HOROSCOPE

ਮੇਖ : ਤੁਹਾਡੇ ਕਿਸੇ ਕਾਰਜ ਜਾਂ ਪ੍ਰੋਜੈਕਟ ਵਿੱਚ ਸਰਕਾਰੀ ਲਾਭ ਮਿਲੇਗਾ| ਦਫਤਰ ਵਿੱਚ ਮਹੱਤਵਪੂਰਨ ਮੁੱਦਿਆਂ ਦੇ ਸੰਬੰਧ ਵਿੱਚ ਉਚ ਅਧਿਕਾਰੀਆਂ ਦੇ ਨਾਲ ਸਲਾਹ ਮਸ਼ਵਰੇ ਹੋਣਗੇ| ਦਫਤਰ ਦੇ ਕੰਮਕਾਜ ਦੇ ਸਬੰਧ ਵਿੱਚ ਯਾਤਰਾ ਤੇ ਜਾਣਾ ਪੈ ਸਕਦਾ ਹੈ| ਪਰਿਵਾਰਕ ਮਾਮਲੇ ਵਿੱਚ ਡੂੰਘੀ ਰੁਚੀ ਲੈ ਕੇ ਮੈਂਬਰਾਂ ਦੇ ਨਾਲ ਸਲਾਹ ਮਸ਼ਵਰੇ ਕਰੋਗੇ| ਮਾਤਾ ਦੇ ਨਾਲ ਜਿਆਦਾ ਨਜ਼ਦੀਕੀ ਦਾ ਅਨੁਭਵ ਕਰੋਗੇ|
ਬ੍ਰਿਖ : ਵਿਦੇਸ਼ ਘੁੰਮਣ ਲਈ ਸੁਨਹਿਰੇ ਮੌਕੇ ਆਉਣਗੇ| ਵਿਦੇਸ਼ ਵਸਣ ਵਾਲੇ ਪ੍ਰੇਮੀ ਜਾਂ ਮਿੱਤਰ ਦਾ ਸਮਾਚਾਰ ਮਿਲੇਗਾ| ਵਪਾਰੀਆਂ ਨੂੰ ਧਨ ਲਾਭ ਹੋਵੇਗਾ| ਨਵੇਂ ਪ੍ਰਬੰਧ ਹੱਥ ਵਿੱਚ ਲੈ ਸਕੋਗੇ| ਲੰਬੀ ਦੂਰੀ ਦੀ ਯਾਤਰਾ ਹੋਵੇਗੀ| ਅਧਿਆਤਮ ਵਿੱਚ ਰੁਚੀ ਵਧੇਗੀ| ਸਿਹਤ ਦਾ ਖਿਆਲ ਰੱਖੋ|
ਮਿਥੁਨ: ਬੇਕਾਬੂ ਗੁੱਸੇ ਉਤੇ ਲਗਾਮ ਰੱਖਣਾ| ਬਦਨਾਮੀ ਤੋਂ ਦੂਰ ਰਹੋ| ਬਹੁਤ ਜ਼ਿਆਦਾ ਖਰਚ ਨਾਲ ਆਰਥਿਕ ਤੰਗੀ ਆ ਸਕਦੀ ਹੈ| ਪਰਿਵਾਰਕ ਮੈਂਬਰ ਅਤੇ ਦਫਤਰ ਵਿੱਚ ਸਹਿਕਰਮੀਆਂ ਦੇ ਨਾਲ ਮਨ ਮੁਟਾਓ ਜਾਂ ਵਿਵਾਦ ਹੋ ਸਕਦਾ ਹੈ| ਰੱਬ ਦੀ ਅਰਾਧਨਾ, ਜਪ ਅਤੇ ਅਧਿਆਤਮਕਤਾ ਤੁਹਾਨੂੰ ਸ਼ਾਂਤੀ ਦਾ ਅਨੁਭਵ ਕਰਾਉਣਗੀਆਂ|
ਕਰਕ: ਤੁਹਾਡਾ ਦਿਨ ਸਮਾਜਿਕ ਅਤੇ ਵਪਾਰਕ ਖੇਤਰ ਵਿੱਚ ਤੁਹਾਡੇ ਲਈ ਲਾਭਦਾਇਕ ਸਾਬਤ ਹੋਵੇਗਾ| ਮੌਜ ਸ਼ੌਕ ਦੇ ਸਾਧਨ ਅਤੇ ਵਾਹਨ ਦੀ ਖਰੀਦਦਾਰੀ ਕਰੋਗੇ| ਮੌਜਮਸਤੀ ਅਤੇ ਮਨੋਰੰਜਨ ਦੀਆਂ ਗੱਲਾਂ ਵਿੱਚ ਸਮਾਂ ਬਤੀਤ ਹੋਵੇਗਾ|
ਸਿੰਘ: ਤੁਹਾਡਾ ਮਨ ਕਿਸੇ ਗੱਲ ਨੂੰ ਲੈ ਕੇ ਉਦਾਸ ਹੋ ਸਕਦਾ ਹੈ| ਘਰ ਵਿੱਚ ਸ਼ਾਂਤੀ ਦਾ ਮਾਹੌਲ ਹੋਵੇਗਾ| ਦੈਨਿਕ ਕੰਮਾਂ ਵਿੱਚ ਥੋੜ੍ਹੀ ਰੁਕਾਵਟ ਆਵੇਗੀ| ਜਿਆਦਾ ਮਿਹਨਤ ਕਰਨ ਤੋਂ ਬਾਅਦ ਅਧਿਕਾਰੀਆਂ ਦੇ ਨਾਲ ਵਾਦ-ਵਿਵਾਦ ਵਿੱਚ ਨਾ ਪੈਣਾ|
ਕੰਨਿਆ: ਤੁਹਾਡਾ ਦਿਨ ਚਿੰਤਾ ਨਾਲ ਭਰਿਆ ਹੋਇਆ ਗੁਜ਼ਰੇਗਾ| ਵਿਸ਼ੇਸ਼ ਰੂਪ ਨਾਲ ਔਲਾਦ ਅਤੇ ਸਿਹਤ ਬਾਰੇ ਤੁਸੀ ਜਿਆਦਾ ਚਿੰਤਤ ਹੋਵੇਗੇ| ਢਿੱਡ ਸੰਬੰਧੀ ਬਿਮਾਰੀਆਂ ਦੀ ਸ਼ਿਕਾਇਤ ਰਹੇਗੀ |ਵਿਦਿਆਰਥੀਆਂ ਦੀ ਪੜਾਈ ਵਿੱਚ ਮੁਸ਼ਕਿਲਾਂ ਆਉਣਗੀਆਂ| ਬਿਨਾਂ ਕਾਰਣ ਪੈਸਾ ਖਰਚ ਆ ਸਕਦਾ ਹੈ| ਸ਼ੇਅਰ ਸੱਟੇ ਤੋਂ ਦੂਰ ਰਹਿਣਾ| ਪਿਆਰੇ ਵਿਅਕਤੀ ਦੇ ਨਾਲ ਮੁਲਾਕਾਤ ਹੋਵੇਗੀ|
ਤੁਲਾ: ਤੁਸੀਂ ਬਹੁਤ ਜ਼ਿਆਦਾ ਭਾਵੁਕ ਹੋ ਸਕਦੇ ਹੋ ਅਤੇ ਇਸ ਕਾਰਨ ਪੀੜ ਦਾ ਅਨੁਭਵ ਹੋ ਸਕਦਾ ਹੈ| ਮਾਤਾ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਮਨ ਮੁਟਾਓ ਹੋ ਸਕਦਾ ਹੈ| ਯਾਤਰਾ ਲਈ ਵਰਤਮਾਨ ਸਮਾਂ ਅਨੁਕੂਲ ਨਹੀਂ ਹੈ| ਜਮੀਨ- ਜਾਇਦਾਦ ਨਾਲ ਸੰਬੰਧਿਤ ਚਰਚਾਵਾਂ ਵਿੱਚ ਸਾਵਧਾਨੀ ਰੱਖਣ ਦੀ ਲੋੜ ਹੈ| ਪਾਣੀ ਤੋਂ ਸੰਭਲਨਾ ਪਵੇਗਾ|
ਬ੍ਰਿਸ਼ਚਕ : ਕਾਰਜ ਸਫਲਤਾ, ਆਰਥਿਕ ਲਾਭ ਲਈ ਦਿਨ ਚੰਗਾ ਹੈ| ਨਵੇਂ ਕੰਮ ਦੀ ਸ਼ੁਰੂਆਤ ਵੀ ਕਰ ਸਕਦੇ ਹੋ| ਭਰਾਵਾਂ ਦਾ ਸੁਭਾਅ ਜਿਆਦਾ ਸਹਿਯੋਗਪੂਰਣ ਅਤੇ ਪ੍ਰੇਮਪੂਰਣ ਰਹੇਗਾ| ਮੁਕਾਬਲੇਬਾਜਾਂ ਨੂੰ ਹਰਾ ਸਕੋਗੇ| ਮਨ ਆਨੰਦ ਦਾ ਅਨੁਭਵ ਕਰੋਗੇ| ਲਘੂ ਯਾਤਰਾ ਹੋਵੇਗੀ| ਸਿਹਤ ਬਣੀ ਰਹੇਗੀ|
ਧਨੁ: ਦੁਵਿਧਾਯੁਕਤ ਮਨੋਸਥਿਤੀ ਅਤੇ ਉਲਝੇ ਹੋਏ ਪਰਿਵਾਰਕ ਮਾਹੌਲ ਦੇ ਕਾਰਨ ਤੁਹਾਨੂੰ ਪ੍ਰੇਸ਼ਾਨੀ ਹੋ ਸਕਦੀ ਹੈ| ਅਰਥਹੀਣ ਪੈਸਾ ਖਰਚ ਹੋ ਸਕਦਾ ਹੈ| ਦੇਰੀ ਨਾਲ ਕਾਰਜ ਪੂਰੇ ਹੋਣਗੇ| ਮਹਤਵਪੂਰਣ ਫ਼ੈਸਲਾ ਲੈਣਾ ਹਿਤਕਾਰੀ ਨਹੀਂ ਹੈ| ਪਰਿਵਾਰਕ ਮੈਬਰਾਂ ਦੇ ਨਾਲ ਗਲਤਫਹਿਮੀ ਟਾਲਣ ਦੀ ਕੋਸ਼ਿਸ਼ ਕਰਨੀ ਪਵੇਗੀ|
ਮਕਰ: ਰੱਬ ਦੇ ਨਾਮ ਦੇ ਸਿਮਰਨ ਨਾਲ ਤੁਹਾਡੇ ਦਿਨ ਦਾ ਸ਼ੁਭਆਰੰਭ ਹੋਵੇਗਾ| ਧਾਰਮਿਕ ਕਾਰਜ ਅਤੇ ਪੂਜਾ ਪਾਠ ਹੋਣਗੇ| ਗ੍ਰਹਿਸਥੀ ਜੀਵਨ ਵਿੱਚ ਆਨੰਦਮਈ ਮਾਹੌਲ ਰਹੇਗਾ | ਤੁਹਾਡਾ ਹਰੇਕ ਕਾਰਜ ਆਸਾਨੀ ਨਾਲ ਪੂਰਾ ਹੋਵੇਗਾ| ਦੋਸਤਾਂ , ਸਕੇ ਸੰਬੰਧੀਆਂ ਦੇ ਤੋਂ ਤੋਹਫੇ ਮਿਲਣਗੇ| ਸਰੀਰਕ, ਮਾਨਸਿਕ ਰੂਪ ਨਾਲ ਪ੍ਰਸੰਨ ਰਹੋਗੇ| ਨੌਕਰੀ ਕਾਰੋਬਾਰ ਵਿੱਚ ਵੀ ਅਨੁਕੂਲ ਹਾਲਾਤ ਰਹਿਣਗੇ| ਦੰਪਤੀ ਜੀਵਨ ਵਿੱਚ ਪਰਮਾਤਮਾ ਦਾ ਅਨੁਭਵ ਕਰੋਗੇ| ਦੁਰਘਟਨਾ ਤੋਂ ਸੁਚੇਤ ਰਹੋ|
ਕੁੰਭ:ਤੁਸੀਂ ਕਿਸੇ ਤਰ੍ਹਾਂ ਦੇ ਵਿੱਤੀ ਲੈਣ- ਦੇਣ ਵਿੱਚ ਨਾ ਪੈਣਾ| ਸਿਹਤ ਦੇ ਮਾਮਲੇ ਵਿੱਚ ਧਿਆਨ ਰੱਖੋ| ਰਿਸ਼ਤੇਦਾਰਾਂ ਦੇ ਨਾਲ ਕਿਸੇ ਪ੍ਰਕਾਰ ਦੇ ਸੰਘਰਸ਼ ਤੋਂ ਦੂਰ ਰਹੋ| ਕਿਸੇ ਦੇ ਨਾਲ ਗਲਤਫਹਿਮੀ ਹੋਣ ਨਾਲ ਲੜਾਈ ਹੋ ਸਕਦੀ ਹੈ| ਦੁਰਘਟਨਾ ਤੋਂ ਬਚੋ|
ਮੀਨ : ਤੁਹਾਡੇ ਲਈ ਲਾਭਦਾਇਕ ਦਿਨ ਹੈ| ਨੌਕਰੀ ਕਾਰੋਬਾਰ ਦੇ ਖੇਤਰ ਵਿੱਚ ਕਮਾਈ ਵਾਧਾ ਹੋਵੇਗਾ| ਬੁਜੁਰਗ ਵਰਗ ਅਤੇ ਦੋਸਤਾਂ ਵੱਲੋਂ ਤੁਹਾਨੂੰ ਕੁੱਝ ਲਾਭ ਹੋਵੇਗਾ| ਨਵੇਂ ਮਿੱਤਰ ਬਣਨਗੇ , ਜਿਨ੍ਹਾਂ ਦੀ ਦੋਸਤੀ ਭਵਿੱਖ ਲਈ ਲਾਭਦਾਇਕ ਸਾਬਤ ਹੋਵੇਗੀ| ਮਾਂਗਲਿਕ ਮੌਕਿਆਂ ਵਿੱਚ ਜਾਣਾ ਪਵੇਗਾ | ਦੋਸਤਾਂ ਦੇ ਨਾਲ ਸੈਰ ਸਪਾਟੇ ਦੀ ਯੋਜਨਾ ਬਣੇਗੀ| ਸੰਤਾਨ ਅਤੇ ਪਤਨੀ ਵੱਲੋਂ ਸ਼ੁਭ ਸਮਾਚਾਰ ਮਿਲੇਗਾ|

Leave a Reply

Your email address will not be published. Required fields are marked *