Horoscope

ਮੇਖ: ਪਰਿਵਾਰਿਕ ਮਾਹੌਲ ਖੁਸ਼ਹਾਲ ਰਹੇਗਾ| ਦੋਸਤਾਂ ਅਤੇ ਸਨੇਹੀਆਂ ਦੇ ਨਾਲ ਆਨੰਦ ਵਿੱਚ ਸਮਾਂ ਬਤੀਤ ਹੋਵੇਗਾ| ਪੈਸੇ ਦਾ ਫ਼ਾਇਦਾ, ਸਵਾਦਿਸ਼ਟ ਭੋਜਨ ਅਤੇ ਤੋਹਫੇ ਮਿਲਣ ਨਾਲ ਆਨੰਦ ਵਿੱਚ ਵਾਧਾ ਹੋਵੇਗਾ|
ਬ੍ਰਿਖ: ਦੁਸ਼ਮਣ ਪੱਖ ਦਬਿਆ ਰਹੇਗਾ|  ਸਰੀਰਿਕ ਸਿਹਤ ਵੀ ਨਾਲ ਨਹੀਂ ਦੇਵੇਗੀ| ਗਲਤਫਹਿਮੀ ਤੋਂ ਬਚਣ ਦੀ ਸਲਾਹ ਹੈ| ਆਲਸ ਜਿਆਦਾ ਅਤੇ ਉਤਸ਼ਾਹ ਸ਼ਕਤੀ ਜਿਆਦਾ ਰਹੇਗੀ|
ਮਿਥੁਨ: ਆਰਥਿਕ ਫ਼ਾਇਦਾ ਹੋਵੇਗਾ| ਨੌਕਰੀ-ਧੰਦੇ ਵਿੱਚ ਤੁਹਾਨੂੰ ਫ਼ਾਇਦੇ ਦਾ ਸਮਾਚਾਰ ਮਿਲੇਗਾ| ਕਮਾਈ ਵਾਧੇ ਦੀ ਸੰਭਾਵਨਾ ਵੇਖ ਰਹੇ ਹਨ|
ਕਰਕ: ਨਵੇਂ ਘਰੇਲੂ ਸਾਮਾਨ ਖਰੀਦਣ ਦੀ ਸੰਭਾਵਨਾ ਹੈ| ਵਪਾਰੀਆਂ ਅਤੇ ਨੌਕਰੀ ਕਰਨ ਵਾਲੇ ਫ਼ਾਇਦਾ ਅਤੇ ਤਰੱਕੀ ਦੀ ਆਸ ਰੱਖ ਸਕਦੇ ਹਨ| ਪਰਿਵਾਰਿਕ ਸੁਖ-ਸ਼ਾਂਤੀ ਬਣੀ ਰਹੇਗੀ| ਤੁਹਾਡੇ ਮਾਨ-ਸਨਮਾਨ ਵਿੱਚ ਵਾਧਾ ਹੋਵੇਗਾ|
ਸਿੰਘ: ਰਾਜ ਪੱਖ ਦੇ ਕੰਮਾਂ ਵਿੱਚ ਵੀ ਸਫਲਤਾ ਮਿਲੇਗੀ| ਬੇਚੈਨੀ ਵਿੱਚ ਫ਼ੈਸਲਾ ਲੈਣ ਜਾਂ ਕਦਮ  ਚੁੱਕਣ ਨਾਲ ਨੁਕਸਾਨ ਹੋਣ ਦੀ ਸੰਭਾਵਨਾ ਹੈ| ਧਾਰਮਿਕ ਯਾਤਰਾ ਦਾ ਪ੍ਰਬੰਧ ਹੋਵੇਗਾ|
ਕੰਨਿਆ: ਮਨੋਬਲ ਵਿੱਚ ਗਿਰਾਵਟ ਰਹੇਗੀ| ਨਵੇਂ ਕੰਮ ਹੱਥ ਵਿੱਚ ਲੈਣਾ ਚੰਗਾ ਨਹੀਂ ਹੈ| ਬਾਹਰ ਦਾ ਖਾਣਾ ਖਾਣ ਨਾਲ ਤਬੀਅਤ ਖ਼ਰਾਬ ਹੋਣ ਦੀ ਸੰਭਾਵਨਾ ਹੈ| ਗੁੱਸੇ ਨੂੰ ਕਾਬੂ ਵਿੱਚ ਰੱਖਣ ਲਈ ਚੁੱਪ ਰਹਿਣਾ ਜਿਆਦਾ ਫਾਇਦੇਮੰਦ ਸਾਬਤ ਹੋਵੇਗਾ|
ਬ੍ਰਿਸ਼ਚਕ: ਵਿਗੜੇ ਕੰਮਾਂ ਵਿੱਚ ਸੁਧਾਰ ਹੋਵੇਗਾ| ਪਰਿਵਾਰ ਵਿੱਚ ਸੁਖ-ਸ਼ਾਂਤੀ ਦਾ ਮਾਹੌਲ ਰਹੇਗਾ| ਦੋਸਤਾਂ ਅਤੇ ਸਨੇਹੀਆਂ ਦੇ ਨਾਲ ਮੁਲਾਕਾਤ ਨਾਲ ਆਨੰਦ ਹੋਵੇਗਾ| ਘਰ ਵਿੱਚ ਕਿਸੇ ਨਾਲ ਫਾਲਤੂ ਬਹਿਸ ਨਾ ਕਰੋ| ਸਿਹਤ ਤੇ ਵੀ ਧਿਆਨ ਦਿਓ|
ਧਨ:  ਤੁਹਾਡੇ ਵਿਵਹਾਰ ਨਲਾ ਕਿਸੇ ਦੇ ਮਨ ਨੂੰ ਠੇਸ ਪਹੁੰਚ ਸਕਦੀ ਹੈ|  ਨੌਕਰੀ ਵਰਗ ਵਿਚ ਵੀ ਮਾਣ ਇੱਜਤ ਰਹੇਗੀ| ਨਿਰਾਸ਼ਾ ਨਾ ਹੋਣ ਦੀ ਸਲਾਹ ਹੈ ਕਿ ਗੁੱਸੇ ਤੇ ਕਾਬੂ ਰੱਖੋ| ਯਾਤਰਾ ਪਰਵਾਸ ਨਾ ਕਰਨ ਦੀ ਸਲਾਹ ਹੈ| ਮਾਨਸਿਕ ਉਲਝਣ ਆਮ ਵਾਂਗ ਹੀ ਰਹੇਗੀ|
ਮਕਰ: ਘਰ ਵਿੱਚ ਪਰਿਵਾਰਿਕ ਮੈਂਬਰਾਂ ਦੇ ਨਾਲ ਬਹਿਸ ਹੋ ਸਕਦੀ ਹੈ|
ਪ੍ਰੇਮ ਸੰਬੰਧਾਂ ਵਿੱਚ ਵੀ ਮਿਠਾਸ ਰਹੇਗੀ| ਇਸਤਰੀ ਵਰਗ ਦਾ ਜਿਆਦਾਤਰ ਸਮਾਂ ਖਰੀਦਦਾਰੀ ਵਿਚ ਗੁਜਰੇਗਾ| ਪਰਿਵਾਰਿਕ ਵਾਤਾਵਰਣ ਸਹੀ ਰਹੇਗਾ|
ਕੁੰਭ: ਸੰਤਾਲ ਦੇ ਵਿਸ਼ੇ ਵਿੱਚ ਫਿਕਰ ਬਣੀ ਰਹੇਗੀ| ਆਰਥਿਕ ਮਾਮਲੇ ਜਾਂ ਲੈਣ-ਦੇਣ ਵਿੱਚ ਸਾਵਧਾਨੀ ਰੱਖੋ| ਤੁਹਾਡਾ ਮਨ ਬਹੁਤ ਰਾਹਤ ਮਹਿਸੂਸ ਕਰੇਗਾ| ਸਰੀਰਿਕ ਤੰਦਰੁਸਤੀ ਤੁਹਾਡੇ ਉਤਸਾਹ ਵਿੱਚ ਵਾਧਾ ਕਰੇਗੀ| ਗੁੱਸੇ ਅਤੇ ਬਾਣੀ ਤੇ ਕਾਬੂ ਰੱਖੋ|
ਮੀਨ: ਭੌਤਿਕ ਸੁਖ ਬਣਿਆ
ਰਹੇਗਾ| ਕਿਸੇ ਦੇ ਨਾਲ ਤਕਰਾਰ ਹੋਣ ਦੀ ਸੰਭਾਵਨਾ ਹੈ| ਪਰਿਵਾਰਿਕ ਮੈਬਰਾਂ ਦੇ ਨਾਲ ਝਗੜੇ ਹੋਣਗੇ| ਨਕਾਰਾਤਮਕ ਵਿਚਾਰ ਮਨ ਤੇ ਛਾਏ ਰਹਿਣਗੇ ਉਨ੍ਹਾਂ ਨੂੰ ਪੂਰਾ ਕਰਨ ਲਈ ਜਤਨ ਕਰਨੇ ਪੈਣਗੇ|  ਨਕਾਰਾਤਮਕ ਵਿਚਾਰ ਮਨ ਤੇ ਛਾਏ ਰਹਿਣਗੇ|

Leave a Reply

Your email address will not be published. Required fields are marked *