HOROSCOPE

ਮੇਖ : ਸਿਹਤ ਕੁੱਝ ਨਰਮ- ਗਰਮ ਰਹੇਗੀ| ਕਾਰਜ ਆਸਾਨੀ ਨਾਲ ਪੂਰੇ ਹੋਣਗੇ| ਵਿਰੋਧੀਆਂ ਦੇ ਨਾਲ ਵਾਦ- ਵਿਵਾਦ ਨਾ ਕਰੋ| ਦੁਪਹਿਰ ਤੋਂ ਬਾਅਦ ਹਾਲਤ ਵਿੱਚ ਸੁਧਾਰ ਹੋਵੇਗਾ| ਆਰਥਿਕ ਮਾਮਲਿਆਂ ਵਿੱਚ ਸਾਵਧਾਨੀ ਰੱਖੋ|
ਬ੍ਰਿਖ : ਸਰਕਾਰ ਵਿਰੋਧੀ ਕਾਰਜ ਅਤੇ ਗੱਲਾਂ ਤੋਂ ਦੂਰ ਰਹੋ| ਨਵੇਂ ਕਾਰਜ ਦੀ ਸ਼ੁਰੂਆਤ ਨਾ ਕਰੋ| ਸਿਹਤ ਵਿਗੜ ਸਕਦੀ ਹੈ| ਕਾਰੋਬਾਰ ਵਿੱਚ ਸਮੱਸਿਆ ਆ ਸਕਦੀ ਹੈ| ਕਿਸਮਤ ਸਾਥ ਨਹੀਂ ਦੇਵੇਗੀ| ਅਧਿਕਾਰੀ ਵਰਗ ਤੋਂ ਸੰਭਲ ਕੇ ਰਹੋ|
ਮਿਥੁਨ : ਸੁਖ-ਸ਼ਾਂਤੀਪੂਰਵਕ ਦਿਨ ਗੁਜ਼ਰੇਗਾ| ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਨਾਲ ਆਨੰਦ ਦੇ ਪਲ ਬਤੀਤ ਕਰੋਗੇ| ਦੁਪਹਿਰ ਤੋਂ ਬਾਅਦ ਮਨ ਚਿੰਤਾਗ੍ਰਸਤ ਰਹੇਗਾ| ਤੁਸੀਂ ਸੰਵੇਦਨਸ਼ੀਲ ਰਹੋਗੇ| ਗੁੱਸੇ ਉਤੇ ਕਾਬੂ ਰੱਖੋ| ਸਿਹਤ ਦੇ ਪ੍ਰਤੀ ਜਾਗਰੂਕ ਰਹੋ|
ਕਰਕ : ਆਰਥਿਕ ਲਾਭ ਤੁਹਾਡੀ ਉਡੀਕ ਕਰ ਰਿਹਾ ਹੈ| ਵਪਾਰੀਆਂ ਦੇ ਲਈ ਦਿਨ ਲਾਭਦਾਈ ਹੈ| ਕਾਰਜ ਸਫਲ ਹੋਣਗੇ, ਤਰੱਕੀ ਅਤੇ ਜਸ ਪ੍ਰਾਪਤ ਹੋਵੇਗਾ| ਦੋਸਤਾਂ ਦੇ ਨਾਲ ਘੁੰਮਣ ਅਤੇ ਭੋਜਨ ਦਾ ਮੌਕੇ ਮਿਲੇਗਾ|
ਸਿੰਘ : ਸਾਹਿਤ – ਕਲਾ ਦੇ ਪ੍ਰਤੀ ਰੁਚੀ ਰਹੇਗੀ| ਢਿੱਡ ਦੀ ਸਮੱਸਿਆ ਕਰਕੇ ਸਰੀਰ ਰੋਗੀ ਰਹਿ ਸਕਦਾ ਹੈ| ਦੁਪਿਹਰ ਬਾਅਦ ਆਰਥਿਕ ਸੰਕਟ ਖ਼ਤਮ ਹੋ ਜਾਵੇਗਾ| ਘਰ ਦਾ ਮਾਹੌਲ ਆਨੰਦਮਈ ਰਹੇਗਾ| ਕੰਮ-ਕਾਜ ਵਿੱਚ ਲਾਭ ਪ੍ਰਾਪਤ ਹੋਵੇਗਾ|
ਕੰਨਿਆ : ਸਰੀਰਕ ਅਤੇ ਮਾਨਸਿਕ ਰੂਪ ਨਾਲ ਸਰੀਰ ਨੂੰ ਤੰਦੁਰੁਸਤ ਰੱਖੋ| ਮਾਤਾ ਦੀ ਸਿਹਤ ਵਿਗੜ ਸਕਦੀ ਹੈ| ਧਨਹਾਨੀ ਦੇ ਵੀ ਯੋਗ ਹਨ| ਸੰਭਵ ਹੋ ਸਕੇ ਤਾਂ ਯਾਤਰਾ ਨਾ ਕਰੋ|
ਤੁਲਾ: ਨਵੇਂ ਕਾਰਜ ਦੀ ਸ਼ੁਰੂਆਤ ਕਰਨ ਲਈ ਦਿਨ ਅਨੁਕੂਲ ਹੈ| ਅਧਿਆਤਮਕਤਾ ਦੀ ਪਾਸੇ ਝੁਕਾਵ ਰਹੇਗਾ| ਘਰ ਵਿੱਚ ਕਲੇਸ਼ ਦਾ ਮਾਹੌਲ ਰਹਿ ਸਕਦਾ ਹੈ| ਮਾਨ -ਸਨਮਾਨ ਦਾ ਨੁਕਸਾਨ ਨਾ ਹੋਵੇ ਇਸ ਗੱਲ ਦਾ ਧਿਆਨ ਰੱਖੋ|
ਬ੍ਰਿਸ਼ਚਕ : ਪਰਿਵਾਰ ਵਾਲਿਆਂ ਦੇ ਸੁਭਾਅ ਤੋਂ ਦੁਖੀ ਹੋਵੋਗੇ| ਬਾਣੀ ਉਤੇ ਕਾਬੂ ਰੱਖੋ| ਕਾਰਜ ਵਿੱਚ ਅਨੁਸਾਰ ਸਫਲਤਾ ਨਹੀਂ ਮਿਲੇਗੀ| ਦੁਪਹਿਰ ਬਾਅਦ ਪ੍ਰਸੰਨਤਾ ਰਹੇਗੀ| ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਨਾਲ ਮੇਲਜੋਲ ਵਧੇਗਾ| ਕਿਸਮਤ ਦਿਆਲੂ ਰਹੇਗੀ|
ਧਨੁ : ਆਰਥਿਕ ਲਾਭ ਮਿਲਣ ਦੇ ਸੰਕੇਤ ਹਨ| ਧਾਰਮਿਕ ਥਾਂ ਉਤੇ ਜਾਣ ਦੇ ਵੀ ਯੋਗ ਹਨ| ਦੰਪਤੀ ਜੀਵਨ ਵਿੱਚ ਸੁਖ ਅਤੇ ਆਨੰਦ ਮਿਲੇਗਾ| ਤੁਹਾਡੇ ਵੱਲੋਂ ਹੋਏ ਕਾਰਜ ਦਾ ਲੋੜੀਂਦਾ ਨਤੀਜਾ ਨਾ ਮਿਲਣ ਨਾਲ ਨਿਰਾਸ਼ਾ ਹੋਵੇਗੀ| ਮਨ ਬੇਚੈਨ ਰਹਿ ਸਕਦਾ ਹੈ|
ਮਕਰ : ਕੋਰਟ-ਕਚਹਿਰੀ ਦੇ ਮਸਲਿਆਂ ਤੋਂ ਦੂਰ ਰਹੋ| ਮਨ ਦੀ ਬੇਚੈਨੀ ਨਾਲ ਸਿਹਤ ਉਤੇ ਬੁਰਾ ਅਸਰ ਪਵੇਗਾ| ਦੁਪਹਿਰ ਬਾਅਦ ਸਿਹਤ ਵਿੱਚ ਸੁਧਾਰ ਹੋਵੇਗਾ| ਬਾਣੀ ਅਤੇ ਵਿਵਹਾਰ ਉਤੇ ਕਾਬੂ ਰੱਖੋ| ਵਾਹਨ ਚਲਾਉਣ ਵਿੱਚ ਸਾਵਧਾਨੀ ਵਰਤੋ|
ਕੁੰਭ : ਤੁਹਾਡਾ ਦਿਨ ਲਾਭਦਾਇਕ ਹੈ| ਸਮਾਜਿਕ ਅਤੇ ਆਰਥਿਕ ਖੇਤਰਾਂ ਵਿੱਚ ਤੁਸੀਂ ਤਰੱਕੀ ਕਰੋਗੇ| ਦੁਪਹਿਰ ਤੋਂ ਬਾਅਦ ਸਿਹਤ ਨਰਮ ਰਹੇਗੀ| ਪਰਿਵਾਰ ਵਿੱਚ ਕਿਸੇ ਗੱਲ ਨਾਲ ਪ੍ਰੇਸ਼ਾਨੀ ਹੋਵੇਗੀ|
ਮੀਨ : ਵਿਚਾਰਾਂ ਵਿੱਚ ਮਜ਼ਬੂਤੀ ਰਹੇਗੀ| ਕਾਰੋਬਾਰ ਵਿੱਚ ਉਚ ਅਧਿਕਾਰੀਆਂ ਤੋਂ ਲਾਭ ਹੋਵੇਗਾ| ਤਰੱਕੀ ਦੇ ਯੋਗ ਹਨ| ਪਰਿਵਾਰ ਵਿੱਚ ਸੁਖ-ਸ਼ਾਂਤੀ ਰਹੇਗੀ| ਆਰਥਿਕ, ਸਮਾਜਿਕ ਅਤੇ ਪਰਿਵਾਰਕ ਨਜ਼ਰ ਨਾਲ ਦਿਨ ਲਾਭਕਾਰੀ ਹੈ|

Leave a Reply

Your email address will not be published. Required fields are marked *