HOROSCOPE

ਮੇਖ: ਸਰਕਾਰੀ ਲਾਭ ਹੋਣ ਦੀ ਸੰਭਾਵਨਾ ਹੈ| ਵਪਾਰ ਵਿੱਚ ਲਾਭ ਹੋਵੇਗਾ| ਦੁਪਹਿਰ ਤੋਂ ਬਾਅਦ ਮਨ ਦੀ ਦ੍ਰਿੜਤਾ ਕੁੱਝ ਢਿੱਲੀ ਹੋਵੇਗੀ ਅਤੇ ਮਨ ਵਿਚਾਰਾਂ ਵਿੱਚ ਗੁਆਚਿਆ ਰਹੇਗਾ|
ਬ੍ਰਿਖ: ਤੁਹਾਡੇ ਲਈ ਮੱਧ ਫਲਦਾਈ ਹੈ| ਦੋਸਤਾਂ ਅਤੇ ਸਨੇਹੀਆਂ ਦੇ ਨਾਲ ਹੋਈ ਮੁਲਾਕਾਤ ਆਨੰਦਮਈ ਰਹੇਗੀ| ਪੈਸੇ ਸੰਬੰਧੀ ਯੋਜਨਾ ਬਣਾਉਣ ਵਿੱਚ ਸਮਾਂ ਬਿਤਾ ਦਿਓਗੇ|
ਮਿਥੁਨ: ਉਤਮ ਭੋਜਨ ਅਤੇ ਵਸਤਰ ਦੀ ਸਹੂਲਤ ਵੀ ਤੁਹਾਨੂੰ ਮਿਲੇਗੀ| ਕਾਰੋਬਾਰ ਅਤੇ ਵਪਾਰ ਵਿੱਚ ਅਨੁਕੂਲ ਮਾਹੌਲ ਨਾਲ ਮਨ ਵਿੱਚ ਪ੍ਰਸੰਨਤਾ ਰਹੇਗੀ|
ਕਰਕ : ਅੱਖਾਂ ਨੂੰ ਤਕਲੀਫ ਹੋ ਸਕਦੀ ਹੈ| ਮਾਨਸਿਕ ਚਿੰਤਾ ਰਹੇਗੀ | ਬਾਣੀ ਤੇ ਕਾਬੂ ਰਖੋ| ਕਿਸੇ ਦੇ ਨਾਲ ਵਹਿਮ ਨਾ ਹੋਵੇ ਇਸਦਾ ਧਿਆਨ ਰੱਖਣਾ|
ਸਿੰਘ: ਸਮਾਜਿਕ ਅਤੇ ਵਪਾਰਕ ਖੇਤਰ ਵਿੱਚ ਆਨੰਦਮਈ ਅਤੇ ਲਾਭਦਾਇਕ ਸਮਾਚਾਰ ਤੁਹਾਨੂੰ ਮਿਲਣਗੇ| ਦੋਸਤਾਂ ਦੇ ਵੀ ਸ਼ੁਭ ਸਮਾਚਾਰ ਮਿਲਣਗੇ| ਕਮਾਈ ਵਿੱਚ ਵਾਧਾ ਹੋਵੇਗਾ ਅਤੇ ਧਨਲਾਭ ਹੋਵੇਗਾ| ਕੁੱਝ ਚੀਜਾਂ ਅਚਾਨਕ ਹੋਣ ਦਾ ਯੋਗ ਹੈ|
ਕੰਨਿਆ: ਸਬੰਧੀਆਂ ਦੇ ਨਾਲ ਤੁਹਾਡਾ ਸੰਬੰਧ ਪ੍ਰੇਮਭਰਿਆ ਰਹੇਗਾ| ਦੋਸਤਾਂ ਤੋਂ ਤੋਹਫੇ ਮਿਲਣਗੇ| ਕਾਰੋਬਾਰ ਵਿੱਚ ਉੱਚ ਅਧਿਕਾਰੀ ਤੁਹਾਡੇ ਕੰਮ ਤੋਂ ਖੁਸ਼ ਰਹਿਣਗੇ|
ਤੁਲਾ: ਕਾਰੋਬਾਰ ਵਿੱਚ ਤੁਹਾਡੇ ਅਧਿਕਾਰੀ ਤੁਹਾਡੇ ਤੋਂ ਨਾਖ਼ੁਸ਼ ਰਹਿਣਗੇ| ਔਲਾਦ ਦੇ ਨਾਲ ਵੀ ਮਤਭੇਦ ਹੋ ਸਕਦਾ ਹੈ ਪਰ ਦੁਪਹਿਰ ਤੋਂ ਬਾਅਦ ਦਫ਼ਤਰ ਦੇ ਮਾਹੌਲ ਵਿੱਚ ਸੁਧਾਰ ਹੋਵੇਗਾ| ਉਚ ਅਧਿਕਾਰੀਆਂ ਦੀ ਕ੍ਰਿਪਾਦ੍ਰਿਸ਼ਟੀ ਤੁਹਾਨੂੰ ਲਾਭ ਦੇਵੇਗੀ|
ਬ੍ਰਿਸ਼ਚਕ : ਸਰੀਰਕ ਅਤੇ ਮਾਨਸਿਕ ਰੂਪ ਨਾਲ ਤੁਸੀਂ ਬਿਮਾਰ ਰਹੋਗੇ| ਬੇਇੱਜ਼ਤੀ ਨਾ ਹੋਵੇ ਇਸਦਾ ਧਿਆਨ ਰਖੋ| ਬਾਣੀ ਤੇ ਕਾਬੂ ਰੱਖਣ ਨਾਲ ਹਾਲਾਤ ਅਨੁਕੂਲ ਬਣ ਸਕਣਗੇ| ਵਪਾਰਕ ਖੇਤਰ ਵਿੱਚ ਇਤਰਾਜ ਆ ਸਕਦਾ ਹੈ| ਉੱਚ ਅਧਿਕਾਰੀਆਂ ਤੋਂ ਸੰਭਲ ਕੇ ਚਲੋ|
ਧਨੁ : ਪਰਿਵਾਰਕ ਮਾਹੌਲ ਵੀ ਆਨੰਦਮਈ ਰਹੇਗਾ| ਸਰੀਰਕ ਅਤੇ ਮਾਨਸਿਕ ਰੂਪ ਤੋਂ ਵੀ ਤੁਸੀਂ ਤੰਦੁਰੁਸਤ ਰਹੋਗੇ| ਗੁੱਸੇ ਦੀ ਮਾਤਰਾ ਵੱਧ ਸਕਦੀ ਹੈ| ਅਧਿਆਤਮਕਤਾ ਤੁਹਾਨੂੰ ਸ਼ਾਂਤੀ ਪ੍ਰਦਾਨ ਕਰੇਗੀ|
ਮਕਰ : ਪਰਿਵਾਰ ਵਿੱਚ ਸੁਖ – ਸ਼ਾਂਤੀ ਅਤੇ ਆਨੰਦਪੂਰਣ ਮਾਹੌਲ ਬਣਿਆ ਰਹੇਗਾ| ਮਾਨ – ਸਨਮਾਨ ਮਿਲਣ ਦੀ ਵੀ ਸੰਭਾਵਨਾ ਹੈ| ਆਰਥਿਕ ਲਾਭ ਹੋਵੇਗਾ| ਦੁਪਹਿਰ ਤੋਂ ਬਾਅਦ ਦਾ ਸਮਾਂ ਦੋਸਤਾਂ ਅਤੇ ਸਬੰਧੀਆਂ ਦੇ ਨਾਲ ਸਾਵਧਾਨੀ ਪੂਰਵਕ ਬਤੀਤ ਕਰੋਗੇ| ਵਾਹਨਸੁਖ ਮਿਲਣ ਨਾਲ ਮਨ ਪ੍ਰਸੰਨ ਰਹੇਗਾ|
ਕੁੰਭ : ਖਰਚ ਦੀ ਮਾਤਰਾ ਜਿਆਦਾ ਰਹੇਗੀ| ਔਲਾਦ ਨਾਲ ਸਬੰਧਤ ਪ੍ਰਸ਼ਨ ਸਤਾਉਣਗੇ| ਅਧੂਰੇ ਕੰਮ ਪੂਰੇ ਹੋਣਗੇ| ਸਰੀਰਕ ਸਿਹਤ ਵਿੱਚ ਸੁਧਾਰ ਹੋਵੇਗਾ| ਆਰਥਿਕ ਲਾਭ ਹੋਵੇਗਾ| ਕਾਰੋਬਾਰ ਵਿੱਚ ਸਹਿਕਰਮੀਆਂ ਦਾ ਸਹਿਯੋਗ ਵੀ ਮਿਲੇਗਾ| ਬਾਣੀ ਤੇ ਕਾਬੂ ਰਖੋ|
ਮੀਨ: ਮਾਨਸਿਕ ਰੂਪ ਨਾਲ ਕਮਜੋਰੀ ਦਾ ਅਨੁਭਵ ਹੋਵੇਗਾ| ਇਸ ਲਈ ਜਮੀਨ, ਮਕਾਨ ਜਾਇਦਾਦ ਵਿਸ਼ੇ ਸੰਬੰਧੀ ਚਰਚਾ ਨਾ ਕਰਨਾ| ਢਿੱਡ ਨਾਲ ਸੰਬੰਧਿਤ ਰੋਗ ਨਾਲ ਸਰੀਰਕ ਪੀੜ ਦਾ ਅਨੁਭਵ ਹੋਵੇਗਾ|

Leave a Reply

Your email address will not be published. Required fields are marked *