Accident Near TDI flats, one dead

7accid

ਟੀ ਡੀ ਆਈ ਨੇੜੇ ਸੜਕ ਹਾਦਸੇ ਵਿੱਚ ਸਕੂਟਰ ਚਾਲਕ ਦੀ ਮੌਤ

ਐਸ.ਏ.ਐਸ.ਨਗਰ, 7 ਸਤੰਬਰ :ਮੁਹਾਲੀ ਏਅਰਪੋਰਟ ਰੋਡ ਉੱਤੇ ਟੀ.ਡੀ.ਆਈ ਫਲੈਟਾਂ ਦੇ ਸਾਹਮਣੇ ਹੌਂਡਾ ਸਿਟੀ ਕਾਰ ਅਤੇ ਸਕੂਟਰ ਵਿਚਕਾਰ ਟੱਕਰ ਵਿੱਚ ਸਕੂਟਰ ਚਾਲਕ ਦੀ ਮੌਤ ਹੋ ਗਈ|
ਪ੍ਰਾਪਤ ਜਾਣਕਾਰੀ ਅਨੁਸਾਰ ਮੇਵਾ ਸਿੰਘ (65 ਸਾਲ) ਸੀਨੀਅਰ ਸਿਟੀਜਨ ਮੁਹਾਲੀ ਤੋਂ ਖਰੜ ਨੂੰ ਜਾ ਰਿਹਾ ਸੀ (ਬਰਿਆਲੀ ਵਾਲੇ ਪਾਸਿਓਂ) ਅਤੇ ਹੌਂਡਾ ਕਾਰ ਚਾਲਕ ਖਰੜ ਤੋਂ ਮੁਹਾਲੀ ਆ ਰਿਹਾ ਸੀ ਜਦੋਂ ਇਨ੍ਹਾਂ ਵਿੱਚ ਟੱਕਰ ਹੋਣ ਨਾਲ ਸੀ. ਸਿਟੀਜਨ ਦੀ ਮੌਤ ਹੋ ਗਈ|
ਐਸ ਐਚ ਓ ਬਲੌਂਗੀ ਸਤਨਾਮ ਸਿੰਘ ਵਿਰਕ ਨੇ ਦੱਸਿਆ ਕਿ ਇਸ ਸਬੰਧੀ ਕਾਰ ਚਾਲਕ ਦੇ ਖਿਲਾਫ ਆਈ ਪੀ ਸੀ ਦੀ ਧਾਰਾ 279, 304ਏ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ|

Leave a Reply

Your email address will not be published. Required fields are marked *