Horoscope

ਮੇਖ: ਕਿਸੇ ਫਾਲਤੂ ਬਹਿਸ ਨਾ  ਨਾ ਕਰੋ| ਹਫਤੇ ਦੇ ਅਖੀਰ ਵਿੱਚ ਸਿਹਤ ਸਹੀ ਨਹੀਂ ਰਹੇਗੀ| ਪਰਿਵਾਰਿਕ ਮੈਂਬਰਾਂ ਦੇ ਨਾਲ ਬੈਠ ਕੇ ਮਹੱਤਵਪੂਰਨ ਚਰਚਾ ਕਰੋਗੇ| ਤੁਹਾਨੂੰ ਆਪਣੇ ਕੰਮ ਵਿੱਚ ਤਸੱਲੀ ਦਾ ਅਨੁਭਵ ਹੋਵੇਗਾ|
ਬ੍ਰਿਖ: ਅਦਾਲਤੀ ਕਾਰਵਾਈ ਵਿੱਚ ਸੰਭਲ ਕੇ ਚਲੋ|  ਦਫ਼ਤਰ ਜਾਂ ਵਪਾਰ ਦੇ ਸਥਾਨ ਤੇ ਕਾਰਜਭਾਰ ਜਿਆਦਾ ਰਹੇਗਾ| ਵਿਦਿਆਰਥੀ ਵਰਗ ਲਈ ਸਮਾਂ ਬਹੁਤ ਹੀ ਅਨੁਕੂਲ ਹੈ|
ਮਿਥੁਨ: ਗੁੱਸੇ ਨਾਲ ਖੁਦ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ| ਦਿਮਾਗ ਨੂੰ ਸ਼ਾਂਤ ਰੱਖੋ| ਸਰੀਰਿਕ ਅਤੇ ਮਾਨਸਿਕ ਰੂਪ ਤੋਂ ਤੁਸੀਂ ਰੋਗੀ ਰਹੋਗੇ, ਇਸ ਲਈ ਬਾਣੀ ਤੇ ਸੰਜਮ ਰੱਖਣ ਨਾਲ ਵਾਦ-ਵਿਵਾਦ ਨੂੰ ਟਾਲਣ ਵਿੱਚ ਸਫਲਤਾ ਪ੍ਰਾਪਤ ਹੋਵੇਗੀ|
ਕਰਕ: ਸਿਹਤ ਸੰਭਾਲਣ ਲਈ ਖਾਣ-ਪੀਣ ਵਿੱਚ ਧਿਆਨ ਰਖੋ| ਮਨੋਰੰਜਕ ਗੱਲਾਂ ਦਾ ਵੀ ਆਨੰਦ ਪ੍ਰਾਪਤ ਹੋਵੇਗਾ| ਵਪਾਰ ਦੇ ਖੇਤਰ ਵਿੱਚ ਵੀ ਫ਼ਾਇਦਾ ਹੋਣ ਦੀ ਸੰਭਾਵਨਾ ਜਿਆਦਾ ਹੈ| ਭਾਗੀਦਾਰਾਂ ਵਲੋਂ ਵੀ ਫ਼ਾਇਦਾ ਹੋਵੇਗਾ| ਛੋਟਾ ਜਿਹਾ ਪਰਵਾਸ ਜਾਂ ਸੈਰ ਦੀ ਸਿਮਰਤੀ ਲੰਬੇ ਸਮੇਂ ਤੱਕ ਬਣੀ ਰਹੇਗੀ|
ਸਿੰਘ: ਸਮਾਜ ਵਿੱਚ ਵਿਸੇਸ ਮਾਣ ਸਨਮਾਨ ਮਿਲੇਗਾ| ਮਾਨਸਿਕ ਰੂਪ ਤੋਂ ਫਿਕਰ ਨਾਲ ਮਨ ਬੇਚੈਨ ਰਹੇਗਾ| ਸ਼ੰਕਾ ਅਤੇ ਉਦਾਸੀ ਵੀ ਮਨ ਤੇ ਛਾਈ       ਰਹੇਗੀ| ਇਸ ਲਈ ਮਨ ਭਾਰੀ ਰਹੇਗਾ|      ਪੇਸ਼ੇ ਵਿੱਚ ਸਹਿਯੋਗੀਆਂ ਦਾ ਸਹਿਯੋਗ  ਨਹੀਂ ਦੇ ਬਰਾਬਰ ਮਿਲੇਗਾ| ਉੱਚ ਅਧਿਕਾਰੀ ਤੋਂ ਵੀ ਸੰਭਲ ਕੇ ਚਲੋ|
ਕੰਨਿਆ: ਵਿਦਿਆਰਥੀਆਂ ਲਈ ਸਮਾਂ ਔਖਾ ਹੈ| ਸੰਤਾਨ ਦੇ ਵਿਸ਼ੇ ਵਿੱਚ ਤੁਹਾਨੂੰ ਫਿਕਰ ਰਹੇਗੀ| ਸ਼ੇਅਰ – ਸੱਟੇ ਵਿੱਚ ਸੰਭਲ ਕੇ ਚਲੋ| ਮਨ ਵਿੱਚ ਖਿੰਨਤਾ ਦਾ ਅਨੁਭਵ ਹੋਵੇਗਾ|         ਆਮ ਦਨ ਵਿੱਚ ਵਾਧਾ ਹੋਵੇਗਾ|
ਤੁਲਾ: ਫਿਰ ਵੀ ਆਰਥਿਕ ਫ਼ਾਇਦਾ ਹੋਣ ਦੀ ਸੰਭਾਵਨਾ ਹੈ| ਦੁਪਹਿਰ ਦੇ ਬਾਅਦ ਤੁਹਾਡੀ ਪ੍ਰਸੰਨਤਾ ਵਿੱਚ ਵਾਧਾ ਹੋਵੇਗਾ|  ਸਿਹਤ ਤੇ ਵੀ ਧਿਆਨ ਦਿਓ| ਆਰਥਿਕ ਰੂਪ ਨਾਲ ਫ਼ਾਇਦਾ ਹੋਵੇਗਾ| ਆਲਸ ਵੀ ਘੱਟ   ਰਹੇਗਾ| ਵਿਗੜੇ ਕੰਮਾਂ ਵਿੱਚ ਵੀ ਸੁਧਾਰ ਰਹੇਗਾ|
ਬ੍ਰਿਸ਼ਚਕ: ਹਫਤੇ ਦੀ ਸ਼ੁਰੂਆਤ ਬਹੁਤ ਵਧੀਆ ਤਰੀਕੇ ਨਾਲ ਹੋਵੇਗੀ| ਪਰਿਵਾਰ ਵਿੱਚ ਸੁਖ-ਸ਼ਾਂਤੀ ਦਾ ਮਾਹੌਲ ਰਹੇਗਾ| ਦੋਸਤਾਂ ਅਤੇ ਸਨੇਹੀਆਂ ਦੇ ਨਾਲ ਮੁਲਾਕਾਤ ਨਾਲ ਆਨੰਦ           ਹੋਵੇਗਾ|
ਧਨੁ: ਖਰਚ ਦੀ ਮਾਤਰਾ ਜਿਆਦਾ ਰਹੇਗੀ| ਵਪਾਰ ਲਈ ਦਿਨ ਲਾਭਦਾਇਕ ਹੈ ਪਰਿਵਾਰ ਦਾ ਆਨੰਦਦਾਈ ਮਾਹੌਲ ਵੀ ਤੁਹਾਡੇ ਮਨ ਨੂੰ ਪ੍ਰਸੰਨ ਰੱਖਣ ਵਿੱਚ ਸਹਾਇਤਾ    ਕਰੇਗਾ| ਘਰ ਵਿੱਚ ਸੁਖਦਾਇਕ ਘਟਨਾ ਵਾਪਰੇਗੀ| ਯਾਤਰਾ ਪਰਵਾਸ ਨਾ ਕਰਨ ਦੀ ਸਲਾਹ ਹੈ|
ਮਕਰ:  ਪਰ ਦੁਪਹਿਰ ਦੇ ਬਾਅਦ ਹਾਲਾਤ ਵਿੱਚ ਤਬਦੀਲੀ ਦਾ ਅਨੁਭਵ ਤੁਸੀਂ ਕਰੋਗੇ| ਪਰਿਵਾਰਿਕ ਵਾਤਾਵਰਣ ਸਹੀ ਰਹੇਗਾ|
ਕੁੰਭ: ਧਾਰਮਿਕ ਸਥਾਨ ਦੀ ਯਾਤਰਾ ਨਾਲ ਤੁਹਾਡਾ ਮਨ ਪ੍ਰਸੰਨ ਹੋਵੇਗਾ| ਹਫਤੇ ਦੇ ਵਿਚਕਾਰ ਆਮਦਨ ਸਹੀ ਰਹੇਗੀ| ਸਰੀਰਿਕ ਅਤੇ ਮਾਨਸਿਕ ਰੂਪ ਨਾਲ ਪੀੜ ਬਣੀ ਰਹੇਗੀ| ਪਰਿਵਾਰਿਕ ਮੈਂਬਰਾਂ ਦੇ ਨਾਲ ਕਲ੍ਹਾ ਹੋਣ ਦੀ ਸੰਭਾਵਨਾ ਹੈ| ਪੈਸੇ ਦੇ ਲੈਣ ਦੇਣ ਜਾਂ ਪੂੰਜੀ     ਨਿਵੇਸ਼ ਕਰਦੇ ਸਮੇਂ ਧਿਆਨ ਰਖੋ|
ਮੀਨ: ਇਸਤਰੀਆਂ ਵਲੋਂ ਸਨਮਾਨ ਮਿਲ ਸਕਦਾ ਹੈ| ਔਲਾਦ ਦੇ ਵਿਸ਼ੇ ਵਿੱਚ ਚੰਗੇ ਸਮਾਚਾਰ ਪ੍ਰਾਪਤ ਹੋਣਗੇ| ਸਮਾਜਿਕ ਪ੍ਰਸੰਗ ਲਈ ਕਿਤੇ ਬਾਹਰ ਜਾਣ ਦਾ ਮੌਕਾ ਪ੍ਰਾਪਤ ਹੋਵੇਗਾ| ਮਾਤਾ ਦੇ ਨਾਲ ਸੰਬੰਧ ਚੰਗੇ ਰਹਿਣਗੇ|

Leave a Reply

Your email address will not be published. Required fields are marked *