HOROSCOPE

ਮੇਖ : ਸਰੀਰਕ ਅਤੇ ਮਾਨਸਿਕ ਸਿਹਤ ਬਣਾ ਕੇ ਰੱਖੋ| ਪਰਿਵਾਰਕ ਮੈਂਬਰਾਂ ਦੇ ਨਾਲ ਆਨੰਦ ਭਰਿਆ ਸਮਾਂ ਗੁਜ਼ਰੇਗਾ| ਆਰਥਿਕ ਮਾਮਲੇ ਵਿੱਚ ਭਵਿੱਖ ਲਈ ਚੰਗੀ ਪਲਾਨਿੰਗ ਕਰ ਸਕੋਗੇ| ਕਮਾਈ ਵਿੱਚ ਵਾਧਾ ਹੋਵੇਗਾ|
ਬ੍ਰਿਖ: ਤੁਹਾਡਾ ਦਿਨ ਊਰਜਾ ਅਤੇ ਪ੍ਰਸੰਨਤਾ ਨਾਲ ਭਰਿਆ ਰਹੇਗਾ| ਸਿਹਤ ਚੰਗੀ ਰਹਿਣ ਨਾਲ ਸੁਖ ਅਤੇ ਆਨੰਦ ਦਾ ਅਨੁਭਵ ਹੋਵੇਗਾ| ਸਕੇ – ਸੰਬੰਧੀਆਂ ਜਾਂ ਦੋਸਤਾਂ ਵੱਲੋਂ ਤੋਹਫਾ ਮਿਲੇਗਾ|
ਮਿਥੁਨ : ਵਿਚਾਰਪੂਰਣ ਸੁਭਾਅ ਤੁਹਾਨੂੰ ਬਹੁਤ ਸਾਰੇ ਦੁੱਖਾਂ ਵਿੱਚੋਂ ਬਚਾ ਲਵੇਗਾ| ਤੁਹਾਡੇ ਬਾਣੀ – ਸੁਭਾਅ ਨਾਲ ਗਲਤਫਹਿਮੀ ਪੈਦਾ ਹੋ ਸਕਦੀ ਹੈ, ਚੇਤੰਨ ਰਹੋ| ਮਾਤਾ ਦੀ ਸਿਹਤ ਦਾ ਧਿਆਨ ਰੱਖੋ| ਦੋਸਤਾਂ ਨਾਲ ਮੁਲਾਕਾਤ ਚੰਗੀ ਰਹੇਗੀ|
ਕਰਕ : ਤੁਹਾਡਾ ਦਿਨ ਬਹੁਤ ਰੋਮਾਂਚਿਕ ਅਤੇ ਆਨੰਦਮਈ ਬਣਿਆ ਰਹੇਗਾ| ਕਮਾਈ ਵਿੱਚ ਵਾਧਾ ਹੋਵੇਗਾ| ਵਪਾਰੀਆਂ ਨੂੰ ਲਾਭ ਦਿਵਾਉਣ ਵਾਲੇ ਸੌਦੇ ਮਿਲਣਗੇ| ਪੁੱਤ ਅਤੇ ਪਤਨੀ ਤੋਂ ਲਾਭ ਹੋਵੇਗਾ|
ਸਿੰਘ : ਸਫਲਤਾ ਮਿਲਣ ਵਿੱਚ ਕੁੱਝ ਦੇਰ ਹੋ ਸਕਦੀ ਹੈ| ਦਫਤਰ ਜਾਂ ਘਰ ਵਿੱਚ ਜਿੰਮੇਵਾਰੀ ਵੱਧ ਸਕਦੀ ਹੈ| ਜੀਵਨ ਵਿੱਚ ਜਿਆਦਾ ਗੰਭੀਰਤਾ ਦਾ ਅਨੁਭਵ ਕਰੋਗੇ| ਸ਼ੁਭ ਮੌਕੇ ਦੇ ਪ੍ਰਬੰਧ ਲਈ ਸਮਾਂ ਚੰਗਾ ਨਹੀਂ ਹੈ| ਪੇਕਿਆਂ ਤੋਂ ਕੋਈ ਸ਼ੁਭ ਸਮਾਚਾਰ ਆਉਣਗੇ|
ਕੰਨਿਆ : ਸਰੀਰ ਵਿੱਚ ਥਕਾਣ, ਆਲਸ ਅਤੇ ਚਿੰਤਾ ਦਾ ਅਨੁਭਵ ਹੋਵੇਗਾ| ਔਲਾਦ ਦੇ ਨਾਲ ਮਤਭੇਦ ਜਾਂ ਮਨ ਮੁਟਾਵ ਦੀ ਹਾਲਤ ਬਣ ਸਕਦੀ ਹੈ| ਵਿਵਾਦ ਟਾਲ ਦਿਓ|
ਤੁਲਾ : ਸਿਹਤ ਦਾ ਧਿਆਨ ਰੱਖੋ| ਸੁਭਾਅ ਸੰਤੁਲਿਤ ਰੱਖੋ ਅਤੇ ਗੁੱਸੇ ਤੋਂ ਬਚੋ| ਬਿਨਾਂ ਕਾਰਣ ਧਨਲਾਭ ਹੋਵੇਗਾ| ਸਿਹਤ ਦਾ ਧਿਆਨ ਰੱਖੋ| ਗਹਿਸਥੀ ਜੀਵਨ ਸੁੱਖ ਵਾਲਾ ਹੋਵੇਗਾ| ਮਾਤਾ ਦੀ ਸਿਹਤ ਦਾ ਧਿਆਨ ਰੱਖੋ|
ਬ੍ਰਿਸ਼ਚਕ : ਨੌਕਰੀ – ਧੰਦੇ ਅਤੇ ਕਾਰੋਬਾਰ ਦੇ ਖੇਤਰ ਵਿੱਚ ਤੁਹਾਨੂੰ ਲਾਭ ਹੀ ਲਾਭ ਹੈ| ਪਰਿਵਾਰ ਦਾ ਸਹਿਯੋਗ ਮਿਲੇਗਾ | ਸੰਸਾਰਿਕ ਜੀਵਨ ਦਾ ਆਨੰਦ ਲਓਗੇ| ਸੈਰ ਸਪਾਟੇ ਦਾ ਪ੍ਰਬੰਧ ਹੋਵੇਗਾ| ਰਿਸ਼ਤੇਦਾਰਾਂ ਤੋਂ ਸ਼ੁਭ ਸੁਨੇਹੇ ਆਉਣਗੇ|
ਧਨੁ : ਆਰਥਿਕ ਅਤੇ ਵਪਾਰਕ ਪ੍ਰਬੰਧ ਕਰਨ ਲਈ ਦਿਨ ਸ਼ੁਭ ਹੈ| ਕਾਰਜ ਸਰਲਤਾਪੂਰਵਕ ਸਫਲ ਬਣਨਗੇ| ਪਰਉਪਕਾਰ ਦੀ ਭਾਵਨਾ ਬਣੇਗੀ| ਮਾਤਾ ਪਿਤਾ ਦਾ ਸਹਿਯੋਗ ਮਿਲੇਗਾ|
ਮਕਰ : ਬੌਧਿਕ ਕੰਮਾਂ ਅਤੇ ਕਾਰੋਬਾਰ ਵਿੱਚ ਨਵੀਂ ਵਿਚਾਰਧਾਰਾ ਅਮਲ ਵਿੱਚ ਲਿਆਉਗੇ| ਲਿਖਾਈ ਅਤੇ ਸਾਹਿਤ ਨਾਲ ਸਬੰਧਿਤ ਗੱਲਾਂ ਵਿੱਚ ਤੁਹਾਡੀ ਸ੍ਰਜਨਾਤਮਕਤਾ ਵਿਖਾਈ ਦੇਵੇਗੀ | ਕਿਸੇ ਵੀ ਬਹਿਸ ਵਿੱਚ ਨਾ ਪੈਣਾ|
ਕੁੰਭ : ਨਕਾਰਾਤਮਕ ਵਿਚਾਰਾਂ ਨਾਲ ਮਨ ਵਿੱਚ ਹਤਾਸ਼ਾ ਆ ਸਕਦੀ ਹੈ| ਇਸ ਸਮੇਂ ਮਾਨਸਿਕ ਤਨਾਅ ਅਤੇ ਗੁੱਸੇ ਦੀ ਭਾਵਨਾ ਦਾ ਅਨੁਭਵ ਕਰੋਗੇ| ਖਰਚ ਵਧੇਗਾ| ਬਾਣੀ ਉਤੇ ਕਾਬੂ ਰੱਖੋ ਅਤੇ ਧਿਆਨ ਕਰੋ|
ਮੀਨ : ਤੁਹਾਡਾ ਦਿਨ ਸੁਖ – ਸ਼ਾਂਤੀ ਨਾਲ ਬਤੀਤ ਹੋਵੇਗਾ| ਵਪਾਰੀਆਂ ਨੂੰ ਭਾਗੀਦਾਰੀ ਮਿਲਣ ਲਈ ਚੰਗਾ ਸਮਾਂ ਹੈ| ਪਤੀ – ਪਤਨੀ ਦੇ ਵਿਚਾਲੇ ਦੰਪਤੀ ਜੀਵਨ ਵਿੱਚ ਨਜ਼ਦੀਕੀ ਦਾ ਅਨੁਭਵ ਹੋਵੇਗਾ| ਮਾਤਾ ਦੀ ਸਿਹਤ ਦਾ ਧਿਆਨ ਰੱਖੋ| ਕਿਸੇ ਵੀ ਬਹਿਸ ਵਿੱਚ ਨਾ ਪੈਣਾ|

Leave a Reply

Your email address will not be published. Required fields are marked *