HOROSCOPE

ਮੇਖ: ਤੁਹਾਨੂੰ ਸਰੀਰਕ ਅਤੇ ਮਾਨਸਿਕ ਰੂਪ ਨਾਲ ਸਫੁਰਤੀ ਦਾ ਅਨੁਭਵ ਹੋਵੇਗਾ| ਘਰ ਦਾ ਮਾਹੌਲ ਆਨੰਦਦਾਈ ਰਹੇਗਾ| ਆਰਥਿਕ ਲਾਭ ਦੇ ਨਾਲ-ਨਾਲ ਕਾਰੋਬਾਰ ਵਿੱਚ ਸੰਤੋਸ਼ ਦਾ ਅਨੁਭਵ ਕਰੋਗੇ| ਸਮਾਜਿਕ ਨਜ਼ਰ ਨਾਲ ਤੁਹਾਡਾ ਮਾਨ ਸਨਮਾਨਵਧੇਗਾ|
ਬ੍ਰਿਖ: ਬਿਨਾਂ ਕਾਰਣੋਂ ਖਰਚ ਹੋਣ ਦੀ ਸੰਭਾਵਨਾ ਹੈ| ਮਨ ਬੇਚੈਨ ਰਹਿ ਸਕਦਾ ਹੈ, ਪਰ ਦੁਪਹਿਰ ਤੋਂ ਬਾਅਦ ਘਰ ਵਿੱਚ ਸੁਖ-ਸ਼ਾਂਤੀ ਦਾ ਮਾਹੌਲ ਬਣ ਜਾਵੇਗਾ| ਸਿਹਤ ਵਿੱਚ ਸੁਧਾਰ ਹੋਵੇਗਾ| ਕਾਰਜ ਵਿੱਚ ਸਫਲਤਾ ਨਾਲ ਜਸ ਪ੍ਰਾਪਤ ਹੋਵੇਗਾ|
ਮਿਥੁਨ : ਪਰਿਵਾਰਕ ਮੈਂਬਰਾਂ ਦੇ ਨਾਲ ਤਨਾਉ ਵੱਧ ਸਕਦਾ ਹੈ| ਸੰਤਾਨ ਦੇ ਵਿਸ਼ੇ ਵਿੱਚ ਤੁਹਾਨੂੰ ਚਿੰਤਾ ਰਹੇਗੀ| ਬਿਨਾਂ ਕਾਰਣ ਪੈਸਾ ਖਰਚ ਹੋਣ ਦੀ ਸੰਭਾਵਨਾ ਹੈ| ਦੋਸਤਾਂ ਨਾਲ ਮੁਲਾਕਾਤ ਹੋਵੇਗੀ, ਮਨ ਖੁਸ਼ ਰਹੇਗਾ| ਵਿਦਿਆਰਥੀਆਂ ਨੂੰ ਸਿੱਖਿਆ ਵਿੱਚ ਰੁਕਾਵਟ ਆ ਸਕਦੀ ਹੈ|
ਕਰਕ : ਤੁਹਾਡਾ ਦਿਨ ਆਤਮਿਕ ਸਿੱਧੀ ਪ੍ਰਾਪਤ ਕਰਨ ਲਈ ਚੰਗਾ ਹੈ| ਸਰੀਰਕ ਅਤੇ ਮਾਨਸਿਕ ਸਿਹਤ ਤੁਹਾਨੂੰ ਖ਼ੁਸ਼ ਰੱਖੇਗੀ| ਤੁਸੀਂ ਕੁੱਝ ਜਿਆਦਾ ਹੀ ਸੰਵੇਦਨਸ਼ੀਲਤਾ ਦਾ ਅਨੁਭਵ ਕਰੋਗੇ| ਖ਼ਰਚ ਉਤੇਕਾਬੂ ਰੱਖੋ|
ਸਿੰਘ : ਪਰਿਵਾਰ ਦੇ ਲੋਕਾਂ ਦੇ ਨਾਲ ਆਨੰਦਪੂਰਵਕ ਸਮਾਂ ਬਤੀਤ ਕਰੋਗੇ| ਆਪਣਿਆਂ ਤੋਂ ਲਾਭ ਹੋਵੇਗਾ| ਦੋਸਤਾਂ -ਰਿਸ਼ਤੇਦਾਰਾਂ ਨਾਲ ਮੁਲਾਕਾਤ ਹੋਵੇਗੀ| ਮੁਕਾਬਲੇਬਾਜਾਂ ਦਾ ਸਾਹਮਣਾ ਤੁਸੀਂ ਕਰ ਸਕੋਗੇ| ਦੁਪਹਿਰ ਤੋਂ ਬਾਅਦ ਜਲਦਬਾਜੀ ਵਿੱਚ ਫੈਸਲਾ ਲੈਣਾ ਨੁਕਸਾਨਦਾਇਕ ਹੋ ਸਕਦਾ ਹੈ|
ਕੰਨਿਆ : ਦਿਨ ਸ਼ੁਭ ਫਲਦਾਈ ਹੈ| ਆਰਥਿਕ ਲਾਭ ਹੋਣ ਦੀ ਸੰਭਾਵਨਾ ਹੈ| ਪਰਿਵਾਰ ਵਿੱਚ ਮਾਹੌਲ ਆਨੰਦਮਈ ਰਹੇਗਾ| ਬੌਧਿਕ ਚਰਚਾ ਵਿੱਚ ਵਿਵਾਦ ਨੂੰ ਟਾਲ ਕੇ ਚਰਚਾ ਦਾ ਆਨੰਦ ਲੈ ਸਕਦੇ ਹੋ| ਆਰਥਿਕ ਲਾਭ ਹੋਣ ਦੀ ਸੰਭਾਵਨਾ ਹੈ|
ਤੁਲਾ: ਬਿਨਾਂ ਕਾਰਣੋਂ ਖਰਚ ਹੋ ਸਕਦਾ ਹੈ| ਸਰੀਰਕ ਅਤੇ ਮਾਨਸਿਕ ਪੀੜ ਦੇ ਕਾਰਨ ਦੋਸਤਾਂ ਦੇ ਨਾਲ ਉਗਰ ਚਰਚਾ ਜਾਂ ਝਗੜਾ ਨਾ ਹੋ ਜਾਵੇ ਇਸਦਾ ਧਿਆਨ ਰਖੋ| ਕੋਰਟ- ਕਚਹਿਰੀ ਦੇ ਕੰਮ ਵਿੱਚ ਸੰਭਲ ਕੇ ਚਲੋ| ਦੁਪਹਿਰ ਤੋਂ ਬਾਅਦ ਹਾਲਤ ਵਿੱਚ ਸੁਧਾਰ ਹੋਵੇਗਾ|
ਤੁਲਾ: ਬਿਨਾਂ ਕਾਰਣ ਖਰਚ ਹੋ ਸਕਦਾ ਹੈ| ਸਰੀਰਕ ਅਤੇ ਮਾਨਸਿਕ ਪੀੜ ਦੇ ਕਾਰਨ ਦੋਸਤਾਂ ਦੇ ਨਾਲ ਉਗਰ ਚਰਚਾ ਜਾਂ ਝਗੜਾ ਨਾ ਹੋਵੇ ਇਸਦਾ ਧਿਆਨ ਰਖੋ| ਕੋਰਟ – ਕਚਹਿਰੀ ਦੇ ਕੰਮ ਵਿੱਚ ਸੰਭਲ ਕੇ ਚਲੋ| ਦੁਪਹਿਰ ਤੋਂ ਬਾਅਦ ਹਾਲਤ ਵਿੱਚ ਸੁਧਾਰ ਹੋਵੇਗਾ|
ਬ੍ਰਿਸ਼ਚਕ : ਅਨੇਕ ਖੇਤਰਾਂ ਵਿੱਚ ਲਾਭ ਅਤੇ ਜਸ – ਕੀਰਤੀ ਦੀ ਪ੍ਰਾਪਤੀ ਹੋਵੇਗੀ| ਪੈਸੇ ਦੀ ਪ੍ਰਾਪਤੀ ਲਈ ਯੋਗ ਸਮਾਂ ਹੈ| ਦੋਸਤਾਂ ਦੇ ਪਿੱਛੇ ਪੈਸਾ ਖਰਚ ਹੋਵੇਗਾ| ਗੁੱਸੇ ਉਤੇ ਕਾਬੂ ਰੱਖੋ ਅਤੇ ਆਕੜ ਨੂੰ ਆਪਣੇ ਉਤੇ ਹਾਵੀ ਨਾ ਹੋਣ ਦਿਓ|
ਧਨੁ : ਦਿਨ ਲਾਭਕਾਰੀ ਹੋਵੇਗਾ| ਘਰ ਅਤੇ ਕਾਰੋਬਾਰ ਦੇ ਖੇਤਰ ਦੋਵਾਂ ਵਿੱਚ ਸੁਖਦ ਮਾਹੌਲ ਰਹੇਗਾ| ਕਾਰੋਬਾਰ ਵਿੱਚ ਲਾਭ ਹੋਵੇਗਾ| ਸਰਕਾਰੀ ਕੰਮਾਂ ਵਿੱਚ ਸਫਲਤਾ ਮਿਲੇਗੀ| ਅਨੇਕ ਖੇਤਰਾਂ ਵਿੱਚ ਜਸ-ਕੀਰਤੀ ਪ੍ਰਾਪਤ ਹੋਵੇਗੀ| ਤੁਹਾਡੀ ਕਮਾਈ ਅਤੇ ਵਪਾਰ , ਦੋਵਾਂ ਵਿੱਚ ਵਾਧਾ ਹੋਵੇਗਾ|
ਮਕਰ : ਤੁਹਾਡਾ ਦਿਨ ਸ਼ੁਭ ਫਲਦਾਈ ਹੈ| ਵਿਦੇਸ਼-ਸਥਿਤ ਰਿਸ਼ਤੇਦਾਰਾਂ ਦੇ ਸਮਾਚਾਰ ਨਾਲ ਤੁਹਾਡਾ ਮਨ ਪ੍ਰਸੰਨ ਹੋਵੇਗਾ| ਧਾਰਮਿਕ ਯਾਤਰਾ ਦੀ ਸੰਭਾਵਨਾ ਹੈ| ਤੁਹਾਡੇ ਮਨ ਵਿੱਚ ਚੱਲ ਰਹੀ ਕਾਰਜ-ਯੋਜਨਾ ਪੂਰੀ ਹੋਵੇਗੀ|
ਕੁੰਭ : ਤੁਹਾਡਾ ਦਿਨ ਸ਼ੁਭ ਫਲਦਾਈ ਹੋਵੇਗਾ| ਗੁੱਸੇ ਅਤੇ ਬਾਣੀ ਉਤੇ ਕਾਬੂ ਰਖੋ| ਪਰਿਵਾਰਕ ਮੈਂਬਰਾਂ ਦੇ ਨਾਲ ਵਾਦ – ਵਿਵਾਦ ਵਿੱਚ ਨਾ ਉਤਰੋ| ਦੁਪਹਿਰ ਤੋਂ ਬਾਅਦ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਨਾਲ ਤੁਹਾਡਾ ਸਮਾਂ ਬਹੁਤ ਆਨੰਦਪੂਰਵਕ ਗੁਜ਼ਰੇਗਾ|
ਮੀਨ : ਦਿਨ ਆਨੰਦਦਾਇਕ ਰਹੇਗਾ, ਦੋਸਤਾਂ ਦੇ ਨਾਲ ਆਨੰਦ ਦੇ ਪਲ ਬਤੀਤ ਹੋਣਗੇ| ਪਰਿਵਾਰ ਦੇ ਨਾਲ ਮਤਭੇਦ ਹੋਣ ਨਾਲ ਮਨ ਵਿੱਚ ਤਕਲੀਫ ਹੋ ਸਕਦੀ ਹੈ| ਬਾਣੀ ਉਤੇ ਕਾਬੂ ਰਖੋ| ਖ਼ਰਚ ਜਿਆਦਾ ਹੋਣ ਦੀ ਵੀ ਸੰਭਾਵਨਾ ਹੈ| ਜਲ ਖੇਤਰ ਦੇ ਆਲੇ ਦੁਆਲੇ ਸਾਵਧਾਨੀ ਵਰਤੋਂ|

Leave a Reply

Your email address will not be published. Required fields are marked *