Distt. Congress Minority Chairman Anwar congratulated on Bakrid

ਕਾਂਗਰਸ ਘੱਟ ਗਿਣਤੀਆਂ ਜਿਲ੍ਹਾ ਚੇਅਰਮੈਨ ਅਨਵਰ ਹੁਸੈਨ ਨੇ ਦਿੱਤੀ ਬਕਰਾਈਦ ਦੀ ਵਧਾਈ

ਐਸ ਏ ਐਸ ਨਗਰ, 14 ਸਤੰਬਰ : ਪਿੰਡ ਸਨੇਟਾ ਵਿਖੇ ਮੁਸਲਿਮ ਭਾੲੀਚਾਰੇ ਨੇ ਸਨੇਟਾ ਮਸਜਿਦ ਵਿੱਚ ਬਕਰਾਈਦ ਦੀ ਨਮਾਜ ਅਦਾ ਕੀਤੀ| ਇਸ ਮੌਕੇ ੲਿਮਾਮ ਮੁਹੰਮਦ ਮੋੲੀਦ ਨੇ ਪਿੰਡ ਸਨੇਟਾ ਤੇ ਨਾਲ ਦੇ ਪਿੰਡਾਂ ਦੇ ਮਸਲਿਮ ਭਾੲੀਚਾਰੇ ਦੇ ਲੋਕਾ ਨੂੰ ੲੀਦ ਦੀ ਨਮਾਜ ਅਦਾ ਕਰਵਾਈ| ੲਿਸ ਮੌਕੇ ਡਾਂ ਅਨਵਰ ਹੁਸੈਨ ਚੇਅਰਮੈਨ ਘੱਟ ਗਿਣਤੀਆਂ ਕਾਂਗਰਸ ਜਿਲ੍ਹਾ ਐਸ ੲੇ ਐਸ ਨਗਰ ਨੇ ਮੁਸਲਿਮ ਭੲੀਚਾਰੇ ਨੂੰ ਅਤੇ ਦੇਸ਼ ਵਾਸੀਆਂ ਨੂੰ ਬਕਰਾੲੀਦ  ਦੀ ਵਧਾੲੀ ਦਿਤੀ| ਇਸ ਮੋਕੇ ਚਰਨਜੀਤ ਹੈਪੀ ਪ੍ਰਧਾਨਨ ਯੂਥ, ਬਲਜੀਤ ਸਨੇਟਾ, ਰੋਸ਼ਨ ਖਾਨ ਪ੍ਰਧਾਨ, ਐਸ ਹਮੀਦ ਅਲੀ ਸਾਬਕਾ ਪ੍ਰਧਾਨ,ਅਲੀ ਮੁਹੰਮਦ, ਕਾਕਾ ਖਾਨ ਮੈਂਬਰ ਪੰਚਾੲਿਤ, ਨਵਾਬ ਅਲੀ ਸਕੱਤਰ, ਜੈਦ ੲਿਕਬਾਲ, ਹਾਸ਼ਮ ਅਲੀ, ਬਾਬਾ ਮੁਹੰਮਦ, ਸਲੀਮ ਸਾਬਰੀ, ਅਕਰਮ ਅਲੀ, ਸ਼ੌਕਤ ਅਲੀ, ਕਮਾਲ ਦੀਨ, ਆਸ਼ੂ ਖਾਨ, ਵਸੀਮ ਖਾਨ ਅਤੇ ਰੂਪਾ ਖਾਨ ਆਦਿ ਹਾਜਿਰ ਸਨ|

Leave a Reply

Your email address will not be published. Required fields are marked *