Congress MLA threw shoe towards Majithia

congress

ਕਾਂਗਰਸ ਵੱਲੋਂ ਵਿਧਾਨ ਸਭਾ ਵਿੱਚ ਧਰਨਾ ਜਾਰੀ, ਮਜੀਠੀਆ ਵੱਲ ਬੂਟ ਸੁੱਟਿਆ

ਚੰਡੀਗੜ੍ਹ, 14 ਸਤੰਬਰ : ਕਾਂਗਰਸ ਵਿਧਾਇਕਾਂ ਵੱਲੋਂ ਵਿਧਾਨ ਸਭਾ ਵਿੱਚ ਸ਼ੁਰੂ ਕੀਤਾ ਗਿਆ ਧਰਨਾ ਅੱਜ ਵੀ ਚੱਲ ਰਿਹਾ ਹੈ|
ਇਸ ਦੌਰਾਨ ਕਾਂਗਰਸੀ ਮੈਂਬਰਾਂ ਵੱਲੋਂ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲ ਬੂਟ ਸੁੱਟਿਆ ਗਿਆ|

ਅੱਜ ਕਾਂਗਰਸੀ ਮੈਂਬਰਾਂ ਨੇ ਸਪੀਕਰ ਵੱਲ ਵੀ ਕਾਗ਼ਜ਼ ਸੁੱਟੇ ਤੇ ਜੰਮ ਕੇ ਹੰਗਾਮਾ ਕੀਤਾ| ਵਿਧਾਨ ਸਭਾ ‘ਚ 200 ਦੇ ਕਰੀਬ ਚਿੱਟ ਕਪੜੀਏ ਪੁਲਿਸ ਵਾਲੇ ਮੌਜੂਦ ਸਨ ਜਿਨ੍ਹਾਂ ਨੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੂੰ ਕਵਰ ਕੀਤਾ| ਇਸ ਦੌਰਾਨ ਸਦਨ ਦੀ ਕਾਰਵਾਈ ਜਾਰੀ ਸੀ|

Leave a Reply

Your email address will not be published. Required fields are marked *