੇ ਕਿਹਾ ਕਿ ਪੁਲੀਸ ਨੇ ਅਜਿਹੇ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਕਿ ਜਿਨ੍ਹਾਂ ਤੇ ਸ੍ਰੀਲੰਕਾ ਦੇ ਵੱਖਵਾਦੀ ਸੰਗਠਨ ਲਿੱਟੇ ਲਈ ਧਨ ਇਕੱਤਰ ਕਰਨ ਦਾ ਸ਼ੱਕ ਹੈ। ਸੰਘੀ ਅਭਿਯੋਜਕਾਂ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਏਸੇਨ ਦੇ ਨੇੜੇ ਓਬਰਹਾਸਨ ਵਿੱਚ ਤਮਿਲ ਕੋਆਰਡੀਨੇਸ਼ਨ ਕਮੇਟੀ ਸਮੇਤ ਅੱਠ ਕੰਪਲੈਕਸਾਂ ਤੇ ਕੱਲ ਮਾਰੇ ਗਏ ਛਾਪੇ ਦੌਰਾਨ ਫੜਿਆ ਗਿਆ।



Designed & Maintained By www. tejinfo.com
Welcome! You are visitor No:
© 2008 Skyhawktimes.com