HOROSCOPE

ਮੇਖ : ਤੁਸੀਂ ਸਮਾਜਿਕ ਅਤੇ ਜਨਤਕ ਖੇਤਰ ਵਿੱਚ ਪ੍ਰਸ਼ੰਸਾ ਪ੍ਰਾਪਤ ਕਰ ਸਕੋਗੇ| ਗ੍ਰਹਿਸਥ ਜੀਵਨ ਵਿੱਚ ਸੁਖ ਅਤੇ ਸੰਤੋਸ਼ ਦਾ ਅਨੁਭਵ ਕਰੋਗੇ| ਵਾਹਨ ਸੁਖ ਮਿਲੇਗਾ| ਜਿਆਦਾ ਮਿਹਨਤ ਦੇ ਅੰਤ ਵਿੱਚ ਘੱਟ ਸਫਲਤਾ ਨਾਲ ਨਿਰਾਸ਼ਾ ਪੈਦਾ ਹੋ ਸਕਦੀ ਹੈ| ਸਰਕਾਰੀ ਕੰਮਾਂ ਵਿੱਚ ਸਫਲਤਾ ਮਿਲੇਗੀ| ਵਪਾਰੀਆਂ ਲਈ ਸਮਾਂ ਲਾਭਦਾਇਕ ਹੈ| ਬੌਧਿਕ ਚਰਚਾ ਵਿੱਚ ਭਾਗ ਲੈਣ ਦਾ ਮੌਕਾ ਆਵੇਗਾ|
ਬ੍ਰਿਖ : ਤੁਸੀਂ ਆਪਣੇ ਕਾਰਜ ਪੂਰੇ ਕਰ ਸਕੋਗੇ| ਸਿਹਤ ਵਿੱਚ ਸੁਧਾਰ ਹੋਵੇਗਾ| ਨਾਨਕੇ ਪੱਖ ਤੋਂ ਚੰਗੇ ਸਮਾਚਾਰ ਮਿਲਣਗੇ| ਕਾਰਜ ਸਥਾਨ ਤੇ ਕੰਮ ਕਰਨ ਵਾਲਿਆਂ ਦਾ ਸਹਿਯੋਗ ਮਿਲੇਗਾ| ਕਲਾ ਦੇ ਖੇਤਰ ਵਿੱਚ ਪ੍ਰਤਿਭਾ ਦਰਸਾਉਣ ਦਾ ਮੌਕਾ ਮਿਲੇਗਾ| ਰੁਕੇ ਹੋਏ ਕਾਰਜ ਪੂਰੇ ਹੋਣਗੇ| ਦੋਸਤਾਂ ਨਾਲ ਮੁਲਾਕਾਤ ਦਾ ਪ੍ਰੋਗਰਾਮ ਬਣ ਸਕਦਾ ਹੈ| ਕਾਰੋਬਾਰ ਵਿੱਚ ਲਾਭ ਹੋਵੇਗਾ|
ਮਿਥੁਨ : ਸ਼ੁਰੂ ਕੀਤੇ ਗਏ ਕਾਰਜ ਅਧੂਰੇ ਰਹਿ ਸਕਦੇ ਹਨ| ਜੀਵਨਸਾਥੀ ਦੀ ਸਿਹਤ ਦਾ ਧਿਆਨ ਰੱਖੋ| ਕਿਸਮਤ ਪੂਰਾ ਸਾਥ ਦੇਵੇਗੀ| ਛੋਟੀ ਯਾਤਰਾ ਦੀ ਸੰਭਾਵਨਾ ਹੈ| ਵਾਦ-ਵਿਵਾਦ ਦੇ ਦੌਰਾਨ ਬੇਇੱਜ਼ਤੀ ਨਾ ਹੋਵੇ, ਇਸਦਾ ਧਿਆਨ ਰੱਖੋ| ਇਸਤਰੀ ਦੋਸਤਾਂ ਦੇ ਪਿੱਛੇ ਪੈਸਾ ਖਰਚ ਹੋ ਸਕਦਾ ਹੈ| ਵਿਦਿਆਰਥੀਆਂ ਲਈ ਸਾਧਾਰਨ ਰੂਪ ਨਾਲ ਸਮਾਂ ਚੰਗਾ ਹੈ|
ਕਰਕ : ਆਨੰਦ ਅਤੇ ਸਫੁਰਤੀ ਦੀ ਕਮੀ ਰਹੇਗੀ | ਮਨ ਵਿੱਚ ਪ੍ਰੇਸ਼ਾਨੀ ਹੋ ਸਕਦੀ ਹੈ| ਛਾਤੀ ਵਿੱਚ ਦਰਦ ਨਾਲ ਪ੍ਰੇਸ਼ਾਨੀ ਹੋ ਸਕਦੀ ਹੈ| ਇਸਤਰੀਆਂ ਦੇ ਮਾਮਲੇ ਵਿੱਚ ਸੰਭਲ ਕੇ ਰਹੋ| ਪਰਿਵਾਰਕ ਮੈਬਰਾਂ ਦੇ ਨਾਲ ਮਨ ਮੁਟਾਉ ਹੋ ਸਕਦਾ ਹੈ| ਗੁੱਸੇ ਉਤੇ ਕਾਬੂ ਰੱਖੋ| ਪਰਿਵਾਰਕ ਮੈਂਬਰਾਂ ਦੇ ਨਾਲ ਮਤਭੇਦ ਨਾ ਹੋਵੇ ਧਿਆਨ ਰੱਖੋ|
ਸਿੰਘ : ਤੁਸੀਂ ਤਾਜਗੀ ਦਾ ਅਨੁਭਵ ਕਰੋਗੇ| ਆਰਥਿਕ ਲਾਭ ਮਿਲੇਗਾ| ਪਿਆਰੇ ਵਿਅਕਤੀ ਨਾਲ ਮੁਲਾਕਾਤ ਮਨ ਨੂੰ ਖ਼ੁਸ਼ ਕਰੇਗੀ| ਪਿਤਾ ਅਤੇ ਬਜੁਰਗਾਂ ਦੇ ਨਾਲ ਸਹਿਯੋਗ ਪ੍ਰਾਪਤ ਹੋਵੇਗਾ| ਨਵੇਂ ਕਾਰਜ ਜਾਂ ਯੋਜਨਾ ਸਵੀਕਾਰ ਕਰਨ ਲਈ ਅਨੁਕੂਲ ਦਿਨ ਹੈ|
ਕੰਨਿਆ : ਪਰਿਵਾਰ ਵਿੱਚ ਸੁਖ – ਸ਼ਾਂਤੀ ਦਿਨ ਨੂੰ ਖੁਸ਼ਹਾਲ ਬਣਾਉਣਗੇ| ਤੁਹਾਡੀ ਮਧੁਰਵਾਣੀ ਦਾ ਜਾਦੂ ਹੋਰ ਲੋਕਾਂ ਨੂੰ ਪ੍ਰਭਾਵਿਤ ਕਰੇਗਾ| ਸਰੀਰਕ ਅਤੇ ਮਾਨਸਿਕ ਚਿੰਤਾ ਦੇ ਨਾਲ ਦਿਨ ਬਤੀਤ ਹੋਵੇਗਾ| ਯਾਤਰਾ ਦੀ ਸੰਭਾਵਨਾ ਹੈ| ਮਨਪਸੰਦ ਭੋਜਨ ਮਿਲੇਗਾ| ਆਯਾਤ- ਨਿਰਯਾਤ ਦੇ ਵਪਾਰ ਵਿੱਚ ਚੰਗੀ ਸਫਲਤਾ ਮਿਲੇਗੀ|
ਤੁਲਾ: ਤੁਹਾਡਾ ਦਿਨ ਲਾਭਦਾਈ ਰਹੇਗਾ| ਵੱਖ ਵੱਖ ਖੇਤਰਾਂ ਤੋਂ ਜਸ, ਕੀਰਤੀ ਅਤੇ ਲਾਭ ਪ੍ਰਾਪਤ ਹੋਵੇਗਾ| ਧਨ ਪ੍ਰਾਪਤੀ ਲਈ ਦਿਨ ਸ਼ੁਭ ਹੈ| ਮਨੋਰੰਜਨ ਦੇ ਪਿੱਛੇ ਪੈਸੇ ਖਰਚ ਹੋ ਸਕਦੇ ਹਨ| ਆਤਮ ਵਿਸ਼ਵਾਸ ਵਧੇਗਾ| ਪਰਿਵਾਰਕ ਮੈਬਰਾਂ ਦੇ ਨਾਲ ਖੁਸ਼ ਰਹੋਗੇ| ਜੀਵਨਸਾਥੀ ਦਾ ਸਹਿਯੋਗ ਮਿਲੇਗਾ|
ਬ੍ਰਿਸ਼ਚਕ : ਮਨੋਰੰਜਨ ਦੇ ਪਿੱਛੇ ਪੈਸੇ ਖਰਚ ਹੋ ਸਕਦੇ ਹਨ| ਇਸਤਰੀਆਂ ਦੇ ਮਾਮਲੇ ਵਿੱਚ ਸੰਭਲ ਕਰ ਰਹੋ|ਗੁੱਸੇ ਉਤੇ ਕਾਬੂ ਰੱਖੋ| ਪਰਿਵਾਰਕ ਮੈਂਬਰਾਂ ਦੇ ਨਾਲ ਮਤਭੇਦ ਨਾ ਹੋਵੇ, ਇਸਦਾ ਧਿਆਨ ਰੱਖੋ| ਸਮਾਜ ਵਿੱਚ ਮਾਨ- ਸਨਮਾਨ ਮਿਲੇਗਾ| ਉਚ ਅਧਿਕਾਰੀਆਂ ਅਤੇ ਬਜੁਰਗਾਂ ਦੀ ਕ੍ਰਿਪਾ ਨਜ਼ਰ ਰਹੇਗੀ | ਬਾਣੀ ਉਤੇ ਕਾਬੂ ਰੱਖੋ|
ਧਨੁ : ਤੁਹਾਡਾ ਦਿਨ ਲਾਭਦਾਇਕ ਹੋਵੇਗਾ| ਗ੍ਰਹਿਸਥੀ ਜੀਵਨ ਵਿੱਚ ਸੁਖ – ਸ਼ਾਂਤੀ ਰਹੇਗੀ | ਕਮਾਈ ਦੇ ਸਰੋਤ ਵਧਣਗੇ ਅਧਿਕਾਰੀਆਂ ਅਤੇ ਬਜੁਰਗਾਂ ਦੀ ਕ੍ਰਿਪਾ ਦ੍ਰਿਸ਼ਟੀ ਰਹੇਗੀ| ਘਰ ਅਤੇ ਦਫਤਰ ਵਿੱਚ ਅਨੁਕੂਲ ਮਾਹੌਲ ਰਹੇਗਾ| ਤੱਰਕੀ ਦੇ ਮੌਕੇ ਆਉਣਗੇ| ਕਿਸਮਤ ਸਾਥ ਨਹੀਂ ਦਿੰਦੀ ਹੋਈ ਪ੍ਰਤੀਤ ਹੋਵੇਗੀ| ਯਾਤਰਾ ਦਾ ਪ੍ਰਬੰਧ ਹੋ ਸਕਦਾ ਹੈ|
ਮਕਰ : ਕਾਰੋਬਾਰ ਵਿੱਚ ਪੈਸਾ, ਮਾਨ ਸਨਮਾਨ ਵਿੱਚ ਵਾਧਾ ਹੋਵੇਗਾ| ਉਚ ਅਧਿਕਾਰੀਆਂ ਦੇ ਖੁਸ਼ ਹੋਣ ਨਾਲ ਤਰੱਕੀ ਹੋਵੇਗੀ| ਸਰਕਾਰ, ਮਿੱਤਰ ਅਤੇ ਸੰਬੰਧੀਆਂ ਤੋਂ ਲਾਭ ਹੋਣਗੇ| ਗ੍ਰਹਿਸਥੀ ਜੀਵਨ ਵਿੱਚ ਆਨੰਦ ਦਾ ਅਨੁਭਵ ਹੋਵੇਗਾ| ਪਰਿਵਾਰਕ ਜੀਵਨ ਵਿੱਚ ਉਤਸ਼ਾਹ ਰਹੇਗਾ|
ਕੁੰਭ : ਸਿਹਤ ਉਤੇ ਵਿਸ਼ੇਸ਼ ਧਿਆਨ ਦਿਓ| ਕੰਮ ਕਰਨ ਦਾ ਉਤਸ਼ਾਹ ਘੱਟ ਰਹੇਗਾ| ਨੌਕਰੀ ਵਿੱਚ ਉਚ ਅਧਿਕਾਰੀਆਂ ਤੋਂ ਸੰਭਲ ਕੇ ਰਹਿਣਾ ਪਵੇਗਾ | ਮੌਜ – ਮਸਤੀ ਅਤੇ ਘੁੰਮਣ – ਫਿਰਣ ਦੇ ਪਿੱਛੇ ਪੈਸਾ ਖਰਚ ਹੋ ਸਕਦਾ ਹੈ| ਸੰਸਾਰਿਕ ਜੀਵਨ ਆਨੰਦਮਈ ਰਹੇਗਾ| ਵਿਦੇਸ਼ ਤੋਂ ਚੰਗੇ ਸਮਾਚਾਰ ਮਿਲਣਗੇ|
ਮੀਨ : ਧਨਲਾਭ ਦਾ ਯੋਗ ਹੈ| ਸਰੀਰਕ ਮਿਹਨਤ ਦੇ ਕਾਰਨ ਸਿਹਤ ਖ਼ਰਾਬ ਹੋ ਸਕਦੀ ਹੈ| ਖਰਚ ਵਿੱਚ ਵਾਧਾ ਹੋ ਸਕਦਾ ਹੈ| ਪਾਣੀ ਤੋਂ ਦੂਰ ਰਹਿਣ ਵਿੱਚ ਸੁਰੱਖਿਆ ਹੈ| ਨੀਤੀ-ਵਿਰੁੱਧ ਕੰਮਾਂ ਉਤੇ ਕਾਬੂ ਰੱਖੋ| ਰੱਬ ਦੀ ਭਗਤੀ ਤੁਹਾਡੇ ਦੁੱਖ ਨੂੰ ਘੱਟ ਕਰੇਗੀ| ਜੀਵਨਸਾਥੀ ਦਾ ਸਹਿਯੋਗ ਮਿਲੇਗਾ| ਕਾਰੋਬਾਰ ਵਿੱਚ ਲਾਭ ਹੋਵੇਗਾ|

Leave a Reply

Your email address will not be published. Required fields are marked *