HOROSCOPE

ਮੇਖ: ਆਰਥਿਕ ਅਤੇ ਵਪਾਰਕ ਪੱਖੋਂ ਦਿਨ ਲਾਭਦਾਇਕ ਰਹੇਗਾ| ਲੰਬੇ ਸਮੇਂ ਦਾ ਆਰਥਿਕ ਪ੍ਰਬੰਧ ਪੂਰਾ ਕਰ ਸਕੋਗੇ| ਬਿਮਾਰ ਵਿਅਕਤੀ ਦੀ ਸਿਹਤ ਵਿੱਚ ਸੁਧਾਰ ਪ੍ਰਤੀਤ ਹੋਵੇਗਾ| ਆਰਥਿਕ ਫ਼ਾਇਦਾ ਹੋਣ ਦੀ ਆਸ ਰੱਖ ਸਕਦੇ ਹੋ|
ਬ੍ਰਿਖ: ਨਵੇਂ ਸੰਬੰਧ ਸਥਾਪਿਤ ਕਰਨ ਵਿੱਚ ਮਦਦ ਮਿਲੇਗੀ| ਕਲਾ ਅਤੇ ਪੜ੍ਹਨ, ਲਿਖਣ ਵਿੱਚ ਤੁਹਾਡੀ ਰੁਚੀ ਰਹੇਗੀ| ਬਾਹਰ ਦਾ ਭੋਜਨ ਕਰਨਾ ਟਾਲ ਦਿਓ ਨਹੀਂ ਤਾਂ ਪਾਚਨਤੰਤਰ ਦੀ ਤਕਲੀਫ ਹੋਣ ਦੀ ਸੰਭਾਵਨਾ ਹੈ| ਚੰਗੇ ਕੰਮਾਂ ਵਿੱਚ ਮਨੋਭਾਵਨਾ ਵਧ ਸਕਦੀ ਹੈ|
ਮਿਥੁਨ: ਮਾਤਾ ਦੀ ਸਿਹਤ ਦੇ ਵਿਸ਼ੇ ਵਿੱਚ ਚਿੰਤਾ ਹੋਵੇਗੀ| ਜ਼ਮੀਨ ਜਾਇਦਾਦ ਦੇ ਸਵਾਲ ਹੱਥ ਵਿੱਚ ਨਾ ਲੈਣਾ ਹਿਤਕਾਰੀ ਰਹੇਗਾ| ਨੀਂਦ ਦੀ ਕਮੀ ਰਹੇਗੀ ਜਿਸਦੇ ਨਾਲ ਸਰੀਰਿਕ ਅਤੇ ਮਾਨਸਿਕ ਸਿਹਤ ਖ਼ਰਾਬ ਹੋਵੇਗੀ|
ਕਰਕ: ਕੰਮ ਵਿੱਚ ਸਫਲਤਾ ਤੁਹਾਡਾ ਰਸਤਾ ਦੇਖ ਰਹੀ ਹੈ| ਇਸਦੇ ਕਾਰਨ ਤੁਹਾਡਾ ਆਨੰਦ ਉਤਸ਼ਾਹ ਦੁੱਗਣਾ ਹੋਵੇਗਾ| ਮਨ ਵਿੱਚ ਤਾਜਗੀ ਅਤੇ ਪਰਫੁਲਤਾ ਦਾ ਅਨੁਭਵ
ਹੋਵੇਗਾ| ਤੁਹਾਡੀ ਸਿਹਤ ਵਿੱਚ ਗਿਰਾਵਟ ਆ ਸਕਦੀ ਹੈ| ਨੌਕਰੀ ਸੰਬੰਧੀ ਕੋਈ ਚਿੰਤਾ ਪੈਦਾ ਹੋ ਸਕਦੀ ਹੈ|
ਸਿੰਘ: ਲੰਬੀ ਮਿਆਦ ਦੇ ਪ੍ਰਬੰਧ ਤੁਹਾਨੂੰ ਦੁਵਿਧਾ ਵਿੱਚ ਪਾਉਣਗੇ| ਕੰਮ ਵਿੱਚ ਨਿਰਧਾਰਿਤ ਸਫਲਤਾ ਨਹੀਂ ਮਿਲੇਗੀ| ਪਰਿਵਾਰ ਵਿੱਚ ਮੇਲ- ਮਿਲਾਪ ਦਾ ਮਾਹੌਲ ਰਹੇਗਾ| ਦੂਰ ਰਹਿਣ ਵਾਲੇ ਦੋਸਤਾਂ, ਸਨੇਹੀਆਂ ਦਾ ਸਾਥ ਲਾਭਦਾਇਕ ਸਾਬਿਤ ਹੋਵੇਗਾ| ਕਮਾਈ ਦੀ ਤੁਲਨਾ ਵਿੱਚ ਖ਼ਰਚ ਦੀ ਮਾਤਰਾ ਜਿਆਦਾ ਰਹੇਗੀ| ਕਿਸੇ ਖੁਸ਼ੀ ਭਰੇ ਸਮਾਚਾਰ ਮਿਲਣ ਦੀ ਸੰਭਾਵਨਾ ਹੈ|
ਕੰਨਿਆ: ਵਪਾਰਕ-ਧੰਦੇ ਵਿੱਚ ਫ਼ਾਇਦੇ ਦੇ ਨਾਲ ਸਫਲਤਾ ਮਿਲੇਗੀ| ਸਰੀਰਿਕ ਅਤੇ ਮਾਨਸਿਕ ਸਿਹਤ ਵੀ ਬਣੀ ਰਹੇਗੀ| ਦੋਸਤਾਂ ਅਤੇ ਸਨੇਹੀਆਂ ਦੇ ਨਾਲ ਮੁਲਾਕਾਤ ਹੋਵੇਗੀ| ਉਨ੍ਹਾਂ ਵੱਲੋਂ ਮਿਲੇ ਹੋਏ ਤੋਹਫੇ ਤੁਹਾਨੂੰ ਖੁਸ਼ ਕਰਨਗੇ| ਗ੍ਰਹਿਸਥ ਜੀਵਨ ਵਿੱਚ ਮਧੁਰਤਾ ਰਹੇਗੀ|
ਤੁਲਾ: ਆਲੋਚਨਾ ਤੋਂ ਵਿਵਾਦ ਦਾ ਡਰ ਪੈਦਾ ਹੋ ਸਕਦਾ ਹੈ| ਸਿਹਤ ਤੇ ਵੀ ਧਿਆਨ ਦਿਓ| ਆਰਥਿਕ ਰੂਪ ਨਾਲ ਫ਼ਾਇਦਾ ਹੋਵੇਗਾ| ਆਲਸ ਵੀ ਘੱਟ ਰਹੇਗਾ| ਦੁਸ਼ਮਣ ਪੱਖ ਵੀ ਦਬਿਆ ਰਹੇਗਾ| ਪਰਿਵਾਰਿਕ ਕੰਮਾਂ ਤੇ ਖਰਚ ਪੈਦਾ ਹੋ ਸਕਦਾ ਹੈ| ਮਾਨਸਿਕ ਸਥਿਤੀ ਵਾਧੇ ਦੀ ਯੋਜਨਾ ਵਧੇਗੀ|
ਬ੍ਰਿਸ਼ਚਕ: ਦੋਸਤਾਂ ਅਤੇ
ਸਨੇਹੀਆਂ ਦੇ ਨਾਲ ਮੁਲਾਕਾਤ ਨਾਲ ਆਨੰਦ ਹੋਵੇਗਾ| ਕਿਸੇ ਧਾਰਮਿਕ ਸਥਾਨ ਤੇ ਪਰਵਾਸ ਜਾਂ ਸੈਰ ਦੀ ਸੰਭਾਵਨਾ ਜਿਆਦਾ ਹੈ| ਸਵਾਰੀ ਆਦਿ ਚਲਾਉਂਦੇ ਸਮੇਂ ਜਿਆਦਾ ਸਾਵਧਾਨੀ ਵਰਤੋ| ਕਿਸੇ ਨਾਲ ਫਾਲਤੂ ਬਹਿਸ ਨਾ ਕਰੋ
ਧਨ: ਨੌਕਰੀ ਵਰਗ ਵਿਚ ਵੀ ਮਾਣ ਇੱਜਤ ਰਹੇਗੀ| ਨਿਰਾਸ਼ ਨਾ ਹੋਵੋ, ਗੁੱਸੇ ਤੇ ਕਾਬੂ ਰੱਖੋ| ਯਾਤਰਾ ਨਾ ਕਰੋ| ਘਰ ਵਿੱਚ ਸਾਂਤੀ ਬਣੀ
ਰਹੇਗੀ| ਅਚਾਨਕ ਕਿਸੇ ਯਾਤਰਾ ਦਾ ਸਾਧਨ ਬਣ ਸਕਦਾ ਹੈ|
ਮਕਰ: ਪ੍ਰੇਮ ਸੰਬੰਧਾਂ ਵਿੱਚ ਵੀ ਮਿਠਾਸ ਰਹੇਗੀ| ਇਸਤਰੀ ਵਰਗ ਦਾ ਜਿਆਦਾਤਰ ਸਮਾਂ ਖਰੀਦਦਾਰੀ ਵਿੱਚ ਗੁਜਰੇਗਾ| ਹਾਰ ਸਿੰਗਾਰ ਦੀਆਂ ਚੀਜਾਂ ਤੇ ਜਿਆਦਾ ਖਰਚ ਹੋਵੇਗਾ| ਵਿਗੜੇ ਹੋਏ ਕੰਮਾਂ ਵਿੱਚ ਸੁਧਾਰ ਹੋਵੇਗਾ|
ਕੁੰਭ: ਨਕਾਰਾਤਮਕ ਵਿਚਾਰਾਂ ਨਾਲ ਮਨ ਵਿੱਚ ਨਿਰਾਸ਼ਾ ਪੈਦਾ
ਹੋਵੇਗੀ| ਇਸ ਸਮੇਂ ਮਾਨਸਿਕ
ਦੁੱਖ ਅਤੇ ਗੁੱਸੇ ਦੀ ਭਾਵਨਾ ਦਾ ਅਨੁਭਵ ਕਰੋਗੇ| ਖਰਚ ਵਧੇਗਾ| ਬਾਣੀ ਤੇ ਕਾਬੂ ਨਾ ਰਹਿਣ ਦੇ ਕਾਰਨ ਪਰਿਵਾਰ ਵਿੱਚ ਬਹਿਸ ਅਤੇ ਝਗੜੇ ਹੋਣ ਦੀ ਸੰਭਾਵਨਾ ਹੈ| ਸਿਹਤ ਖ਼ਰਾਬ ਹੋਵੇਗੀ| ਦੁਰਘਟਨਾ ਤੋਂ ਬਚੋ|
ਮੀਨ: ਵਪਾਰੀਆਂ ਨੂੰ ਭਾਗੀਦਾਰੀ ਲਈ ਚੰਗਾ ਸਮਾਂ ਹੈ| ਪਤੀ ਪਤਨੀ ਦੇ ਵਿੱਚ ਦੰਪਤੀ ਜੀਵਨ ਵਿੱਚ ਨਜ਼ਦੀਕੀ ਦਾ ਅਨੁਭਵ ਹੋਵੇਗਾ| ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਨਾਲ ਮੁਲਾਕਾਤ ਹੋਵੇਗੀ| ਜਨਤਕ ਕਾਰੋਬਾਰ ਦੇ ਲਈ ਭੱਜਦੌੜ ਕਰਨੀ ਪਵੇਗੀ|

Leave a Reply

Your email address will not be published. Required fields are marked *