HOROSCOPE

ਮੇਖ: ਦੋਸਤਾਂ ਤੋਂ ਫਾਇਦਾ ਹੋਣ ਦੀ ਸੰਭਾਵਨਾ ਹੈ| ਵਿਦਿਆਰਥੀਆਂ ਲਈ ਸਮਾਂ ਬਹੁਤ ਅਨੁਕੂਲ ਹੈ| ਕਾਰੋਬਾਰ ਸਾਧਾਰਨ ਹੀ ਰਹੇਗਾ| ਘਰ ਵਿੱਚ ਸੁਖ-ਸ਼ਾਂਤੀ ਦੇ ਮਾਹੌਲ ਵਿੱਚ ਤੁਸੀਂ ਸਮਾਂ ਬਿਤਾਓਗੇ| ਕੰਮ ਵਿੱਚ ਸਫਲਤਾ ਅਤੇ ਜਸ ਮਿਲਣ ਨਾਲ ਉਤਸ਼ਾਹ ਵਧੇਗਾ|
ਬ੍ਰਿਖ : ਸਮਾਜਿਕ ਕੰਮਾਂ ਵਿੱਚ ਸਕੇ-ਸੰਬੰਧੀਆਂ ਅਤੇ ਦੋਸਤਾਂ ਦੇ ਨਾਲ ਤੁਹਾਡਾ ਸਮਾਂ ਖੂਬ ਆਨੰਦਪੂਰਵਕ ਬੀਤੇਗਾ| ਸਿਹਤ ਦੇ ਸੰਬੰਧ ਵਿੱਚ ਚਿੰਤਤ ਰਹੋਗੇ| ਸੰਤਾਨ ਸੰਬੰਧੀ ਸਮੱਸਿਆਵਾਂ ਖੜੀਆਂ ਹੋਣਗੀਆਂ| ਵਿੱਤੀ ਪ੍ਰਬੰਧ ਲਈ ਸਮਾਂ ਚੰਗਾ ਹੈ|
ਮਿਥੁਨ: ਪਰਿਵਾਰਿਕ ਮੈਂਬਰਾਂ ਦੇ ਨਾਲ ਵਿਵਾਦ ਵਿੱਚ ਨਾ ਪਵੋ| ਯਾਤਰਾ ਆਦਿ ਕਰਦੇ ਸਮੇਂ ਜਿਆਦਾ ਸਾਵਧਾਨੀ ਵਰਤੋ| ਬਾਹਰ ਦੇ ਖਾਣ-ਪੀਣ ਕਾਰਨ ਸਿਹਤ ਖ਼ਰਾਬ ਹੋਵੇਗੀ| ਮਾਤਾ ਦੀ ਤਬੀਅਤ ਦਾ ਧਿਆਨ ਰੱਖਣਾ ਪਵੇਗਾ| ਘਰ ਵਿੱਚ ਸਾਂਤੀ ਬਣੀ ਰਹੇਗੀ|
ਕਰਕ: ਕੋਰਟ-ਕਚਹਿਰੀ ਦੇ ਮਾਮਲਿਆਂ ਵਿੱਚ ਨਾ ਪਵੋ ਚੰਗਾ
ਰਹੇਗਾ| ਵਪਾਰ ਵਿੱਚ ਫ਼ਾਇਦਾ ਹੋਵੇਗਾ| ਸ਼ੇਅਰ-ਸੱਟੇ ਵਿੱਚ ਫਾਇਦਾ ਹੋਵੇਗਾ| ਮਨ ਦੀ ਉਲਝਣ ਹੱਲ ਹੋਵੇਗੀ|
ਸਿੰਘ: ਸਮਾਜ ਵਿੱਚ ਤੁਹਾਡਾ ਮਾਨ-ਸਨਮਾਨ ਜਿਆਦਾ ਵਧੇਗਾ| ਆਰਥਿਕ ਪ੍ਰਬੰਧ ਅਤੇ ਪੂੰਜੀ ਨਿਵੇਸ਼ ਕਰਦੇ ਸਮੇਂ ਖੂਬ ਧਿਆਨ ਰੱਖਣ ਦੀ ਸਲਾਹ ਹੈ| ਬੇਚੈਨੀ ਅਨੁਭਵ ਕਰੋਗੇ| ਧਾਰਮਿਕ ਕੰਮਾਂ ਦੇ ਪਿੱਛੇ ਖਰਚ
ਹੋਵੇਗਾ| ਲਾਲਚ ਤੁਹਾਨੂੰ ਨੁਕਸਾਨ ਵਿੱਚ ਨਾ ਧਕੇਲੇ ਇਸਦਾ ਧਿਆਨ ਰੱਖੋ|
ਕੰਨਿਆ: ਵਪਾਰ ਵਿੱਚ ਭਾਗੀਦਾਰਾਂ ਦੇ ਨਾਲ ਅੰਦਰੂਨੀ ਮਤਭੇਦ ਵਧਣਗੇ| ਘਰ ਵਿੱਚ ਮਹਿਮਾਨਾਂ ਦਾ ਆਉਣ ਜਾਣ ਬਣਿਆ ਰਹੇਗਾ| ਸਰੀਰਕ ਮਾਨਸਿਕ ਰੂਪ ਨਾਲ ਤੁਹਾਡਾ ਦਿਨ ਪ੍ਰਸੰਨ ਰਹੇਗਾ| ਘੁੰਮਣ-ਫਿਰਨ ਦਾ ਪ੍ਰੋਗਰਾਮ ਬਣੇਗਾ|
ਤੁਲਾ: ਸੁੱਖ ਸਾਧਨਾਂ ਵਿੱਚ ਕਮੀ ਰਹੇਗੀ| ਦੋਸਤਾਂ ਦੇ ਪਿੱਛੇ ਖਰਚ ਹੋਵੇਗਾ ਅਤੇ ਉਨ੍ਹਾਂ ਵੱਲੋਂ ਫ਼ਾਇਦਾ ਵੀ ਹੋਵੇਗਾ| ਸਰਕਾਰੀ ਅਤੇ ਅੱਧ ਸਰਕਾਰੀ ਕੰਮਾਂ ਵਿੱਚ ਸਫਲਤਾ ਮਿਲੇਗੀ| ਗ੍ਰਹਿਸਥ ਜੀਵਨ ਵਿੱਚ ਸਮਾਨਤਾ ਰਹੇਗੀ| ਤੁਹਾਡੇ ਨਵੇਂ ਸ੍ਰੋਤ ਦਿਖਾਈ ਦੇਣਗੇ|
ਬ੍ਰਿਸ਼ਚਕ: ਵਿਚਾਰਾਂ ਵਿੱਚ ਜਲਦੀ ਤਬਦੀਲੀ ਆਉਣ ਦੀ ਵਜ੍ਹਾ ਨਾਲ ਮਹੱਤਵਪੂਰਨ ਕੰਮਾਂ ਵਿੱਚ ਫੈਸਲਾ ਲੈਣਾ ਆਸਾਨ ਨਹੀਂ ਹੋਵੇਗਾ| ਨੌਕਰੀ ਅਤੇ ਪੇਸ਼ੇ ਵਿੱਚ ਲਾਭਦਾਇਕ ਨਤੀਜਾ ਮਿਲੇਗਾ| ਮਾਨ-ਸਨਮਾਨ ਵਿੱਚ ਵਾਧਾ ਹੋਵੇਗਾ|
ਧਨੁ: ਸਰੀਰ ਵਿੱਚ ਫੁਰਤੀ ਅਤੇ ਮਨ ਵਿੱਚ ਉਤਸ਼ਾਹ ਦੀ ਕਮੀ ਰਹੇਗੀ| ਮਹੱਤਵਪੂਰਨ ਕੰਮ ਜਾਂ ਫੈਸਲਾ ਮੁਲਤਵੀ ਰੱਖਣ ਦੀ ਸਲਾਹ ਹੈ| ਸੰਤਾਨ ਦੇ ਨਾਲ ਮਤਭੇਦ ਹੋਵੇਗਾ| ਦੁਸ਼ਮਣਾਂ ਤੋਂ ਸੁਚੇਤ ਰਹਿਣਾ ਜ਼ਰੂਰੀ ਹੈ|
ਮਕਰ: ਰੁਕੇ ਹੋਏ ਕੰਮ ਪੂਰੇ ਹੋਣਗੇ| ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹੋਗੇ| ਬਿਨਾਂ ਕਾਰਨ ਖਰਚ ਦੀ ਸੰਭਾਵਨਾ ਹੈ| ਬਿਮਾਰੀਆਂ ਨਾਲ ਸਿਹਤ ਵਿਗੜ ਸਕਦੀ ਹੈ| ਗੁੱਸੇ ਨੂੰ ਕਾਬੂ ਵਿੱਚ ਰੱਖਣਾ ਹੋਵੇਗਾ| ਪਰਿਵਾਰਿਕ ਮੈਬਰਾਂ ਦੇ ਨਾਲ ਝਗੜਾ ਖੜਾ ਹੋਵੇਗਾ| ਪੈਸੇ ਦੀ ਤੰਗੀ ਹੋ ਸਕਦੀ ਹੈ|
ਕੁੰਭ: ਘਰ ਵਿੱਚ ਮਹਿਮਾਨਾਂ ਦਾ ਆਉਣ ਜਾਣ ਰਹੇਗਾ| ਨਕਾਰਾਤਮਕ ਵਿਚਾਰ ਤੁਹਾਨੂੰ ਗਲਤ ਰਸਤੇ ਤੇ ਨਾ ਲੈ ਜਾਣ, ਉਸਦਾ ਧਿਆਨ ਰੱਖਣ ਲਈ ਸਲਾਹ ਹੈ| ਪਰਿਵਾਰਿਕ ਮੈਬਰਾਂ ਦੇ ਨਾਲ ਬਹਿਸ ਹੋਵੇਗੀ| ਆਮਦਨ ਉਮੀਦ ਅਨੁਸਾਰ ਹੀ ਬਣੀ ਰਹੇਗੀ|
ਮੀਨ:ਤੁਹਾਡੇ ਵਿੱਚ ਉਤਸ਼ਾਹ ਅਤੇ ਫੁਰਤੀ ਦੀ ਕਮੀ ਦਿਖਾਈ
ਦੇਵੇਗੀ| ਮੁਕੱਦਮੇ ਆਦਿ ਵਿੱਚ ਵਿਸ਼ੇਸ਼ ਸਾਵਧਾਨੀ ਵਰਤੋ| ਨਵੇਂ ਕੰਮਾਂ ਦਾ ਪ੍ਰਬੰਧ ਕਰਨ ਦੀ ਇੱਛਾ ਰੱਖਣ ਵਾਲੇ ਲੋਕਾਂ ਲਈ ਚੰਗਾ ਦਿਨ ਹੈ| ਵਪਾਰ ਵਿੱਚ ਫਾਇਦਾ ਹੋਵੇਗਾ|

Leave a Reply

Your email address will not be published. Required fields are marked *