HOROSCOPE

ਮੇਖ:  ਸੋਚੇ ਹੋਏ ਕੰਮ ਕੁਝ ਰੁਕਾਵਟਾਂ  ਤੋਂ ਬਾਅਦ ਹੋ ਜਾਣਗੇ| ਯਾਤਰਾ ਲਾਭਕਾਰੀ ਰਹੇਗੀ| ਸ਼ੁਭ ਅਤੇ ਧਾਰਮਿਕ  ਕੰਮਾਂ ਵੱਲ ਮਨ ਜਾਵੇਗਾ| ਵਿਦਿਆਰਥੀ ਵਰਗ ਲਈ ਸਮਾਂ ਅਨੁਕੂਲ ਰਹੇਗਾ|  ਲਾਭ ਅਤੇ ਸਫਲਤਾ ਪ੍ਰਾਪਤ ਹੋਵੇਗੀ| ਮਾਨ-ਸਨਮਾਨ ਵਧੇਗਾ| 
ਬ੍ਰਿਖ: ਖੁਦ ਕੋਸ਼ਿਸ ਨਾਲ ਸਫਲਤਾ ਅਤੇ ਲਾਭ ਮਿਲੇਗਾ| ਕਿਸੇ ਤੇ ਕੰਮ ਛੱਡਣਾ ਹਿਤਕਾਰੀ ਨਹੀਂ ਹੋਵੇਗਾ| ਰੁਟੀਨ ਵਿਅਸਤ ਪਰੰਤੂ ਸੁਖਦ ਰਹੇਗੀ| ਸਾਵਧਾਨ ਰਹੋ ਜੇਕਰ ਜਿੱਦ ਵਿੱਚ ਰਹੇ ਤਾਂ ਚੰਗੇ ਮੌਕੇ  ਗਵਾ  ਸਕਦੇ ਹੋ| ਘਰ ਵਿੱਚ ਧਨ ਘੱਟ ਹੀ ਟਿਕੇਗਾ| ਮਿਹਨਤ ਨਾਲ ਹੀ ਸਫਲਤਾ ਅਤੇ ਲਾਭ ਪ੍ਰਾਪਤ ਹੋਵੇਗਾ| ਕਿਸੇ ਅਨਜਾਣ ਵਿਅਕਤੀ ਤੇ ਵਿਸ਼ਵਾਸ ਪਰੇਸ਼ਾਨੀ ਵਿੱਚ ਪਾ ਸਕਦਾ ਹੈ| ਯਾਤਰਾ ਲਾਭਕਾਰੀ ਰਹੇਗੀ| ਮਨਚਾਹੀ ਸਫਲਤਾ ਪ੍ਰਾਪਤ ਹੋਵੇਗੀ|
ਮਿਥੁਨ: ਕਾਰੋਬਾਰੀ ਹਾਲਾਤ ਬਿਹਤਰ ਹੋਣਗੇ|  ਮਾਨ -ਸਨਮਾਨ               ਵਧੇਗਾ|  ਬਿਹਤਰ ਕੰਮ-ਕਾਜ ਦਾ ਮੌਕਾ ਮਿਲ ਸਕਦਾ ਹੈ|  ਮਿੱਤਰਾਂ ਦਾ ਵੀ ਸਹਿਯੋਗ ਮਿਲੇਗਾ| ਕਾਰਜ ਗਤੀ ਅਨੁਕੂਲ ਰਹਿਣ ਨਾਲ ਮਨ ਪ੍ਰਸੰਨ                   ਰਹੇਗਾ|  ਅਚਾਨਕ ਲਾਭ ਦੇ ਹਾਲਾਤ ਬਣ ਸਕਦੇ ਹਨ|  ਕੋਈ  ਸ਼ੁਭ ਸਮਾਚਾਰ ਮਿਲ ਸਕਦਾ ਹੈ|  ਮਿਸ਼ਰਤ ਫਲ ਪ੍ਰਾਪਤ ਹੋਵੇਗਾ|  ਕਿਤੇ ਧੁੱਪ ਕਿਤੇ ਛਾਂ ਦੀ ਸਥਿਤੀ ਰਹੇਗੀ|
ਕਰਕ: ਕਾਰਜ ਸ਼ਕਤੀ ਵਧੇਗੀ ਅਤੇ  ਸਫਲਤਾ ਅਤੇ ਲਾਭ ਦਾ ਸਾਥ  ਰਹੇਗਾ|  ਦੁਸ਼ਮਣ ਪਰਾਸਤ ਹੋਣਗੇ|                  ਬੇਰੁਜ਼ਗਾਰਾਂ ਨੂੰ ਰੁਜ਼ਗਾਰ ਪ੍ਰਾਪਤੀ ਸੰਭਵ ਹੈ| ਅਰਥ-ਦਸ਼ਾ ਸੁਧਰੇਗੀ| ਵਪਾਰਕ ਯਾਤਰਾ ਲਾਭਕਾਰੀ ਰਹੇਗੀ| ਨਵੇਂ  ਆਰਡਰ ਪ੍ਰਾਪਤ ਹੋਣਗੇ| ਘਰ ਦਾ ਮਾਹੌਲ ਕਿਸੇ ਆਯੋਜਨ ਦੇ ਹੁੰਦਿਆਂ ਸੁਖਦ            ਹੋਵੇਗਾ|  
ਸਿੰਘ: ਕਾਰੋਬਾਰ ਸਧਾਰਨ ਰਹੇਗਾ| ਪ੍ਰੰਤੂ ਕੋਈ ਯੋਜਨਾ ਅਧੂਰੀ ਰਹਿ ਸਕਦੀ ਹੈ| ਪ੍ਰਤਿਭਾ ਦਾ  ਲਾਭ ਪ੍ਰਾਪਤ ਹੋਵੇਗਾ| ਲਾਟਰੀ, ਸੱਟਾ, ਸ਼ੇਅਰ ਆਦਿ ਵਿੱਚ ਜ਼ਿਆਦਾ ਨਿਵੇਸ਼ ਹਾਨੀ ਦੇਵੇਗਾ|  ਸਾਰਾ ਕੁੱਝ ਹੁੰਦੇ ਹੋਏ ਵੀ ਭਵਿੱਖ ਦੀ ਚਿੰਤਾ ਲੱਗੀ ਰਹੇਗੀ| ਸੰਘਰਸ਼ ਉਪਰੰਤ ਸਫਲਤਾ ਅਤੇ ਲਾਭ ਦੀ ਆਸ ਕੀਤੀ ਜਾ ਸਕਦੀ ਹੈ|  ਕੋਰਟ-ਕਚਹਿਰੀ ਦੇ ਮਾਮਲੇ ਨਿਪਟ ਜਾਣ ਦਾ ਸੰਕੇਤ  ਹੈ| ਕਾਰੋਬਾਰ  ਲਾਭਕਾਰੀ ਰਹੇਗਾ|  
ਕੰਨਿਆ: ਯਾਤਰਾ ਹੋਵੇਗੀ ਅਤੇ ਲਾਭ ਦੇਵੇਗੀ| ਪ੍ਰਾਪਰਟੀ ਦੇ ਕੰਮ ਆਸ ਮੁਤਾਬਿਕ ਲਾਭ ਨਹੀਂ ਦੇਣਗੇ| ਕੰਮਾਂ ਵਿਚ ਮਨ ਵੀ ਘੱਟ ਲੱਗੇਗਾ ਅਤੇ ਤੁਸੀਂ ਕੋਈ ਫੈਸਲਾ ਨਹੀਂ ਲੈ ਸਕੋਗੇ| ਕੰਮਾਂ ਵਿੱਚ ਰੁਕਾਵਟਾਂ ਪ੍ਰੇਸ਼ਾਨ ਕਰਨਗੀਆਂ|  ਕਾਰੋਬਾਰ ਸਧਾਰਨ ਰਹੇਗਾ| ਬਦਲਾਅ ਦੀ ਭਾਵਨਾ ਜਾਗ੍ਰਿਤ ਹੋਵੇਗੀ| ਕਾਰਜ ਸ਼ਕਤੀ ਵਧੇਗੀ ਅਤੇ ਸਫਲਤਾ ਪ੍ਰਾਪਤ ਹੋਵੇਗੀ| ਦੁਸ਼ਮਣ ਪਰਾਸਤ ਹੋਣਗੇ|
ਤੁਲਾ: ਕੰਮਾਂ ਵਿੱਚ ਰੁਕਾਵਟਾਂ              ਪਰੇਸ਼ਾਨ ਕਰਨਗੀਆਂ| ਨਵਾਂ ਕੰਮ ਸ਼ੁਰੂ ਕਰਨਾ ਪਰੇਸ਼ਾਨੀ ਦੇ ਸਕਦਾ ਹੈ| ਪੜ੍ਹਾਈ ਲਿਖਾਈ ਵਿਚ ਮਨ ਘੱਟ ਹੀ ਲੱਗਗਾ| ਯਾਤਰਾ ਲਾਭ ਦੇਵੇਗੀ| ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕਰੋ| ਨੌਜਵਾਨਾਂ ਦਾ ਧਿਆਨ ਮੌਜ-ਮਸਤੀ ਵਿੱਚ ਰਹੇਗਾ ਅਤੇ ਵਪਾਰੀਆਂ ਲਈ ਵਪਾਰਕ ਮਾਮਲੇ ਵਿਸ਼ੇਸ਼ ਮਹੱਤਵ ਦੇ ਰਹਿਣਗੇ|
ਬ੍ਰਿਸ਼ਚਕ: ਜ਼ਿਆਦਾ ਖਰੀਦਦਾਰੀ ਕਰਕੇ ਆਮਦਨ-ਖਰਚ ਦਾ ਸੰਤੁਲਨ ਬਿਗੜ ਸਕਦਾ ਹੈ| ਧਨ ਦੀ ਆਈ-ਚਲਾਈ ਰਹੇਗੀ| ਯਾਤਰਾ ਹੋਵੇਗੀ ਜਿਹੜੀ ਲਾਭ ਦੇਵੇਗੀ| ਕਾਰੋਬਾਰੀ ਬਿਹਤਰੀ ਦਾ ਸਮਾਂ ਰਹੇਗਾ| ਮੁਕਾਬਲੇ ਵਿੱਚ ਸਫਲਤਾ ਪ੍ਰਾਪਤ ਹੋਵੇਗੀ| ਤੁਹਾਡਾ ਮਨੋਬਲ ਵਧੇਗਾ| ਲਗਾਤਾਰ ਕੋਸ਼ਿਸ਼ ਅਤੇ ਸਖਤ ਮਿਹਨਤ ਨਾਲ ਕੰਮ ਹੋਣਗੇ| 
ਧਨੁ: ਕਿਸੇ ਤੇ ਕੰਮ ਛੱਡਣਾ ਲਾਭਕਾਰੀ  ਨਹੀਂ ਹੋਵੇਗਾ| ਆਪਣਿਆਂ ਦਾ ਸਾਥ ਖੁਸ਼ੀ ਦੇਵੇਗਾ| ਧਨ ਦੀ ਆਈ ਚਲਾਈ ਰਹੇਗੀ ਅਤੇ ਬਚਤ ਵਿਚ ਕਮੀ ਆ ਸਕਦੀ ਹੈ| ਅਨਜਾਣ ਤੇ ਵਿਸ਼ਵਾਸ ਤੁਹਾਨੂੰ ਸੰਕਟ ਵਿਚ ਪਾ ਸਕਦਾ ਹੈ| ਪਰਿਵਾਰਕ ਖਰਚਾ ਵਧੇਗਾ| ਮਿਹਨਤ ਦੇ ਬਲ ਤੇ ਤੁਸੀਂ ਬਿਹਤਰ ਸਫਲਤਾ ਹਾਸਿਲ ਕਰ ਲਓਗੇ| 
ਮਕਰ: ਜ਼ਿਆਦਾ ਸਮਾਂ ਸੋਚ-ਵਿਚਾਰ ਕੇ ਬਤੀਤ ਹੋਵੇਗਾ| ਮਾਨਸਿਕ ਕਸ਼ਟ ਹੋਵੇਗਾ ਅਤੇ ਰਾਤ ਦਾ ਸੁਖ ਆਰਾਮ ਘੱਟ ਰਹੇਗਾ| ਕੋਸ਼ਿਸ਼, ਯਤਨ ਨਾਲ ਮਨਚਾਹੀ ਸਫਲਤਾ ਅਤੇ ਲਾਭ ਪ੍ਰਾਪਤ ਹੋਵੇਗਾ| ਆਮਦਨ ਦੇ ਨਵੇਂ ਸਰੋਤ ਬਣ ਸਕਦੇ ਹਨ| ਕਾਰੋਬਾਰੀ ਅਤੇ ਅਰਥ-ਦਸ਼ਾ ਉਤਰਾਅ-ਚੜ੍ਹਾਅ ਦੀ        ਰਹੇਗੀ| ਬਚਤ ਘੱਟ ਹੀ ਹੋਵੇਗੀ| ਪੈਸਾ ਘਰ ਵਿਚ ਘੱਟ ਟਿਕੇਗਾ| 
ਕੁੰਭ: ਕਿਸਮਤ ਦੀ ਅਨੁਕੂਲਤਾ ਨਾਲ ਥੋੜ੍ਹੀ ਕੋਸ਼ਿਸ਼ ਨਾਲ ਹੀ ਮਨ-ਚਾਹੀ ਸਫਲਤਾ ਅਤੇ ਲਾਭ ਮਿਲੇਗਾ| ਮਨੋਕਾਮਨਾ ਪੂਰਨ ਹੋਵੇਗੀ| ਸ਼ੁਭ ਸਮਾਚਾਰ ਪ੍ਰਾਪਤ ਹੋਵੇਗਾ| ਸੰਤਾਨ ਦੀ ਕਿਸੇ ਉਪਲੱਬਧੀ ਨਾਲ ਖੁਸ਼ੀ ਹੋਵੇਗੀ| ਪਿਆਰੇ ਨਾਲ ਮੁਲਾਕਾਤ ਹੋਵੇਗੀ| ਕਿਸੇ ਗਲਤੀ ਦਾ ਖਾਮਿਆਜਾ ਵੀ ਭੁਗਤਣਾ ਪੈ ਸਕਦਾ ਹੈ| ਯਾਤਰਾ ਨਾਲ ਲਾਭ ਮਿਲੇਗਾ|
ਮੀਨ: ਨੇੜੇ ਦੂਰ ਦੀ ਯਾਤਰਾ ਹੋ ਸਕਦੀ ਹੈ| ਵਿਦਿਆਰਥੀਆਂ ਲਈ ਸਮਾਂ ਅਨੁਕੂਲ ਰਹੇਗਾ| ਪੂਜਾ-ਪਾਠ ਵਿੱਚ ਰੂਚੀ ਵਧੇਗੀ| ਥੋੜ੍ਹੀ ਕੋਸ਼ਿਸ਼ ਨਾਲ ਜ਼ਿਆਦਾ ਲਾਭ ਹੋਵੇਗਾ| ਤਰੱਕੀ ਵਿਚ  ਰੁਕਾਵਟ ਦੂਰ ਹੋਵੇਗੀ|  ਤੁਹਾਡਾ ਮਾਨ-ਸਨਮਾਨ ਵਧੇਗਾ| ਕਾਰਜਗਤੀ ਉੱਤਮ ਰਹੇਗੀ|

Leave a Reply

Your email address will not be published. Required fields are marked *