HOROSCOPE

ਖ : ਮਨੋਰੰਜਨ ਦੇ ਸਾਧਨਾਂ ਵਿੱਚ ਵਾਧਾ ਹੋਵੇਗਾ| ਇਸਤਰੀ ਵਰਗ ਲਈ ਸਮਾਂ ਬਹੁਤ ਉੱਤਮ ਰਹੇਗਾ| ਹਾਰ ਸ਼ਿੰਗਾਰ ਦੀਆਂ ਚੀਜ਼ਾਂ ਤੇ ਧਨ ਜ਼ਿਆਦਾ ਖਰਚ ਹੋਣ ਦੇ ਯੋਗ ਹਨ| ਵਿਦਿਆਰਥੀ ਵਰਗ ਲਈ ਵੀ ਸਮਾਂ ਉੱਤਮ ਰਹੇਗਾ| ਨੌਕਰੀ ਵਰਗ ਵਿੱਚ ਵਾਤਾਵਰਣ ਸ਼ੁਭ ਰਹਿਣ ਦੇ ਯੋਗ ਹਨ|
ਬ੍ਰਿਖ: ਹਫਤੇ ਦੇ ਸ਼ੁਰੂ ਤੋਂ ਵਿਦਿਆਰਥੀਆਂ ਦੀ ਸਿੱਖਿਆ ਪ੍ਰਤੀ ਉਤਸ਼ਾਹ ਵਧੇਗਾ| ਅਚਾਨਕ ਯਾਤਰਾ ਦਾ ਯੋਗ ਹਨ| ਕਾਰੋਬਾਰੀ ਯਾਤਰਾ ਅਤੇ ਭੱਜ-ਦੌੜ ਸਫਲ ਰਹੇਗੀ| ਦੋਸਤਾਂ ਦੁਆਰਾ ਲਾਭ ਦਾ ਮਾਰਗ ਦਿਖਾਇਆ ਜਾਵੇਗਾ| ਤੁਹਾਡੀਆਂ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ ਅਤੇ ਸਮਾਂ ਚੰਗਾ ਬਤੀਤ ਹੋਵੇਗਾ| ਸ਼ੁਭ ਕੰਮਾਂ ਵਿੱਚ ਮਨੋਭਾਵਨਾ ਵਧੇਗੀ| ਸਰਕਾਰੀ ਕੰਮਾਂ ਵਿਚ ਮਾਨਸਿਕ ਤਣਾਓ ਹੋਵੇਗਾ|
ਮਿਥੁਨ: ਧਨ ਖਰਚ ਘੱਟ ਅਤੇ ਆਮਦਨ ਵਿਚ ਵਾਧੇ ਦੇ ਕਾਰਨ ਆਰਥਿਕ ਸੰਤੁਲਨ ਵੀ ਬਣਿਆ ਰਹੇਗਾ| ਸਵਾਰੀ ਸੁੱਖ ਵਿੱਚ ਵੀ ਵਾਧੇ ਦੇ ਯੋਗ ਹਨ| ਪਰਿਵਾਰਕ ਵਾਤਾਵਰਣ ਵੀ ਤਿਉਹਾਰ ਜਿਹਾ ਰਹੇਗਾ| ਇਸਤਰੀ ਪੱਖ ਤੋਂ ਵੀ ਪੂਰਣ ਸਹਿਯੋਗ ਦੇ ਯੋਗ ਹਨ| ਨੌਕਰੀ ਪੱਖ ਵਿੱਚ ਤਰੱਕੀ ਹੋਵੇਗੀ| ਹਫਤੇ ਦੇ ਅਖੀਰ ਵਿਚ ਕਿਸੇ ਪੁਰਾਣੇ ਦੋਸਤ ਨਾਲ ਮੁਲਾਕਾਤ ਦੇ ਵੀ ਯੋਗ ਹਨ| ਨੌਕਰੀ ਪੱਖ ਵਿੱਚ ਵੀ ਮਾਣ-ਇੱਜ਼ਤ ਵਿਚ ਵਾਧਾ ਹੋਵੇਗਾ|
ਕਰਕ: ਇਸ ਹਫਤੇ ਦਾ ਫਲ ਮਿਲਿਆ-ਜੁਲਿਆ ਰਹੇਗਾ| ਆਮਦਨ ਆਮ ਵਰਗ ਵਾਂਗ ਬਣੀ ਰਹੇਗੀ| ਕਾਰੋਬਾਰ ਸ਼ੁਭ ਰਹੇਗਾ ਪਰੰਤੂ ਸਿਹਤ ਵੱਲੋਂ ਵੀ ਹਲਕੀ ਪ੍ਰੇਸ਼ਾਨੀ ਅਤੇ ਸੁਭਾਅ ਵਿਚ ਵੀ ਤੇਜ਼ੀ ਰਹਿਣ ਦੇ ਯੋਗ ਹਨ| ਸਮਾਜਿਕ ਗਤੀਵਿਧੀਆਂ ਵਿਚ ਵੀ ਵਾਧਾ ਹੋਵੇਗਾ|
ਸਿੰਘ: ਘਰ ਵਿੱਚ ਮਹਿਮਾਨਾਂ ਦਾ ਆਉਣਾ-ਜਾਣਾ ਬਣਿਆ ਰਹੇਗਾ| ਘਰੇਲੂ ਖਰਚਿਆਂ ਵਿਚ ਵਾਧਾ ਤਾਂ ਰਹੇਗਾ ਪਰੰਤੂ ਧਨ ਆਮਦਨ ਵੀ ਆਮ ਵਾਂਗ ਬਣੀ ਰਹੇਗੀ| ਵਿਦੇਸ਼ ਨਾਲ ਸੰਬੰਧ ਵੀ ਲਾਭਦਾਇਕ ਰਹੇਗਾ| ਕਾਰੋਬਾਰ ਵਿਚ ਨਵੇਂ ਨਵੇਂ ਮੌਕੇ ਮਿਲਣਗੇ| ਇਸਤਰੀ ਵਰਗ ਦਾ ਜ਼ਿਆਦਾਤਰ ਸਮਾਂ ਘੁੰਮਣ ਫਿਰਣ ਵਿੱਚ ਗੁਜਰੇਗਾ| ਦੁਸ਼ਮਣ ਪੱਖ ਦੱਬਿਆ ਰਹੇਗਾ|
ਕੰਨਿਆ: ਕਾਰੋਬਾਰ ਵਿਚ ਵਾਧੇ ਦੀ ਯੋਜਨਾ ਬਣੇਗੀ| ਆਮਦਨ ਉਮੀਦ ਤੋਂ ਜ਼ਿਆਦਾ ਅਤੇ ਧਨ ਖਰਚ ਘੱਟ ਰਹਿਣ ਦੇ ਯੋਗ ਹਨ| ਘਰੇਲੂ ਸੁੱਖ ਵੀ ਪੂਰਣ ਰਹਿਣਗੇ| ਧਾਰਮਿਕ ਕੰਮਾਂ ਵਿਚ ਵੀ ਵਿਸ਼ੇਸ਼ ਰੁਚੀ ਰਹੇਗੀ| ਜ਼ਮੀਨ ਜਾਇਦਾਦ ਦੇ ਖਰੀਦ ਵੇਚ ਕਰਨ ਵਾਲਿਆਂ ਨੂੰ ਲਾਭ ਰਹੇਗਾ| ਪ੍ਰੇਮ ਸੰਬੰਧ ਸ਼ੁਭ ਰਹਿਣਗੇ| ਹਫਤੇ ਦੇ ਅਖੀਰ ਵਿਚ ਯਾਤਰਾ ਦੇ ਵੀ ਯੋਗ ਹਨ|
ਤੁਲਾ: ਆਲਸ ਘੱਟ ਅਤੇ ਉਤਸ਼ਾਹ ਸ਼ਕਤੀ ਵਿੱਚ ਵਿਸ਼ੇਸ਼ ਵਾਧਾ ਰਹੇਗਾ| ਕਾਰਜ ਖੇਤਰ ਵਿੱਚ ਵੀ ਮਨ ਜਿਆਦਾ ਲਗੇਗਾ| ਆਮਦਨ ਵਿਚ ਵਾਧਾ ਅਤੇ ਘਰੇਲੂ ਖਰਚਿਆਂ ਵਿੱਚ ਕਮੀ ਰਹਿਣ ਦੇ ਕਾਰਨ ਆਰਥਿਕ ਸੰਤੁਲਨ ਬਣਿਆ ਰਹੇਗਾ| ਪਰਿਵਾਰਕ ਵਾਤਾਵਰਣ ਸ਼ੁਭ ਰਹੇਗਾ ਅਤੇ ਕੋਈ ਮਹੱਤਵਪੂਰਨ ਫੈਸਲਾ ਵੀ ਕਰਨਾ ਪਵੇਗਾ| ਸਮਾਜ ਵਿੱਚ ਵਿਸ਼ੇਸ਼ ਮਾਣ ਇੱਜ਼ਤ ਰਹੇਗੀ|
ਬ੍ਰਿਸਚਕ: ਘਰ ਵਿੱਚ ਮਹਿਮਾਨਾਂ ਦਾ ਆਉਣਾ ਜਾਣਾ ਜ਼ਿਆਦਾ ਰਹੇਗਾ| ਘਰ ਦਾ ਵਾਤਾਵਰਣ ਵੀ ਮਨੋਰੰਜਨ ਰਹੇਗਾ| ਮਨੋਰੰਜਨ ਦੇ ਸਾਧਨਾਂ ਵਿਚ ਵੀ ਵਾਧਾ ਹੋਵੇਗਾ| ਮਨੋਰਥ ਸਿੱਧੀ ਦਾ ਸਮਾਂ ਰਹੇਗਾ|
ਧਨੁ: ਹਫਤੇ ਦੀ ਸ਼ੁਰੂਆਤ ਸ਼ੁਭ ਰਹੇਗੀ| ਆਲਸ ਘੱਟ ਅਤੇ ਉਤਸ਼ਾਹ ਸ਼ਕਤੀ ਵਿਚ ਵਾਧਾ ਰਹੇਗਾ| ਕਾਰਜ ਖੇਤਰ ਵਿਚ ਰੁੱਝੇਵਾਂ ਤਾਂ ਜਿਆਦਾ ਰਹੇਗਾ ਪਰੰਤੂ ਧਨ ਆਮਦਨ ਵੀ ਉਮੀਦ ਤੋਂ ਜਿਆਦਾ ਰਹਿਣ ਦੇ ਯੋਗ ਹਨ| ਮੁਕੱਦਮੇ ਆਦਿ ਕੰਮਾਂ ਵਿੱਚ ਪੂਰਣ ਸਫਲਤਾ ਰਹੇਗੀ| ਸਿਹਤ ਵਿਚ ਸੁਧਾਰ ਹੋਵੇਗਾ| ਰਾਜ ਪੱਖ ਦੇ ਕੰਮਾਂ ਵਿੱਚ ਵੀ ਲਾਭ ਰਹੇਗਾ| ਇਸਤਰੀ ਵਰਗ ਲਈ ਵੀ ਸਮਾਂ ਸ਼ੁਭ ਰਹਿਣ ਦੇ ਯੋਗ ਹਨ|
ਮਕਰ: ਘਰ ਵਿੱਚ ਮਹਿਮਾਨਾਂ ਦਾ ਆਉਣਾ ਜਾਣਾ ਜ਼ਿਆਦਾ ਰਹੇਗਾ| ਘਰ ਦਾ ਵਾਤਾਵਰਣ ਵੀ ਤਿਉਹਾਰ ਜਿਹਾ ਰਹੇਗਾ| ਖਰਚਿਆਂ ਵਿਚ ਵਾਧਾ ਤਾਂ ਹੋਵੇਗਾ ਪਰੰਤੂ ਆਮਦਨ ਵੀ ਉਮੀਦ ਤੋਂ ਜ਼ਿਆਦਾ ਰਹਿਣ ਦੇ ਯੋਗ ਹਨ| ਕਾਰੋਬਾਰ ਵਿੱਚ ਵੀ ਨਵੇਂ ਨਵੇਂ ਮੌਕੇ ਮਿਲਣਗੇ ਅਤੇ ਪੂੰਜੀ ਵਿਚ ਵੀ ਵਾਧੇ ਦੇ ਯੋਗ ਹਨ| ਘਰੇਲੂ ਸੁੱਖ ਪੂਰਣ ਰਹਿਣਗੇ| ਔਲਾਦ ਪੱਖ ਤੋਂ ਵੀ ਕਿਸੇ ਸ਼ੁਭ ਸਮਾਚਾਰ ਦੇ ਯੋਗ ਹਨ| ਵਿਦਿਆਰਥੀ ਵਰਗ ਦੀ ਤਰੱਕੀ ਲਗਾਤਾਰ ਰਹੇਗੀ|
ਕੁੱਭ: ਵਿਗੜੇ ਕੰਮਾਂ ਵਿਚ ਸੁਧਾਰ ਅਤੇ ਤਰੱਕੀਦਾਇਕ ਸਮਾਂ ਰਹੇਗਾ| ਆਮਦਨ ਵਿਚ ਵਾਧੇ ਦੇ ਕਾਰਨ ਆਰਥਿਕ ਸੰਤੁਲਨ ਵੀ ਬਣੇਗਾ| ਰਾਜ ਪੱਖ ਦੇ ਕੰਮਾਂ ਵਿੱਚ ਲਾਭ ਰਹੇਗਾ| ਮੁਕੱਦਮੇ ਆਦਿ ਵਿਚ ਵੀ ਪੂਰਣ ਜਿੱਤ ਦੇ ਯੋਗ ਹਨ| ਵਿਦਿਆਰਥੀ ਵਰਗ ਲਈ ਵੀ ਸਮਾਂ ਉੱਤਮ ਰਹੇਗਾ| ਧਾਰਮਿਕ ਕੰਮਾਂ ਵਿੱਚ ਵੀ ਵਿਸ਼ੇਸ਼ ਰੁਚੀ ਰਹੇਗੀ| ਇਸਤਰੀ ਵਰਗ ਦਾ ਜ਼ਿਆਦਾਤਰ ਸਮਾਂ ਅਤੇ ਧਨ ਘਰ-ਸ਼ਿੰਗਾਰ ਦੀਆਂ ਚੀਜਾਂ ਖਰੀਦਣ ਵਿੱਚ ਲਗੇਗਾ|
ਮੀਨ: ਆਲਸ ਘੱਟ ਅਤੇ ਉਤਸ਼ਾਹ ਸ਼ਕਤੀ ਵਿੱਚ ਵਿਸ਼ੇਸ਼ ਵਾਧਾ ਰਹੇਗਾ| ਫਲਸਰੂਪ ਕਾਰੋਬਾਰ ਵਿਚ ਵੀ ਵਾਧਾ ਰਹੇਗਾ ਘਾਟੇ ਦੇ ਸਾਧਨ ਵੀ ਇਕ ਤੋਂ ਜ਼ਿਆਦਾ ਰਹਿਣਗੇ| ਸਮਾਜ ਵਿੱਚ ਵਿਸ਼ੇਸ਼ ਮਾਣ ਇੱਜ਼ਤ ਰਹੇਗੀ| ਘਰੇਲੂ ਖਰਚ ਸਾਧਾਰਨ ਰਹਿਣ ਦੇ ਯੋਗ ਹਨ| ਇਸਤਰੀ ਵਰਗ ਵਿਚ ਹਾਰ-ਸ਼ਿੰਗਾਰ ਦੀਆਂ ਚੀਜ਼ਾਂ ਤੇ ਜ਼ਿਆਦਾ ਧਨ ਖਰਚ ਹੋਵੇਗਾ| ਔਲਾਦ ਪੱਖ ਤੋਂ ਵੀ ਕਿਸੇ ਸ਼ੁਭ ਸਮਾਚਾਰ ਦੇ ਯੋਗ ਹਨ|

Leave a Reply

Your email address will not be published. Required fields are marked *