ਵਾਤਾਵਰਣ ੯ ੪ੁੱਧ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਲੋੜ : ਬਲਬੀਰ ਸਿੰਘ ਸਿੱਧੂ

ਐਸ ਏ ਐਸ ਨਗਰ, 21 ਜੁਲਾਈ (ਜਸਵਿੰਦਰ ਸਿੰਘ) ਕੈਬਿਨਟ ਮੰਤਰੀ ਸzy ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਵਾਤਾਵਰਣ ੯ ੪ੁੱਧ ਰੱਖਣ ਲਈ ਸਾ੯ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਅਤੇ ਜਦੋਂ ਤਕ ਇਹ ਪੌਦੇ ਵੱਡੇ ਨਹੀਂ ਹੋ ਜਾਂਦੇ, ਉਨ੍ਹਾਂ ਦੀ ਬੱਚਿਆਂ ਦੀ ਤਰ੍ਹਾਂ ਪਰਵਰਿ੪ ਕਰਨੀ ਚਾਹੀਦੀ ਹੈ। ਇਨਵਾਇਰਮੈਂਟ ਪ੍ਰੋਟੈਕ੪ਨ ਸੁਸਾਇਟੀ ਅਤੇ ਸੇਵ ਮਾਈ ਟ੍ਰੀ ਸੰਸਥਾ ਅਤੇ ਵਾਰਡ ਨੰਬਰ 9 ਤੋਂ ਨਗਰ ਨਿਗਮ ਦੇ ਕੌਂਸਲਰ ਸ੍ਰੀਮਤੀ ਬਲਰਾਜ ਕੌਰ ਧਾਲੀਵਾਲ ਅਤੇ ਵਾਰਡ ਨੰਬਰ 11 ਤੋਂ ਕੌਂਸਲਰ ਸ੍ਰੀਮਤੀ ਅਨੁਰਾਧਾ ਆਨੰਦ ( ਅਨੂ ) ਦੇ ਸਹਿਯੋਗ ਨਾਲ ਮੁਹਾਲੀ ਦੇ ਫੇ੭ 7 ਵਿਖੇ ਲਾਇਬਰੇਰੀ ਪਾਰਕ ਵਿੱਚ ਮਣਾਏ ਗਏ ਵਨ ਮਹਾਉਤਸਵ ਮੌਕੇ ਉਹਨਾਂ ਕਿਹਾ ਕਿ ਇਨਵਾਇਰਮੈਂਟ ਪ੍ਰੋਟੈਕ੪ਨ ਸੁਸਾਇਟੀ ਵੱਲੋਂ ਦਰੱਖਤਾਂ ਦੀ ਦੇਖ ਰੇਖ ਅਤੇ ਸਾਂਭ ਸੰਭਾਲ ਲਈ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਸੁਸਾਇਟੀ ਨੂੰ ਆਪਣੇ ਅਖਤਿਆਰੀ ਫੰਡ ਵਿਚੋਂ 31, 000 ਰੁਪਏ ਦੇਣ ਦਾ ਐਲਾਨ ਵੀ ਕੀਤਾ।

ਇਸ ਮੌਕੇ ਇਨਵਾਇਰਮੈਂਟ ਪ੍ਰੋਟੈਕ੪ਨ ਸੁਸਾਇਟੀ ਦੇ ਸਕੱਤਰ ਸzy ਆਰ ਐਸ ਬੈਦਵਾਨ ਨੇ ਕਿਹਾ ਕਿ ਸੁਸਾਇਟੀ ਵਲੋਂ ਮੁਹਾਲੀ ੪ਹਿਰ ਵਿਖੇ ਵਾਤਾਵਰਣ ੯ ੪ੁੱਧ ਰੱਖਣ ਲਈ ਦਰੱਖਤਾਂ ਦੀ ਦੇਖ ਰੇਖ ਕੀਤੀ ਜਾਂਦੀ ਹੈ ਅਤੇ ਨਵੇਂ ਪੌਦੇ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਦਰੱਖਤਾਂ ਦੀ ਕਟਾਈ ਕਰਦੇ ਹਨ ਉਨ੍ਹਾਂ ੫ਿਲਾ੮ ਸੁਸਾਇਟੀ ਵੱਲੋਂ ਕਾ੯ਨੀ ਕਾਰਵਾਈ ਵੀ ਕੀਤੀ ਗਈ ਹੈ।

ਇਸ ਮੌਕੇ ਸਿਹਤ ਮੰਤਰੀ ਸzy ਬਲਬੀਰ ਸਿੰਘ ਸਿੱਧੂ, ਨਗਰ ਨਿਗਮ ਮੁਹਾਲੀ ਦੇ ਮੇਅਰ ਸ ਅਮਰਜੀਤ ਸਿੰਘ ਜੀਤੀ ਸਿੱਧੂ, ਡਿਪਟੀ ਮੇਅਰ ਸ਼ ਕੁਲਜੀਤ ਸਿੰਘ ਬੇਦੀ, ਮਿਉਂਸਪਲ ਕੌਂਸਲਰ ਅਨੁਰਾਧਾ ਆਨੰਦ ਅਤੇ ਬਲਰਾਜ ਕੌਰ ਧਾਲੀਵਾਲ ਅਤੇ ਸਥਾਨਕ ਵਸਨੀਕਾਂ ਵੱਲੋਂ ਆਲਮਤਾ੪, ਪਾਮ ਟ੍ਰੀ, ਜੈਕਰੈਂਡਾ ਅਤੇ ਕਠਲ ਦੇ 50 ਦੇ ਕਰੀਬ ਪੌਦੇ ਲਗਾਏ ਗਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਂਗਰਸੀ ਆਗੂ ਸ਼ ਗੁਰਚਰਨ ਸਿੰਘ ਰਿਆੜ, ਜਤਿੰਦਰ ਅਨੰਦ (ਟਿੰਕੂ), ਗਗਨ ਧਾਲੀਵਾਲ, ਐਚ ਐਸ ਮਿਨਹਾਸ, ਕੈਪਟਨ ਐਸ ਐਸ ਭੱਟੀ, ਮਦਨ ਬਾਂਸਲ, ਕੇ ਐਲ ੪ਰਮਾ ਅਤੇ ਵਾਰਡ ਦੇ ਵਸਨੀਕ ਹਾ੭ਰ ਸਨ।

Leave a Reply

Your email address will not be published. Required fields are marked *