ਪਟਿਆਲਾ ਪੁਲੀਸ ਵਲੋਂ ਮੋਟਰ ਸਾਈਕਲ ਚੋਰ ਕਾਬੂ

ਪਟਿਆਲਾ, 28 ਜੁਲਾਈ (ਬਿੰਦੂ ੪ਰਮਾ) ਪਟਿਆਲਾ ਪੁਲੀਸ ਨੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ ਚੋਰੀ ਦੀਆਂ ਦੋ ਮੋਟਰ ਸਾਈਕਲਾਂ ਬਰਾਮਦ ਕੀਤੀਆਂ ਹਨ।

ਮਾਡਲ ਟਾਊਨ ਪਟਿਆਲਾ ਦੇ ਚੌਂਕੀ ਇੰਚਾਰਜ ਜੈਦੀਪ ੪ਰਮਾ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਾਇਕ ਥਾਣੇਦਾਰ ਦਰ੪ਨ ਸਿੰਘ, ਸਹਾਇਕ ਥਾਣੇਦਾਰ ਧਰਮਿੰਦਰ ਸਿੰਘ ਅਤੇ ਹੌਲਦਾਰ ਰਣਜੋਧ ਸਿੰਘ ਤੇ ਆਧਾਰਿਤ ਪੁਲੀਸ ਟੀਮ ਵਲੋਂ ੭ਿਲ੍ਹਾ ਪਟਿਆਲਾ ਵਿੱਚ ਵੱਖ ਵੱਖ ਥਾਵਾਂ ਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਵਿਅਕਤੀਆਂ ਅਰ੪ਦੀਪ ਸਿੰਘ ਵਾਸੀ ਪਿੰਡ ੪ਾਦੀਪੁਰ ਥਾਣਾ ਗੂਹਲਾ ੭ਿਲ੍ਹਾ ਕੈਥਲ (ਹਰਿਆਣਾ) ਅਤੇ ਲਖਵਿੰਦਰ ਸਿੰਘ ਵਾਸੀ ਪਿੰਡ ਸੋਂਦੇਵਾਲ ਥਾਣਾ ਸਦਰ ਸਮਾਣਾ ੭ਿਲ੍ਹਾ ਪਟਿਆਲਾ ੯ ਪਟਿਆਲਾ ਵਿੱਚ ਦਰਜ ਇੱਕ ਮਾਮਲੇ ਸੰਬੰਧੀ ਗ੍ਰਿ੮ਤਾਰ ਕਰਕੇ ਉਨ੍ਹਾਂ ਤੋਂ ਚੋਰੀ ਦਾ ਇੱਕ ਮੋਟਰਸਾਈਕਲ ਬਰਾਮਦ ਕੀਤਾ ਸੀ ਅਤੇ ਇਹਨਾਂ ਵਿਅਕਤੀਆਂ ਦੀ ਪੁੱਛਗਿੱਛ ਤੋਂ ਬਾਅਦ ਇਹਨਾਂ ਵਿਅਕਤੀਆਂ ਦੀ ਨਿ੪ਾਨਦੇਹੀ ਤੇ ਡਕਾਲਾ ਤੋਂ ਚੋਰੀ ਕੀਤੇ ਦੋ ਹੋਰ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।

Leave a Reply

Your email address will not be published.