HOROSCOPE

ਮੇਖ:  ਤੁਹਾਡਾ ਦਿਨ ਅਨੁਕੂਲ  ਰਹੇਗਾ| ਸਰੀਰ ਸਿਹਤਮੰਦ ਰਹੇਗਾ| ਮਨ ਵਿੱਚ ਉਤਸ਼ਾਹ ਅਤੇ ਊਰਜਾ ਦਾ ਸੰਚਾਰ ਹੋਵੇਗਾ| ਪਰਿਵਾਰ ਵਿੱਚ ਆਨੰਦ ਦੇ ਨਾਲ ਸਮਾਂ ਗੁਜ਼ਰੇਗਾ|  ਮਾਤਾ ਤੋਂ ਲਾਭ ਪ੍ਰਾਪਤ ਹੋਵੇਗਾ| 
ਬ੍ਰਿਖ :  ਤੁਹਾਡਾ ਦਿਨ ਸਾਵਧਾਨੀ ਨਾਲ ਬਤੀਤ ਹੋਵੇਗਾ| ਮਨ ਵਿੱਚ ਚਿੰਤਾ ਬਣੀ ਰਹੇਗੀ| ਸਿਹਤ ਦਾ ਖਿਆਲ ਰੱਖੋ| ਅੱਖਾਂ ਵਿੱਚ ਦਰਦ ਹੋਣ ਦੀ ਸੰਭਾਵਨਾ ਹੈ| ਫਜੂਲਖਰਚੀ ਹੋ ਸਕਦੀ ਹੈ| ਦੁਰਘਟਨਾ ਤੋਂ ਸੁਚੇਤ ਰਹੋ| 
ਮਿਥੁਨ : ਦਿਨ ਲਾਭਦਾਇਕ   ਰਹੇਗਾ| ਤੁਹਾਡੇ ਲਈ ਜੀਵਨਸਾਥੀ ਮਿਲ ਸਕਦਾ ਹੈ|  ਦੰਪਤੀ ਜੀਵਨ ਸੁਖਮਈ ਰਹੇਗਾ| ਧਨ ਪ੍ਰਾਪਤੀ  ਦੇ ਯੋਗ ਹਨ| ਔਲਾਦ ਵੱਲੋਂ ਸ਼ੁਭ ਸਮਾਚਾਰ ਮਿਲਣਗੇ| ਕਮਾਈ ਵਿੱਚ ਵਾਧਾ ਹੋ ਸਕਦਾ ਹੈ|
ਕਰਕ :  ਦਿਨ ਆਰਾਮਦਾਇਕ ਰਹੇਗਾ| ਕਾਰਜ ਸਰਲਤਾ ਪੂਰਵਕ ਸੰਪੰਨ ਹੋਣਗੇ| ਉੱਚ ਅਧਿਕਾਰੀ ਖੁਸ਼ ਰਹਿਣਗੇ| ਸਿਹਤ ਚੰਗੀ ਰਹੇਗੀ|  ਤਰੱਕੀ ਹੋਣ ਦੇ ਯੋਗ ਹਨ| ਮਾਤਾ-ਪਿਤਾ ਨਾਲ ਸੰਬੰਧ ਮਜਬੂਤ        ਰਹਿਣਗੇ| 
ਸਿੰਘ : ਦਿਨ ਮਿਲਿਆ- ਜੁਲਿਆ ਰਹੇਗਾ| ਧਾਰਮਿਕ ਕੰਮਾਂ ਵਿੱਚ ਦਿਨ ਗੁਜ਼ਰੇਗਾ| ਗੁੱਸੇ ਨਾਲ ਨੁਕਸਾਨ ਹੋ ਸਕਦਾ ਹੈ ਕਾਬੂ ਬਣਾ ਕੇ ਰੱਖੋ|  ਔਲਾਦ  ਵੱਲੋਂ ਵੀ ਚਿੰਤਤ ਰਹਿ ਸਕਦੇ ਹੋ| ਵਿਦੇਸ਼ ਤੋਂ ਸੁਖਦ ਸਮਾਚਾਰ ਮਿਲਣਗੇ| 
ਕੰਨਿਆ : ਕਿਸੇ ਨਵੇਂ ਕਾਰਜ ਦੀ ਸ਼ੁਰੂਆਤ ਨਾ ਕਰੋ| ਸਿਹਤ ਵਿਗੜ ਸਕਦੀ ਹੈ, ਖਾਣ- ਪੀਣ ਦਾ ਧਿਆਨ ਰੱਖੋ| ਗੁੱਸੇ ਅਤੇ ਬਾਣੀ ਉਤੇ ਕਾਬੂ ਰੱਖੋ| ਪੈਸਾ ਖਰਚ ਹੋ ਸਕਦਾ ਹੈ|         ਵਾਦ – ਵਿਵਾਦ ਤੋਂ ਦੂਰ ਰਹੋ| 
ਤੁਲਾ: ਦਿਨ ਖੁਸ਼ੀ ਵਿੱਚ         ਗੁਜ਼ਰੇਗਾ| ਉਲਟ ਲਿੰਗ ਵਾਲਿਆਂ ਤੋਂ ਖੁਸ਼ੀ ਮਿਲ ਸਕਦੀ ਹੈ| ਨਵੇਂ ਕੱਪੜਿਆਂ ਦੀ ਖਰੀਦਦਾਰੀ ਹੋ ਸਕਦੀ ਹੈ| ਸਰੀਰ ਸਿਹਤਮੰਦ ਰਹੇਗਾ| ਲੋਕਾਂ ਵਲੋਂ ਸਨਮਾਨ ਮਿਲੇਗਾ| ਸਵਾਦਿਸ਼ਟ ਭੋਜਨ ਦਾ ਆਨੰਦ ਲਓਗੇ| 
ਬ੍ਰਿਸ਼ਚਕ :  ਗ੍ਰਹਿਸਥੀ ਜੀਵਨ ਵਿੱਚ ਸ਼ਾਂਤੀ ਅਤੇ ਆਨੰਦ ਦਾ ਮਾਹੌਲ ਰਹੇਗਾ|  ਸਰੀਰ ਸਿਹਤਮੰਦ ਅਤੇ ਮਨ ਖੁਸ਼ ਰਹੇਗਾ| ਸਹਿਕਰਮੀਆਂ ਤੋਂ ਸਹਿਯੋਗ ਮਿਲੇਗਾ| ਇਸਤਰੀ ਦੋਸਤਾਂ ਨਾਲ ਸੰਪਰਕ ਵਧੇਗਾ| ਧਨ ਲਾਭ   ਹੋਵੇਗਾ| ਰੁਕੇ ਹੋਏ ਕਾਰਜ ਪੂਰੇ         ਹੋਣਗੇ| 
ਧਨੁ : ਸੰਭਵ ਹੋ ਸਕੇ ਤਾਂ ਯਾਤਰਾ ਟਾਲ ਦਿਉ| ਢਿੱਡ ਵਿੱਚ ਤਕਲੀਫ ਹੋ ਸਕਦੀ ਹੈ| ਸੰਤਾਨ ਦੀ ਸਿਹਤ ਨੂੰ ਲੈ ਕੇ ਵੀ ਤੁਸੀਂ ਚਿੰਤਤ ਰਹਿ ਸਕਦੇ ਹੋ| ਕਾਰਜ ਵਿੱਚ ਸਫਲਤਾ ਨਾ ਮਿਲਣ ਨਾਲ ਨਿਰਾਸ਼ਾ ਵੀ ਹੋ ਸਕਦੀ ਹੈ|  ਦੋਸਤਾਂ ਦੇ ਨਾਲ ਸਮਾਂ ਚੰਗਾ                    ਗੁਜ਼ਰੇਗਾ| 
ਮਕਰ :  ਸਿਹਤ ਵਿਗੜ ਸਕਦੀ ਹੈ ਧਿਆਨ ਰੱਖੋ| ਪਰਿਵਾਰ ਵਿੱਚ ਵਾਦ-ਵਿਵਾਦ ਹੋਣ ਦੀ ਸੰਭਾਵਨਾ ਹੈ| ਸਮਾਜਿਕ ਖੇਤਰ ਵਿੱਚ ਆਪਣਾ ਵਿਵਹਾਰ ਸੰਜਮ ਅਧੀਨ ਰੱਖੋ ਨਹੀਂ ਤਾਂ ਬੇਇੱਜ਼ਤੀ ਹੋ ਸਕਦੀ ਹੈ| ਔਰਤਾਂ  ਦੇ ਮਾਮਲਿਆਂ ਤੋਂ ਦੂਰ ਰਹੋ| 
ਕੁੰਭ :  ਚਿੰਤਾਵਾਂ ਵਿੱਚ ਕਮੀ ਆਵੇਗੀ| ਉਤਸ਼ਾਹ ਦਾ ਸੰਚਾਰ             ਹੋਵੇਗਾ| ਭਰਾ-ਭੈਣਾਂ ਦੇ ਨਾਲ ਮਿਲ ਕੇ ਨਵਾਂ ਕਾਰਜ ਕਰੋਗੇ| ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਮੁਲਾਕਾਤ              ਹੋਵੇਗੀ|  ਯਾਤਰਾ ਉਤੇ ਜਾਣ ਦਾ ਮੌਕਾ ਪ੍ਰਾਪਤ ਹੋ ਸਕਦਾ ਹੈ| ਵਿਰੋਧੀਆਂ ਉਤੇ ਜਿੱਤ ਹਾਸਲ ਕਰੋਗੇ|
ਮੀਨ : ਗੁੱਸੇ ਅਤੇ ਬਾਣੀ ਉਤੇ ਕਾਬੂ ਰੱਖੋ| ਝਗੜਾ ਅਤੇ ਮਨ ਮੁਟਾਉ ਹੋਣ ਦੀ ਸੰਭਾਵਨਾ ਹੈ ਸੰਭਲ ਕੇ ਰਹੋ|  ਪੈਸੇ ਦੇ ਲੈਣ- ਦੇਣ ਵਿੱਚ ਸਾਵਧਾਨੀ ਵਰਤੋਂ|  ਵਾਦ – ਵਿਵਾਦ ਤੋਂ ਦੂਰ ਰਹੋ| ਮਨ ਵਿੱਚ ਨਕਾਰਾਤਮਕ  ਵਿਚਾਰ ਨਾ ਆਉਣ ਦਿਓ|

Leave a Reply

Your email address will not be published. Required fields are marked *