HOROSCOPE

ਮੇਖ : ਦਿਨ ਮਿਲਿਆ ਜੁਲਿਆ ਫਲਦਾਈ ਰਹੇਗਾ| ਪਰਿਵਾਰ ਦੇ ਨਾਲ ਬੈਠਕੇ ਮਹੱਤਵਪੂਰਣ ਚਰਚਾ ਕਰੋਗੇ| ਦਫਤਰ ਜਾਂ ਕਾਰੋਬਾਰ ਦੇ ਖੇਤਰ ਵਿੱਚ ਅਧਿਕਾਰੀਆਂ ਦੇ ਨਾਲ ਮਹੱਤਵਪੂਰਣ ਵਿਸ਼ਿਆਂ ਤੇ ਚਰਚਾ ਹੋਵੇਗੀ| ਸਰਕਾਰੀ ਲਾਭ ਮਿਲਣ ਦੀ ਸੰਭਾਵਨਾ ਹੈ| ਕਾਰਜਭਾਰ ਵੱਧ ਸਕਦਾ ਹੈ|
ਬ੍ਰਿਖ : ਨਵੇਂ ਕੰਮ ਕਰਨ ਦੀ ਪ੍ਰੇਰਨਾ ਮਿਲੇਗੀ ਅਤੇ ਤੁਸੀਂ ਉਨ੍ਹਾਂ ਨੂੰ ਸ਼ੁਰੂ ਕਰ ਸਕੋਗੇ| ਵਪਾਰ ਵਿੱਚ ਆਰਥਿਕ ਲਾਭ ਹੋ ਸਕਦਾ ਹੈ | ਸਿਹਤ ਚੰਗੀ ਰਹੇਗੀ| ਦੋਸਤਾਂ ਤੋਂ ਸ਼ੁਭ ਸਮਾਚਾਰ ਮਿਲਣਗੇ| ਪਰੇਦਸ ਜਾਣ ਦੀਆਂ ਸੰਭਾਵਨਾਵਾਂ ਰਹਿਣਗੀਆਂ|
ਮਿਥੁਨ : ਮਨ ਵਿੱਚ ਨਕਾਰਾਤਮਕ ਵਿਚਾਰਾਂ ਨੂੰ ਨਾ ਆਉਣ ਦਿਓ| ਨਵੇਂ ਕਾਰਜ ਦੀ ਸ਼ੁਰੂਆਤ ਕਰੋਗੇ| ਬਾਣੀ ਅਤੇ ਗੁੱਸਾ ਤੇ ਕਾਬੂ ਰੱਖੋ| ਜੀਵਨਸਾਥੀ ਦੀ ਸਿਹਤ ਦਾ ਧਿਆਨ ਰੱਖੋ| ਵਾਦ – ਵਿਵਾਦ ਦੇ ਦੌਰਾਨ ਬੇਇੱਜ਼ਤੀ ਨਾ ਹੋਵੇ, ਇਸਦਾ ਧਿਆਨ ਰੱਖੋ| ਰੱਬ ਦੀ ਅਰਦਾਸ ਨਾਲ ਰਾਹਤ ਮਿਲੇਗੀ|
ਕਰਕ : ਮਨੋਰੰਜਕ ਗੱਲਾਂ ਨਾਲ ਤੁਸੀਂ ਖ਼ੁਸ਼ ਰਹੋਗੇ| ਵਪਾਰਕ ਖੇਤਰ ਵਿੱਚ ਤੁਹਾਨੂੰ ਲਾਭ ਹੋਵੇਗਾ| ਸਿਹਤ ਚੰਗੀ ਰਹੇਗੀ| ਮਾਨ – ਸਨਮਾਨ ਵਿੱਚ ਵਾਧਾ ਹੋਵੇਗਾ| ਯਾਤਰਾ ਦਾ ਪ੍ਰਬੰਧ ਕਰ ਸਕੋਗੇ| ਨਾਨਕਿਆਂ ਤੋਂ ਚੰਗੇ ਸਮਾਚਾਰ ਮਿਲਣਗੇ|
ਸਿੰਘ : ਪਰਿਵਾਰਕ ਮੈਂਬਰਾਂ ਦੇ ਨਾਲ ਬਾਣੀ ਵਿੱਚ ਕਾਬੂ ਰੱਖੋ| ਜਿਸਦੇ ਨਾਲ ਸੰਘਰਸ਼ ਟਾਲ ਸਕੋਗੇ| ਰੋਜਾਨਾ ਕੰਮ ਵਿੱਚ ਰੁਕਾਵਟਾਂ ਆ ਸਕਦੀਆਂ ਹਨ| ਇਸਤਰੀ ਦੋਸਤਾਂ ਦੇ ਪਿੱਛੇ ਪੈਸਾ ਖਰਚ ਹੋ ਸਕਦਾ ਹੈ| ਵਿਦਿਆਰਥੀਆਂ ਲਈ ਦਿਨ ਚੰਗਾ ਰਹੇਗਾ|
ਕੰਨਿਆ : ਕਲੇਸ਼ ਅਤੇ ਵਿਵਾਦ ਤੋਂ ਦੂਰ ਰਹੋ| ਬਿਨਾਂ ਕਾਰਣ ਖਰਚ ਦਾ ਖਦਸ਼ਾ ਹੈ| ਵਿਦਿਆਰਥੀਆਂ ਲਈ ਸਮਾਂ ਚੰਗਾ ਹੈ| ਪਿਆਰਿਆਂ ਦੇ ਨਾਲ ਹੋਈ ਮੁਲਾਕਾਤ ਨਾਲ ਮਨ ਖ਼ੁਸ਼ ਹੋਵੇਗਾ| ਢਿੱਡ ਵਿੱਚ ਤਕਲੀਫ ਹੋ ਸਕਦੀ ਹੈ| ਸ਼ੇਅਰ-ਸੱਟੇ ਵਿੱਚ ਸਮਝਦਾਰੀ ਨਾਲ ਨਿਵੇਸ਼ ਕਰੋ|
ਤੁਲਾ : ਤੁਹਾਡੇ ਲਈ ਸਮਾਂ ਅਨੁਕੂਲ ਨਹੀਂ ਹੈ| ਸੁਸਤੀ ਰਹੇਗੀ ਅਤੇ ਮਨ ਬੇਚੈਨ ਰਹੇਗਾ| ਪੈਸੇ ਦਾ ਨੁਕਸਾਨ ਹੋ ਸਕਦਾ ਹੈ| ਮਾਤਾ ਦੇ ਸਿਹਤ ਦੀ ਚਿੰਤਾ ਹੋ ਸਕਦੀ ਹੈ| ਨਜ਼ਦੀਕ ਦੇ ਸਬੰਧੀਆਂ ਦੇ ਨਾਲ ਝਗੜੇ ਜਾਂ ਵਿਵਾਦ ਦੇ ਕਾਰਨ ਮਨ ਦੁਖੀ ਹੋ ਸਕਦਾ ਹੈ|
ਬ੍ਰਿਸ਼ਚਕ : ਪੂਰੇ ਦਿਨ ਤੁਸੀਂ ਖੁਸ਼ ਰਹੋਗੇ| ਕਿਸੇ ਨਵੇਂ ਕੰਮ ਦੀ ਸ਼ੁਰੂਆਤ ਕਰ ਸਕੋਗੇ| ਸਾਥੀਆਂ ਤੋਂ ਆਨੰਦ ਦੀ ਪ੍ਰਾਪਤੀ ਹੋਵੇਗੀ| ਦੋਸਤਾਂ ਅਤੇ ਸਬੰਧੀਆਂ ਨਾਲ ਮੁਲਕਾਤ ਹੋ ਸਕਦੀ ਹੈ| ਕਿਸੇ ਵੀ ਕੰਮ ਵਿੱਚ ਤੁਹਾਨੂੰ ਸਫਲਤਾ ਮਿਲੇਗੀ| ਆਰਥਿਕ ਲਾਭ ਹੋਵੇਗਾ|
ਧਨੁ : ਉਲਝਨ ਦੇ ਕਾਰਨ ਫ਼ੈਸਲਾ ਲੈਣਾ ਔਖਾ ਹੋਵੇਗਾ| ਮਨ ਵਿੱਚ ਬੇਚੈਨੀ ਰਹੇਗੀ| ਰਿਸ਼ਤੇਦਾਰਾਂ ਦੇ ਨਾਲ ਮਨ ਮੁਟਾਉ ਨਾ ਹੋਵੇ ਧਿਆਨ ਰੱਖੋ| ਕਾਰਜ ਵਿੱਚ ਲੋੜੀਂਦੀ ਸਫਲਤਾ ਨਾ ਮਿਲਣ ਤੇ ਨਿਰਾਸ਼ਾ ਹੋ ਸਕਦੀ ਹੈ| ਕਾਰਜਭਾਰ ਵੀ ਵੱਧ ਸਕਦਾ ਹੈ| ਅਰਥਹੀਣ ਖਰਚ ਹੋ ਸਕਦੇ ਹਨ|
ਮਕਰ : ਤੁਹਾਡਾ ਹਰ ਇੱਕ ਕਾਰਜ ਆਸਾਨੀ ਨਾਲ ਪੂਰਾ ਹੋਵੇਗਾ | ਦਫ਼ਤਰ ਅਤੇ ਵਪਾਰਕ ਥਾਂ ਤੇ ਤੁਹਾਡੀ ਪ੍ਰਤਿਸ਼ਠਾ ਵਿੱਚ ਵਾਧਾ ਹੋਵੇਗਾ| ਤਰੱਕੀ ਦੇ ਯੋਗ ਹਨ| ਗ੍ਰਹਿਸਥੀ ਜੀਵਨ ਵਿੱਚ ਆਨੰਦ ਰਹੇਗਾ| ਦੋਸਤਾਂ ਦੇ ਨਾਲ ਮੁਲਾਕਾਤ ਹੋਵੇਗੀ| ਮਾਨਸਿਕ ਪ੍ਰੇਸ਼ਾਨੀ ਹੋ ਸਕਦੀ ਹੈ|
ਕੁੰਭ : ਸਿਹਤ ਦੇ ਪ੍ਰਤੀ ਜਾਗਰੂਕ ਰਹੋ| ਕੋਰਟ – ਕਚਹਿਰੀ ਦੇ ਮਾਮਲਿਆਂ ਤੋਂ ਦੂਰ ਰਹੋ| ਅਨੁਚਿਤ ਸਥਾਨ ਤੇ ਪੂੰਜੀ- ਨਿਵੇਸ਼ ਨਾ ਹੋਵੇ, ਇਸਦਾ ਧਿਆਨ ਰੱਖੋ| ਇਸਤਰੀਆਂ ਦੇ ਮਾਮਲੇ ਵਿੱਚ ਸੰਭਲ ਕੇ ਰਹੋ| ਗੁੱਸੇ ਤੇ ਕਾਬੂ ਰੱਖੋ| ਪਰਿਵਾਰਕ ਮੈਂਬਰਾਂ ਦਾ ਮੇਲ-ਮਿਲਾਪ ਜਰੂਰੀ ਹੈ|
ਮੀਨ : ਤੁਸੀਂ ਪਰਿਵਾਰਕ ਅਤੇ ਸਮਾਜਿਕ ਗੱਲਾਂ ਵਿੱਚ ਵਿਸ਼ੇਸ਼ ਲਿਪਤ ਰਹੋਗੇ| ਦੋਸਤਾਂ ਨਾਲ ਮੁਲਾਕਾਤ ਹੋਵੇਗੀ ਅਤੇ ਉਨ੍ਹਾਂ ਦੇ ਪਿੱਛੇ ਖਰਚ ਕਰਨਾ ਪੈ ਸਕਦਾ ਹੈ| ਵਿਦਿਆਰਥੀਆਂ ਲਈ ਦਿਨ ਚੰਗਾ ਰਹੇਗਾ| ਹਰ ਇੱਕ ਖੇਤਰ ਵਿੱਚ ਤੁਹਾਨੂੰ ਲਾਭ ਹੋਵੇਗਾ| ਪਿਆਰੇ ਵਿਅਕਤੀ ਨਾਲ ਮੁਲਾਕਾਤ ਮਨ ਨੂੰ ਖ਼ੁਸ਼ ਕਰੇਗੀ| ਮਾਤਾ ਦੀ ਸਿਹਤ ਦਾ ਧਿਆਨ ਰੱਖੋ|

Leave a Reply

Your email address will not be published. Required fields are marked *