ਦਾਰੂ ਦੀ ਚਲਦੀ ਭੱਠੀ ਸਮੇਤ 40 ਲਿਟਰ ਲਾਹਣ ਬਰਾਮਦ

ਪਟਿਆਲਾ, 8 ਅਪ੍ਰੈਲ (ਬਿੰਦੂ ਸ਼ਰਮਾ) ਪਟਿਆਲਾ ਪੁਲੀਸ ਵਲੋਂ ਥਾਣਾ ਜੁਲਕਾ ਦੇ ਅਧੀਨ ਆਉਂਦੇ ਪਿੰਡ ਟਿਵਾਣਾ ਵਿਖੇ ਛਾਪੇਮਾਰੀ ਕਰਕੇ ਪਿੰਡ ਦੇ ਵਸਨੀਕ ਈਸ਼ਵਰ ਸਿੰਘ ਨੂੰ 40 ਲਿਟਰ ਲਾਹਣ, 5 ਬੋਤਲਾਂ ਕੱਚੀ ਸ਼ਰਾਬ ਅਤੇ ਇੱਕ ਚਲਦੀ ਭੱਠੀ ਸਮੇਤ ਕਾਬੂ ਕੀਤਾ ਹੈ।

ਇਸ ਸੰਬਧੀ ਪਟਿਆਲਾ ਪੁਲੀਸ ਵਲੋਂ ਥਾਣਾ ਜੁਲਕਾ ਵਿਖੇ ਐਕਸਾਇਜ ਐਕਟ ਦੀ ਧਾਰਾ 61 ਅਧਿਨ ਮਾਮਲਾ ਦਰਜ ਕੀਤਾ ਗਿਆ ਹੈ।

Leave a Reply

Your email address will not be published. Required fields are marked *