HOROSCOPE

ਮੇਖ : ਕੁੱਝ ਮਾਮਲਿਆਂ ਵਿੱਚ ਮੁਸ਼ਕਿਲਾਂ ਹੋ ਸਕਦੀਆਂ ਹਨ| ਨੌਕਰੀ ਜਾਂ ਕਾਰੋਬਾਰ ਵਿੱਚ ਮੁਕਾਬਲੇ ਵਾਲਾ ਮਾਹੌਲ ਰਹੇਗਾ| ਛੋਟੀ ਮੋਟੀ ਯਾਤਰਾ ਹੋ ਸਕਦੀ ਹੈ| ਭਰਾ -ਭੈਣਾਂ ਦੇ ਨਾਲ ਮੇਲ -ਜੋਲ ਬਣਿਆ ਰਹੇਗਾ| ਉਸ ਨਾਲ ਲਾਭ ਹੋਵੇਗਾ| ਔਰਤਾਂ ਨੂੰ ਬਾਣੀ ਉਤੇ ਕਾਬੂ ਰੱਖਣਾ ਚਾਹੀਦਾ ਹੈ|
ਬ੍ਰਿਖ : ਕੁੱਝ ਫੈਸਲੇ ਲੈਣ ਵਿੱਚ ਮਨ ਦੀ ਹਾਲਤ ਡਾਂਵਾਡੋਲ ਰਹੇਗੀ| ਨਵੇਂ ਕੰਮ ਸ਼ੁਰੂ ਕਰਨਾ ਉਚਿਤ ਨਹੀਂ ਹੈ| ਆਰਥਕ ਲਾਭ ਹੋਵੇਗਾ| ਵਿਦਿਆਰਥੀਆਂ ਲਈ ਸਮਾਂ ਚੰਗਾ ਹੈ|
ਮਿਥੁਨ : ਉਤਮ ਭੋਜਨ, ਸੁੰਦਰ ਕੱਪੜੇ ਅਤੇ ਦੋਸਤਾਂ ਰਿਸ਼ਤੇਦਾਰਾਂ ਦੇ ਨਾਲ ਤੁਹਾਡਾ ਦਿਨ ਖੂਬ ਆਨੰਦ ਵਿੱਚ ਗੁਜ਼ਰੇਗਾ| ਦੰਪਤੀ ਜੀਵਨ ਵਿੱਚ ਸੁਖ-ਸੰਤੋਸ਼ ਦਾ ਅਨੁਭਵ ਕਰੋਗੇ| ਆਰਥਿਕ ਲਾਭ ਅਤੇ ਆਯੋਜਨਾਂ ਲਈ ਅਨੁਕੂਲ ਦਿਨ ਹੈ| ਖਰਚ ਜਿਆਦਾ ਹੋਵੇਗਾ|
ਕਰਕ : ਪਰਿਵਾਰ ਵਿੱਚ ਮਨ ਮੁਟਾਉ ਦੇ ਮੌਕੇ ਆ ਸਕਦੇ ਹਨ| ਮਾਨਸਿਕ ਰੂਪ ਨਾਲ ਬੇਚੈਨ ਰਹੋਗੇ| ਮਨ ਵਿੱਚ ਦੁਵਿਧਾ ਹੋ ਸਕਦੀ ਹੈ| ਮਹਤਵਪੂਰਣ ਫ਼ੈਸਲਾ ਫਿਲਹਾਲ ਨਾ ਲਓ| ਕਿਸੇ ਦੇ ਨਾਲ ਗਲਤਫਹਿਮੀ ਜਾਂ ਵਾਦ- ਵਿਵਾਦ ਹੋ ਸਕਦੇ ਹਨ | ਕੋਰਟ ਕਚਹਿਰੀ ਦੇ ਮਾਮਲਿਆਂ ਵਿੱਚ ਸੰਭਲ ਕੇ ਕੰਮ ਕਰੋ|
ਸਿੰਘ : ਤੁਹਾਡੇ ਲਈ ਲਾਭਦਾਇਕ ਸਾਬਤ ਹੋਵੇਗਾ| ਮਨ ਦੀ ਡਾਂਵਾਡੋਲ ਹਾਲਤ ਕਿਤੇ ਹੱਥ ਵਿੱਚ ਆਏ ਮੌਕੇ ਖੋਹ ਨਾ ਦੇਵੇ ਧਿਆਨ ਰੱਖਣਾ ਪਵੇਗਾ| ਇਸਤਰੀ ਦੋਸਤਾਂ ਨਾਲ ਮੁਲਾਕਾਤ ਅਤੇ ਲਾਭ ਹੋਵੇਗਾ| ਬਜੁਰਗਾਂ ਦਾ ਅਸ਼ੀਰਵਾਦ ਪ੍ਰਾਪਤ ਕਰ ਸਕੋਗੇ| ਘਰ ਵਿੱਚ ਮਾਂਗਲਿਕ ਕਾਰਜ ਹੋਣਗੇ| ਬਾਹਰ ਜਾਣ ਦਾ ਪ੍ਰਬੰਧ ਹੋਵੇਗਾ|
ਕੰਨਿਆ : ਨਵੇਂ ਕੰਮਾਂ ਦੀ ਸ਼ੁਰੂਆਤ ਕਰਨ ਲਈ ਮਨ ਵਿੱਚ ਬਣਾਈਆਂ ਹੋਈਆਂ ਯੋਜਨਾਵਾਂ ਪੂਰੀਆਂ ਹੋਣਗੀਆਂ| ਪਿਤਾ ਤੋਂ ਲਾਭ ਹੋਵੇਗਾ| ਵਪਾਰੀ ਅਤੇ ਨੌਕਰੀ ਵਾਲਿਆਂ ਨੂੰ ਆਪਣੇ ਖੇਤਰ ਵਿੱਚ ਅੱਗੇ ਵਧਣ ਦਾ ਯੋਗ ਹੈ| ਪੈਸਾ, ਮਾਨ – ਸਨਮਾਨ ਵਿੱਚ ਵਾਧਾ ਹੋਵੇਗਾ| ਸਰਕਾਰ ਵੱਲੋਂ ਲਾਭ ਹੋਵੇਗਾ| ਵਸੂਲੀ ਜਾਂ ਵਪਾਰ ਦੇ ਕੰਮ ਕਾਰਨ ਬਾਹਰ ਜਾਣਾ ਪਵੇਗਾ|
ਤੁਲਾ : ਸਾਹਿਤ ਪ੍ਰੇਮੀਆਂ ਨਾਲ ਮੁਲਾਕਾਤ ਹੋ ਸਕਦੀ ਹੈ| ਨਵੇਂ ਕਾਰਜ ਦੀ ਸ਼ੁਰੂਆਤ ਕਰ ਸਕੋਗੇ| ਵਿਦੇਸ਼ ਘੁੰਮਣ ਦੇ ਮੌਕੇ ਬਣ ਸਕਦੇ ਹਨ| ਸਿਹਤ ਥੋੜ੍ਹਾ ਨਰਮ- ਗਰਮ ਰਹੇਗੀ| ਔਲਾਦ ਦੀਆਂ ਸਮਸਿਆਵਾਂ ਨਾਲ ਚਿੰਤਾ ਪੈਦਾ ਹੋਵੇਗੀ|
ਬ੍ਰਿਸ਼ਚਕ : ਬਾਣੀ ਅਤੇ ਸੁਭਾਅ ਉਤੇ ਕਾਬੂ ਰੱਖਣਾ ਜ਼ਰੂਰੀ ਹੈ| ਦੈਨਿਕ ਕੰਮਾਂ ਤੋਂ ਇਲਾਵਾ ਨਵੇਂ ਕਾਰਜ ਹੱਥ ਵਿੱਚ ਲੈਣਾ ਉਚਿਤ ਨਹੀਂ ਹੈ| ਬਿਮਾਰ ਹੋ ਸਕਦੇ ਹੋ| ਇਸ ਲਈ ਖਾਣ-ਪੀਣ ਵਿੱਚ ਧਿਆਨ ਰੱਖੋ| ਅਚਾਨਕ ਧਨ ਲਾਭ ਹੋਵੇਗਾ|
ਧਨੁ : ਪਾਰਟੀ ਪਿਕਨਿਕ, ਸੁੰਦਰ ਭੋਜਨ ਅਤੇ ਕੱਪੜੇ ਦਿਨ ਦੀ ਵਿਸ਼ੇਸ਼ਤਾ ਰਹੇਗੀ| ਮਨੋਰੰਜਨ ਦੀ ਦੁਨੀਆ ਵਿੱਚ ਸੈਰ ਕਰੋਗੇ| ਉਲਟ ਲਿੰਗੀ ਵਿਅਕਤੀ ਦੇ ਨਾਲ ਵੀ ਮੁਲਾਕਾਤ ਰੋਮਾਚਿਕ ਰਹੇਗੀ|
ਮਕਰ : ਵਪਾਰ – ਧੰਦੇ ਦੇ ਵਿਕਾਸ ਅਤੇ ਆਰਥਿਕ ਪ੍ਰਬੰਧ ਲਈ ਅਨੁਕੂਲ ਦਿਨ ਹੈ| ਵਸੂਲੀ ਜਾਂ ਪੈਸੇ ਦੇ ਲੈਣ- ਦੇਣ ਵਿੱਚ ਸਫਲਤਾ ਮਿਲੇਗੀ| ਵਪਾਰੀਆਂ ਨੂੰ ਲਾਭ ਹੋਵੇਗਾ| ਕਾਨੂੰਨੀ ਉਲਝਨਾਂ ਤੋਂ ਸੁਚੇਤ ਰਹੋ| ਵਿਰੋਧੀਆਂ ਦੀ ਚਾਲ ਅਸਫਲ ਜਾਵੇਗੀ|
ਕੁੰਭ : ਮਾਨਸਿਕ ਅਸ਼ਾਂਤੀ ਅਤੇ ਪ੍ਰੇਸ਼ਾਨੀ ਭਰਿਆ ਦਿਨ ਹੈ| ਤੇਜੀ ਨਾਲ ਬਦਲਦੇ ਵਿਚਾਰਾਂ ਦੇ ਕਾਰਨ ਠੋਸ ਫ਼ੈਸਲਾ ਨਹੀਂ ਲੈ ਸਕੋਗੇ| ਔਲਾਦ ਦੇ ਸਵਾਲ ਉਲਝਨ ਵਿੱਚ ਪਾਉਣਗੇ| ਢਿੱਡ ਦੇ ਰੋਗ ਨਾਲ ਪੀੜਿਤ ਹੋਣ ਦੀ ਸੰਭਾਵਨਾ ਹੈ, ਕਾਰਜ ਅਸਫਲਤਾ ਹਤਾਸ਼ਾ ਪੈਦਾ ਕਰੇਗੀ ਅਤੇ ਬਿਨਾਂ ਕਾਰਣ ਪੈਸਾ ਖਰਚ ਹੋਵੇਗਾ|
ਮੀਨ : ਪਰਿਵਾਰਕ ਮੈਬਰਾਂ ਦੇ ਨਾਲ ਮਤਭੇਦ ਪੈਦਾ ਹੋ ਸਕਦੇ ਹਨ | ਮਾਤਾ ਦੀ ਸਿਹਤ ਚਿੰਤਾ ਦਾ ਕਾਰਨ ਬਣੇਗਾ| ਸਿਹਤ ਖ਼ਰਾਬ ਹੋਣ ਦਾ ਖਦਸ਼ਾ ਹੈ| ਮਾਨਸਿਕ ਵਿਕਾਰ ਅਤੇ ਪੈਸੇ ਦਾ ਨੁਕਸਾਨ ਹੋ ਸਕਦਾ ਹੈ|

Leave a Reply

Your email address will not be published. Required fields are marked *