HOROSCOPE

ਮੇਖ: ਆਲਸ ਘੱਟ ਅਤੇ ਉਤਸ਼ਾਹ ਸ਼ਕਤੀ ਵਿੱਚ ਵਿਸ਼ੇਸ਼ ਵਾਧਾ ਰਹੇਗਾ| ਰਾਜ ਪੱਖ ਦੇ ਕੰਮਾਂ ਵਿੱਚ ਵਿਸ਼ੇਸ਼ ਲਾਭ ਰਹੇਗਾ| ਮਾਨਸਿਕ ਦਸ਼ਾ ਵੀ ਧਾਰਮਿਕ ਰਹੇਗੀ| ਸਮਾਜ ਵਿਚ ਵਿਸ਼ੇਸ਼ ਮਾਣ ਇੱਜ਼ਤ ਮਿਲੇਗੀ| ਮੁਕਦਮੇ ਵਿਚ ਵੀ ਸਫਲਤਾ ਦੇ ਯੋਗ ਹਨ|
ਬ੍ਰਿਖ: ਪਰਿਵਾਰ ਵਿਚ ਖੁਸ਼ੀ ਦਾ ਮੌਕਾ ਆਏਗਾ| ਲੈਣ ਦੇਣ ਅਰਥਾਤ ਪੈਸੇ ਦੇ ਮਾਮਲੇ ਵਿਚ ਚੌਕੰਨਾ ਰਹਿਣਾ ਪਵੇਗਾ| ਕਾਰੋਬਾਰੀ ਹਾਲਾਤ ਸਾਧਾਰਨ ਰਹਿਣਗੇ| ਪਰੰਤੂ ਆਰਥਿਕ ਤੰਗੀ ਮਹਿਸੂਸ ਕਰਨਗੇ| ਰੋਜ਼ਗਾਰ ਦਾ ਸਾਧਨ ਮਿਲੇਗਾ| ਯਾਤਰਾ ਦੁਆਰਾ ਲਾਭ ਅਤੇ ਨਵੇਂ ਸੰਕੇਤ ਬਣਨਗੇ|
ਮਿਥੁਨ: ਹਫਦੇ ਦੇ ਸ਼ੁਰੂ ਵਿਚ ਕਿਸੇ ਭੈਣ ਭਰਾ ਦੀ ਸਹਾਇਤਾ ਵੀ ਕਰਨੀ ਪਵੇਗੀ| ਧਨ ਕਮਾਉਣ ਦੇ ਸਾਧਨ ਇੱਕ ਤੋਂ ਜਿਆਦਾ ਰਹਿਣਗੇ| ਸਵਾਰੀ ਸੁੱਖ ਵਿੱਚ ਵਾਧੇ ਦੇ ਵੀ ਯੋਗ ਹਨ| ਕਾਰੋਬਾਰ ਸ਼ੁਭ ਰਹੇਗਾ| ਵਿਸ਼ੇਸ਼ ਵਿਅਕਤੀਆਂ ਦਾ ਸਾਥ ਬਣਿਆ ਰਹੇਗਾ| ਹਫਤੇ ਦੇ ਅਖੀਰ ਵਿਚ ਕਾਰਜ ਖੇਤਰ ਵਿਚ ਰੁੱਝੇਵਾਂ ਜ਼ਿਆਦਾ ਰਹੇਗਾ| ਵਿਦਿਆਰਥੀ ਪੱਖ ਲਈ ਸਮਾਂ ਸਾਧਾਰਨ ਹੀ ਰਹਿਣ ਦੇ ਯੋਗ ਹਨ|
ਕਰਕ: ਆਮਦਨ ਦੇ ਸਾਧਨ ਇਕ ਤੋਂ ਜਿਆਦਾ ਰਹਿਣਗੇ| ਧਨ ਆਮਦਨ ਵਿਚ ਵਾਧਾ ਅਤੇ ਘਰੇਲੂ ਖਰਚਿਆਂ ਵਿਚ ਕਮੀ ਦੇ ਕਾਰਨ ਆਰਥਿਕ ਸੰਤੁਲਨ ਬਣਿਆ ਰਹੇਗਾ| ਵਿਸ਼ੇਸ਼ ਵਿਅਕਤੀਆਂ ਦਾ ਸਾਥ ਵੀ ਬਣਿਆ ਰਹੇਗਾ ਜੋ ਲਾਭਦਾਇਕ ਵੀ ਰਹੇਗਾ| ਘਰ ਵਿਚ ਮਹਿਮਾਨਾਂ ਦਾ ਆਉਣਾਜਾਣਾ ਵੀ ਰਹੇਗਾ|
ਸਿੰਘ: ਇਸ ਹਫਤੇ ਦਾ ਫਲ ਮਿਲਿਆ ਜੁਲਿਆ ਰਹੇਗਾ| ਧਨ ਆਮਦਨ ਸ਼ੁਭ ਅਤੇ ਕਾਰੋਬਾਰ ਵਿਚ ਵੀ ਤਰੱਕੀ ਦੇ ਯੋਗ ਹਨ| ਪਰਿਵਾਰਕ ਵਿਵਾਦ ਦੀ ਸੰਭਾਵਨਾ ਜ਼ਿਆਦਾ ਹੈ| ਆਪਣੇ ਤੇ ਕਾਬੂ ਰੱਖਣਾ ਲਾਭਦਾਇਕ ਰਹੇਗਾ| ਸਿਹਤ ਪੱਖ ਲਈ ਵੀ ਸਿਤਾਰਾ ਕਮਜ਼ੋਰ ਹੈ|
ਕੰਨਿਆ: ਸਵਾਰੀ ਸੁੱਖ ਵਿੱਚ ਵਾਧੇ ਦੇ ਯੋਗ ਹਨ ਰਾਜ ਪੱਖ ਤੋਂ ਵੀ ਲਾਭ ਰਹੇਗਾ| ਧਨ ਆਮਦਨ ਦੇ ਸਾਧਨ ਇਕ ਤੋਂ ਜਿਆਦਾ ਰਹਿਣਗੇ ਕਾਰਜ ਖੇਤਰ ਵਿਚ ਰੁੱਝੇਵਾਂ ਵੀ ਜਿਆਦਾ ਰਹਿਣ ਦੇ ਯੋਗ ਹਨ| ਵਿਦਿਆਰਥੀ ਵਰਗ ਲਈ ਵੀ ਸਮਾਂ ਤਰਕੀ ਵਾਲਾ ਰਹੇਗਾ|
ਤੁਲਾ: ਹਾਲਾਤਾਂ ਵਿਚ ਕਿਸੇ ਵਿਸ਼ੇਸ਼ ਪਰਿਵਰਤਣ ਦੇ ਯੋਗ ਨਹੀਂ ਹਨ| ਸਿਹਤ ਵੱਲੋਂ ਵੀ ਹਲਕੀ ਪ੍ਰੇਸ਼ਾਨੀ ਰਹੇਗੀ| ਸੁਭਾਅ ਵਿਚ ਚਿੜ-ਚਿੜਾਪਣ ਬਣਿਆ ਰਹੇਗਾ| ਕਾਰੋਬਾਰ ਸਾਧਾਰਨ ਅਤੇ ਧਨ ਆਮਦਨ ਵੀ ਉਮੀਦ ਅਨੁਸਾਰ ਰਹੇਗਾ| ਪਰਿਵਾਰਿਕ ਵਾਤਾਵਰਣ ਆਮ ਤੌਰ ਤੇ ਸ਼ੁਭ ਹੀ ਰਹੇਗਾ| ਮਾਣ ਇੱਜ਼ਤ ਵੀ ਬਣੀ ਰਹੇਗੀ| ਪ੍ਰੇਮ ਸੰਬੰਧ ਵਿਚ ਮਿਠਾਸ ਰਹੇਗੀ|
ਬ੍ਰਿਸ਼ਚਕ: ਹਫਤੇ ਦੇ ਸ਼ੁਰੂ ਵਿਚ ਸਿਹਤ ਵਿੱਚ ਗਿਰਾਵਟ ਰਹੇਗੀ| ਆਲਸ ਵੀ ਜਿਆਦਾ ਰਹਿਣ ਦੇ ਯੋਗ ਹਨ| ਕਾਰੋਬਾਰ ਵਿਚ ਬੇਕਾਰ ਦੀ ਦੌੜ ਭੱਜ ਵੀ ਜਿਆਦਾ ਰਹੇਗੀ| ਆਮਦਨ ਵਿਚ ਕਿਸੇ ਵਿਸ਼ੇਸ਼ ਵਾਧੇ ਦੇ ਯੋਗ ਨਹੀਂ ਹਨ| ਪਰਿਵਾਰ ਵੱਲੋਂ ਵੀ ਮਾਨਸਿਕ ਤਣਾਓ ਰਹੇਗਾ| ਵਿਦੇਸ਼ ਨਾਲ ਸੰਬੰਧ ਵੀ ਲਾਭਦਾਇਕ ਰਹੇਗਾ|
ਧਨੁ: ਇਸ ਹਫਤੇ ਦਾ ਫਲ ਵੀ ਆਮ ਤੌਰ ਤੇ ਸ਼ੁਭ ਰਹੇਗਾ ਧਨ ਆਮਦਨ ਉਮੀਦ ਤੋਂ ਜਿਆਦਾ ਅਤੇ ਖਰਚ ਘੱਟ ਰਹਿਣਗੇ| ਵਿਦਿਆਰਥੀ ਵਰਗ ਲਈ ਸਮਾਂ ਰਹੇਗਾ| ਨੌਕਰੀ ਵਰਗ ਵਿੱਚ ਵੀ ਉੱਚ ਅਧਿਕਾਰੀਆਂ ਤੋਂ ਪੂਰਣ ਸਹਿਯੋਗ ਮਿਲੇਗਾ| ਇਸਤਰੀ ਵਰਗ ਹਫਤੇ ਦੇ ਅੰਤ ਵਿੱਚ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖੋ| ਹਫਤੇ ਦੇ ਅੰਤ ਵਿੱਚ ਖਾਣ ਪੀਣ ਦਾ ਵਿਸ਼ੇਸ਼ ਧਿਆਨ ਰੱਖੋ|
ਮਕਰ: ਹਫਤੇ ਦੇ ਸ਼ੁਰੂ ਵਿੱਚ ਸ਼ੁਭ ਯਾਤਰਾ ਦੇ ਯੋਗ ਹਨ| ਮੰਗਲ ਕਾਰਜਾਂ ਤੇ ਵੀ ਧਨ ਖਰਚ ਹੋਵੇਗਾ| ਪਰਿਵਾਰਕ ਵਾਤਾਵਰਣ ਸ਼ੁਭ ਹੀ ਰਹੇਗਾ| ਸਾਰੇ ਪਰਿਵਾਰਿਕ ਮੈਂਬਰਾਂ ਵਿਚ ਪੂਰਣ ਪ੍ਰੇਮ ਰਹੇਗਾ| ਪਰਿਵਾਰ ਦੇ ਨਾਲ ਨਾਲ ਸਮਾਜ ਵਿੱਚ ਵੀ ਮਾਣ ਇੱਜਤ ਵਿਚ ਵਾਧਾ ਹੋਵੇਗਾ| ਪ੍ਰੇਮ ਸੰਬੰਧਾਂ ਵਿਚ ਮਿਠਾਸ ਰਹੇਗੀ| ਬਿਨਾਂ ਜਰੂਰਤ ਕਿਸੇ ਅਣਜਾਣੇ ਵਿਅਕਤੀ ਤੇ ਵਿਸ਼ਵਾਸ ਨਾ ਕਰੋ| ਸਿਹਤ ਆਮ ਤੌਰ ਤੇ ਸ਼ੁਭ ਹੀ ਰਹੇਗੀ ਅਤੇ ਮਨੋਬਲ ਵਿਚ ਵੀ ਵਾਧਾ ਹੋਵੇਗਾ| ਰਾਜ ਪੱਖ ਤੋਂ ਵੀ ਲਾਭ ਦੇ ਯੋਗ ਹਨ|
ਕੁੰਭ: ਸਿਹਤ ਵੱਲੋਂ ਹਲਕੀ ਪ੍ਰੇਸ਼ਾਨੀ ਰਹੇਗੀ| ਕਾਰਜ ਖੇਤਰ ਵਿਚ ਵੀ ਰੁੱਝੇਵਾਂ ਵਧਣ ਦੇ ਯੋਗ ਹਨ ਪਰੰਤੂ ਆਮਦਨ ਵਿਚ ਕਿਸੇ ਵਿਸ਼ੇਸ਼ ਵਾਧੇ ਦੇ ਯੋਗ ਹਨ| ਵਿਦਿਆਰਥੀ ਵਰਗ ਲਈ ਸਮਾਂ ਸਾਧਾਰਨ ਹੀ ਰਹੇਗਾ| ਹਫਤੇ ਦੇ ਅਖੀਰ ਵਿਚ ਤੀਰਥ ਯਾਤਰਾ ਦੇ ਵੀ ਯੋਗ ਹਨ| ਨੌਕਰੀ ਪੱਖ ਵਿਚ ਮਾਣ ਇੱਜ਼ਤ ਵਿਚ ਵਾਧਾ ਹੋਵੇਗਾ|
ਮੀਨ: ਹਫਤੇ ਦੇ ਸ਼ੁਰੂ ਵਿਚ ਸਿਹਤ ਸ਼ੁਭ ਹੋਵੇਗੀ| ਉਮੀਦ ਅਨੁਸਾਰ ਰਹਿਣ ਦੇ ਯੋਗ ਹਨ ਬਣਦੇ ਕੰਮਾਂ ਵਿਚ ਰੁਕਾਵਟ ਅਤੇ ਬੇਕਾਰ ਦੀ ਦੌੜ ਭੱਜ ਵੀ ਜਿਆਦਾ ਰਹੇਗੀ| ਮਾਨਸਿਕ ਅਸੰਤੁਲਨ ਰਹੇਗਾ| ਵਿਦਿਆਰਥੀ ਵਰਗ ਨੂੰ ਵੀ ਔਖੇ ਹਾਲਾਤਾਂ ਦਾ ਮੁਕਾਬਲਾ ਕਰਨਾ ਪੈ ਸਕਦਾ ਹੈ| ਸਾਰੇ ਪਰਿਵਾਰਕ ਮੈਂਬਰਾਂ ਵਿਚ ਪੂਰਣ ਪ੍ਰੇਮ ਰਹੇਗਾ|

Leave a Reply

Your email address will not be published. Required fields are marked *