Horoscope

ਮੇਖ: ਤੁਹਾਡਾ ਦਿਨ ਪਰਉਪਕਾਰ ਅਤੇ ਸਦਭਾਵਨਾਵਾਂ ਵਿੱਚ   ਬੀਤੇਗਾ | ਸੇਵਾ-ਪੁਨ ਦਾ ਕੰਮ ਵੀ ਹੋ ਸਕਦਾ ਹੈ| ਮਾਨਸਿਕ ਰੂਪ ਨਾਲ ਕਾਰਜਭਾਰ ਜਿਆਦਾ ਰਹੇਗਾ| ਚੰਗੇ ਕੰਮ ਕਰਨ ਦੇ ਫਲਸਰੂਪ ਸਰੀਰਿਕ ਅਤੇ ਮਾਨਸਿਕ ਤੌਰ ਤੇ ਚਸੁਤੀ ਫੁਰਤੀ  ਦਾ ਅਨੁਭਵ ਕਰੋਗੇ| ਆਰਥਿਕ ਫ਼ਾਇਦਾ ਹੋਣ ਦੀ ਸੰਭਾਵਨਾ ਹੈ|
ਬ੍ਰਿਖ: ਤੁਹਾਨੂੰ ਵਾਦ-ਵਿਵਾਦ ਵਿੱਚ ਚੰਗੀ ਸਫਲਤਾ ਮਿਲੇਗੀ| ਤੁਹਾਡੀ ਬਾਣੀ ਕਿਸੇ ਨੂੰ ਮੋਹਿਤ ਕਰੇਗੀ ਅਤੇ ਉਹ ਤੁਹਾਡੇ ਲਈ ਫਾਇਦੇਮੰਦ ਰਹੇਗਾ| ਇਸ ਨਾਲ       ਨਵੇਂ ਸੰਬੰਧਾਂ ਵਿੱਚ ਇਮਾਨਦਾਰੀ ਵਧਣ ਦੀ ਵੀ ਸੰਭਾਵਨਾ ਹੈ| ਵਿਦਿਆਰਥੀਆਂ ਲਈ  ਚੰਗਾ ਦਿਨ ਹੈ| ਆਪਣੀ ਸਿਹਤ ਦਾ ਧਿਆਨ ਰੱਖੋ|
ਮਿਥੁਨ: ਪਾਣੀ ਅਤੇ ਪ੍ਰਵਾਹੀ ਪਦਾਰਥਾਂ ਤੋਂ ਨੁਕਸਾਨ ਹੈ ਇਸ ਲਈ ਉਨ੍ਹਾਂ ਤੋਂ ਵੀ ਦੂਰ ਰਹੋ| ਫ਼ੈਸਲਾ ਲੈਣ ਵਿੱਚ ਸਮੱਸਿਆ ਆ ਸਕਦੀ ਹੈ| ਤਣਾਓ ਹੋ ਸਕਦਾ ਹੈ| ਪਰਵਾਸ ਵੀ ਟਾਲੋ|
ਕਰਕ: ਪਰਿਵਾਰਿਕ ਵਾਤਾਵਰਣ ਸਹੀ ਰਹੇਗਾ| ਕੋਈ ਨਵਾਂ ਕੰਮ ਵੀ ਸ਼ੁਰੂ ਕਰ ਸਕਦੇ ਹੋ| ਕੰਮ ਵਿੱਚ ਮਿਲੀ ਸਫਲਤਾ ਦੇ ਕਾਰਨ ਤੁਹਾਡੇ ਉਤਸ਼ਾਹ ਵਿੱਚ ਵਾਧਾ ਹੋਵੇਗਾ| ਦੁਸ਼ਮਣਾਂ ਤੇ ਜਿੱਤ ਪ੍ਰਾਪਤ ਕਰੋਗੇ| ਪਰਵਾਸ ਵੀ ਆਨੰਦਮਈ ਹੋਵੇਗਾ| ਸਮਾਜ ਵਿੱਚ ਮਾਨ-ਮਾਨ ਮਿਲੇਗਾ|
ਸਿੰਘ: ਮੌਜ-ਮਸਤੀ ਅਤੇ ਮਨੋਰੰਜਨ ਦੀਆਂ ਗੱਲਾਂ ਵਿੱਚ ਤੁਹਾਨੂੰ ਵਿਸ਼ੇਸ਼ ਰੁਚੀ ਹੋਵੇਗੀ| ਪਰਿਵਾਰਿਕ ਮੈਂਬਰਾਂ ਦੇ ਨਾਲ ਚੰਗਾ ਸਮਾਂ ਬਿਤੇਗਾ| ਆਰਥਿਕ ਖੇਤਰ ਵਿੱਚ ਕਮਾਈ ਦੀ ਆਸ਼ਾ ਖ਼ਰਚ ਹੀ ਜਿਆਦਾ ਹੋਵੇਗਾ|
ਕੰਨਿਆ:  ਘਰ ਵਿੱਚ ਸ਼ਾਂਤੀ ਬਣੀ ਰਹੇਗੀ| ਤੁਸੀਂ ਮਿੱਠੇ ਸੰਬੰਧ ਬਣ ਸਕਣਗੇ, ਜੋ ਕਿ ਭਵਿੱਖ ਵਿੱਚ ਤੁਹਾਡੇ ਲਈ ਲਾਭਦਾਇਕ ਸਿੱਧ ਹੋਣਗੇ| ਸਰੀਰ, ਸਵਾਸਥ ਅਤੇ ਮਨ ਖੁਸ਼           ਰਹੇਗਾ| ਚੰਗੇ ਸਮਾਚਾਰ ਮਿਲਣ ਨਾਲ ਅਤੇ ਪਰਵਾਸ ਹੋਣ ਦੇ ਕਾਰਨ ਮਨ ਪ੍ਰਸੰਨ ਰਹੇਗਾ|
ਤੁਲਾ: ਕ੍ਰੋਧ ਦੇ ਕਾਰਨ ਕਾਰਜ ਵਿਗੜਨ ਦੀ ਸੰਭਾਵਨਾ ਹੈ| ਤੁਹਾਡੇ ਲਈ ਵਿਰੋਧ ਹੋ ਸਕਦਾ ਹੈ, ਅਜਿਹੇ ਵਿੱਚ ਸੁਚੇਤ ਰਹਿਣ ਦੀ ਸਲਾਹ ਹੈ| ਸਿਹਤ ਵਿਗੜ ਸਕਦੀ ਹੈ| ਆਪਣੇ ਗੁੱਸੇ ਤੇ ਕਾਬੂ ਰਖੋ| ਕਮਾਈ ਦੀ ਆਸ਼ਾ ਖ਼ਰਚ ਜਿਆਦਾ ਹੋਣ ਦੀ ਸੰਭਾਵਨਾ ਹੈ|
ਬ੍ਰਿਸ਼ਚਕ: ਤੁਹਾਡੇ ਵਿਵਹਾਰ ਨਾਲ  ਕਿਸੇ ਦੇ ਮਨ ਨੂੰ ਠੇਸ ਪਹੁੰਚ ਸਕਦੀ ਹੈ| ਸਿਹਤ ਵਿਗੜ ਸਕਦੀ ਹੈ| ਵਿਗੜੇ ਕੰਮਾਂ ਵਿੱਚ ਸੁਧਾਰ ਹੋ ਸਕਦਾ ਹੈ| ਧਾਰਮਿਕ ਕੰਮਾਂ ਦੇ ਪਿੱਛੇ ਪੈਸਾ ਖਰਚ ਹੋਵੇਗਾ|
ਧਨੁ: ਦੋਸਤਾਂ ਨਾਲ ਸਵਾਦਿਸ਼ਟ ਭੋਜਨ ਕਰਨ ਦਾ ਮੌਕਾ ਮਿਲੇਗਾ|  ਧਾਰਮਿਕ ਪਰਵਾਸ ਹੋਵੇਗਾ| ਤੁਸੀਂ ਨਿਰਧਾਰਤ ਕੰਮਾਂ ਨੂੰ ਪੂਰਾ ਕਰ ਸਕੋਗੇ| ਸਰੀਰਿਕ ਅਤੇ ਮਾਨਸਿਕ ਤੰਦਰੁਸਤੀ ਬਣੀ ਰਹੇਗੀ, ਜਿਸਦੇ ਨਾਲ ਫੁਰਤੀ ਰਹੇਗੀ|
ਮਕਰ: ਜਮੀਨ ਜਾਇਦਾਦ ਆਦਿ ਦੇ ਕੰਮਾਂ ਵਿੱਚ ਰੁਝੇ ਰਹੋਗੇ| ਪਿਆਰੇ ਵਿਅਕਤੀ ਦੇ ਨਾਲ ਬਾਹਰ ਘੁੰਮਣ- ਫਿਰਨ ਜਾਣ ਦਾ ਪ੍ਰਬੰਧ ਹੋਵੇਗਾ| ਘਰ ਵਿੱਚ ਸ਼ਾਂਤੀ ਬਣੀ ਰਹੇਗੀ| ਕੋਰਟ-ਕਚਿਹਰੀ ਨਾਲ ਸੰਬੰਧਿਤ ਕੰਮਾਂ ਵਿੱਚ ਵਿਘਨ ਮੌਜੂਦ ਹੋਣਗੇ| ਘਰ ਵਿੱਚ ਮਹਿਮਾਨਾਂ ਦਾ ਆਉਣ ਜਾਣ ਬਣਿਆ ਰਹੇਗਾ|
ਕੁੰਭ: ਮਾਨਸਿਕ ਥਕਾਵਟ ਅਨੁਭਵ ਕਰੋਗੇ| ਨਕਾਰਾਤਮਕ ਵਿਚਾਰਾਂ ਤੋਂ ਦੂਰ ਰਹੋ| ਬਾਣੀ ਤੇ ਕਾਬੂ ਰੱਖੋ| ਪਰਿਵਾਰ ਵਿੱਚ ਕਿਸੇ ਦੇ ਵਿਆਹ ਹੋਣ ਦੀ ਸੰਭਾਵਨਾ ਹੈ| ਖਰਚ ਵਿੱਚ ਵਾਧਾ ਹੋਣ ਦੇ ਕਾਰਨ ਹੱਥ ਤੰਗ ਰਹੇਗਾ| ਰੱਬ ਦਾ ਨਾਮ ਅਤੇ ਆਤਮਿਕ ਵਿਚਾਰ ਤੁਹਾਡੇ ਮਨ ਨੂੰ ਸ਼ਾਂਤ ਬਣਾਉਣਗੇ| ਵਿਗੜੇ ਹੋਏ ਕੰਮਾਂ ਦਾ ਸੁਧਾਰ ਹੋ ਸਕਦਾ ਹੈ|
ਮੀਨ: ਤੁਹਾਡੇ ਅੰਦਰ ਛੁਪੇ ਲੇਖਕ ਜਾਂ ਕਲਾਕਾਰ ਨੂੰ ਆਪਣੀ ਕਲਾ ਦਿਖਾਉਣ ਦਾ ਮੌਕਾ ਮਿਲੇਗਾ| ਪੇਸ਼ੇ ਵਿੱਚ ਭਾਗੀਦਾਰੀ ਲਈ ਚਗਾ ਸਮਾਂ ਹੈ| ਸਾਕ, ਮਿੱਤਰ ਦੇ ਨਾਲ ਪਾਰਟੀ ਜਾਂ ਪਿਕਨਿਕ ਦਾ ਪ੍ਰਬੰਧ ਹੋਵੇਗਾ| ਕੀਰਤੀ ਵਿੱਚ ਵਾਧਾ ਹੋਵੇਗੀ|

Leave a Reply

Your email address will not be published. Required fields are marked *