ਭਾਰਤੀ ਕ੍ਰਿਕਟਰ ਚੌਥੇ ਵਨ-ਡੇ ਲਈ ਪਹੁੰਚੇ


ਕੋਲਕਾਤਾ, 11 ਨਵੰਬਰ (ਸ.ਬ.) ਪੰਜ ਮੈਚਾਂ ਦੀ ਲੜੀ ਜਿੱਤਣ ਤੋਂ ਬਾਅਦ ਆਤਮਵਿਸ਼ਵਾਸ ਨਾਲ ਭਰੀ ਭਾਰਤੀ ਟੀਮ ਅਤੇ ਸ਼੍ਰੀਲੰਕਾ ਦੇ ਖਿਡਾਰੀ ਵੀਰਵਾਰ ਨੂੰ ਇੱਥੇ ਹੋਣ ਵਾਲਾ ਚੌਥਾ ਵਨ-ਡੇ ਖੇਡਣ ਲਈ ਪਹੁੰਚ ਗਏ| ਦੋਹਾਂ ਟੀਮਾਂ ਦੇ ਮੈਂਬਰ ਹੈਦਰਾਬਾਦ ਤੋਂ ਚਾਰਟਰਡ ਫਲਾਈਟ ਰਾਹੀਂ ਰਾਤ ਪੌਣੇ ਦਸ ਵਜੇ ਇੱਥੇ ਪਹੁੰਚੇ| ਸਥਾਨਕ ਮੈਨੇਜਰ ਅਨੁਸਾਰ ਕਪਤਾਨ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਰੌਬਿਨ ਉਥੱਪਾ, ਕਰਣ ਸ਼ਰਮਾ, ਵਿਨੇ ਕੁਮਾਰ ਤੇ ਕੇਦਾਰ ਜਾਧਵ ਅੱਜ ਇੱਥੇ ਪਹੁੰਚਣਗੇ|
ਇਸ ਦੌਰਾਨ ਭਾਰਤੀ ਕੋਚ ਡੰਕਨ ਫਲੈਚਰ ਮੁੰਬਈ ਵਿਚ ਚੋਣ ਕਮੇਟੀ ਦੀ ਬੈਠਕ ਵਿਚ ਭਾਗ ਲੈਣ ਤੋਂ ਬਾਅਦ ਇੱਥੇ ਪਹੁੰਚੇ|ABOUT US

Sky Hawk Times, Daily Evening Newspaper, being published from Mohali since the year 1999, is the only daily evening newspaper in Punjabi Language in the entire tricity of Mohali, Chandigarh and Panchkula. The concept started with an advertisement paper in Mohali, resulting in a full fledged daily evening newspaper, with such comprehensive reporting in the area that it became quite famous and Sky Hawk Times has become a brand name now.

Our aim is to publish a daily morning Punjabi Newspaper and cover whole of Punjab and the Punjabis world wide. We are on the mission to promote our mother tongue as much as we can and that is the only reason that we launched this website so that Sky Hawk Times can reach the Punjabis staying anywhere in the world.

Designed & Maintained By www. tejinfo.com
Welcome! You are visitor No:
© 2008 Skyhawktimes.com