Punjabi News:::Sky Hawk Times daily Punjabi News Paper from Mohali Punjab


ਮਾਲਟਾ ਦੇ ਜਹਾਜ ਦੀ ਮਦਦ ਲਈ ਨੌਸੈਨਾ ਹਰਕਤ ਵਿੱਚ

ਕੋਚੀ, 6 ਮਾਰਚ (ਸ.ਬ.) ਲਕਸ਼ਦੀਪ ਤੋਂ ਲਗਭਗ 900 ਸਮੁੰਦਰੀ ਮੀਲ ਦੀ ਦੂਰੀ ਤੇ ਮੌਜੂਦ ਮਾਲਟਾ ਦੇ ਇੱਕ ਜਹਾਜ ਨੂੰ ਡਾਕੂਆਂ ਤੋਂ ਖਤਰਾ ਹੋਣ ਦੀਆਂ ਖਬਰਾਂ ਦੇ ਦੌਰਾਨ ਨੌਸੈਨਾ ਨੇ ਆਪਣੇ ਜਹਾਜ ‘ਆਈ ਐਨ ਐਸ ਸੁਜਾਤਾ’ ਨੂੰ ਮਦਦ ਲਈ ਰਵਾਨਾ ਕਰ ਦਿੱਤਾ ਹੈ। ਨੌਸੈਨਾ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਮਾਲਟਾ ਦਾ ਜਹਾਜ ‘ਐਮ ਵੀ ਮੇਲਿਨਾ’ ਯੂਕ੍ਰੇਨ ਤੋਂ ਉੜੀਸਾ ਦੇ ਪਾਰਾਦੀਪ ਆ ਰਿਹਾ ਸੀ, ਉਦੋਂ ਉਸ ਨੂੰ ਡਾਕੂਆਂ ਨੇ ਧਮਕੀ ਦਿੱਤੀ।



Designed & Maintained By www. tejinfo.com
Welcome! You are visitor No:
© 2008 Skyhawktimes.com