HOROSCOPE

ਮੇਖ : ਮਾਨ ਸਨਮਾਨ ਵਿੱਚ ਵਾਧਾ ਹੋਵੇਗਾ| ਕਮਾਈ ਵਿੱਚ ਵਾਧਾ ਹੋਵੇਗਾ| ਭਰਾਵਾਂ ਵਿੱਚ ਪਿਆਰ ਵਧੇਗਾ| ਕਿਸੇ ਵਿਆਹ ਪਾਰਟੀ ਵਿੱਚ ਜਾਣ ਦੇ ਮੌਕੇ ਮਿਲ ਸਕਦੇ ਹਨ| ਦੁਸ਼ਮਨਾਂ ਦੀ ਹਾਰ ਹੋਵੇਗੀ|
ਬ੍ਰਿਖ : ਦੋਸਤਾਂ ਦੇ ਨਾਲ ਮਨੋਰੰਜਨ ਵਿੱਚ ਸਮਾਂ ਬੀਤੇਗਾ| ਸਰਕਾਰੀ ਕੰਮਾਂ ਵਿੱਚ ਸਫਲਤਾ ਮਿਲੇਗੀ| ਘਰ ਪਰਿਵਾਰ ਵਿੱਚ ਖੁਸ਼ਹਾਲੀ ਦਾ ਮਾਹੌਲ ਰਹੇਗਾ| ਪਿਆਰ ਦਾ ਇਜ਼ਹਾਰ ਕਰ ਸਕਦੇ ਹੋ| ਖਾਣ-ਪੀਣ ਵਿੱਚ ਰੁੱਚੀ ਵਧੇਗੀ |
ਮਿਥੁਨ : ਪਤੀ ਪਤਨੀ ਦੇ ਰਿਸ਼ਤੇ ਵਿੱਚ ਮਿਠਾਸ ਆਵੇਗੀ| ਕੰਮਕਾਜ ਵਿੱਚ ਤਬਦੀਲੀ ਦੀ ਯੋਜਨਾ ਬਣੇਗੀ| ਕਾਰਜ ਖੇਤਰ ਵਿੱਚ ਅਧਿਕਾਰੀਆਂ ਦੇ ਨਾਲ ਮਨ ਮੁਟਾਵ ਹੋ ਸਕਦੇ ਹਨ| ਕਿਸੇ ਪੁਰਾਣੇ ਮਿੱਤਰ ਨਾਲ ਮੁਲਾਕਾਤ ਵਿੱਚ ਮਨ ਖੁਸ਼ ਰਹੇਗਾ| ਯਾਤਰਾ ਚੰਗੀ ਰਹੇਗੀ|
ਕਰਕ : ਅਚਾਨਕ ਕਿਸੇ ਦੀ ਮਦਦ ਕਰਨੀ ਪੈ ਸਕਦੀ ਹੈ| ਆਪਣ ਗੁੱਸੇ ਅਤੇ ਭਾਵਨਾਵਾਂ ਤੇ ਕਾਬੂ ਰੱਖੋ| ਜਮੀਨ ਜਾਇਦਾਦ ਦੇ ਮਾਮਲੇ ਵਿੱਚ ਪ੍ਰੇਸ਼ਾਨੀ ਆ ਸਕਦੀ ਹੈ| ਸਹਿਕਰਮੀਆਂ ਤੋਂ ਸਹਿਯੋਗ ਮਿਲੇਗਾ| ਕਾਰੋਬਾਰੀ ਯਾਤਰਾ ਲਾਭਦਾਇਕ ਸਿੱਧ ਹੋ ਸਕਦੀ ਹੈ|
ਸਿੰਘ : ਆਪਣੀ ਯੋਗਤਾ ਸਾਬਤ ਕਰਨ ਲਈ ਸਖਤ ਸੰਘਰਸ਼ ਕਰਨਾ ਪੈ ਸਕਦਾ ਹੈ| ਸਿੱਖਿਅਕ ਕੰਮਾਂ ਵਿੱਚ ਰੁਚੀ ਵਧੇਗੀ | ਛੋਟੀਆਂ ਮੋਟੀਆਂ ਪ੍ਰੇਸ਼ਾਨੀਆਂ ਤੋਂ ਬਿਲਕੁਲ ਨਾ ਘਬਰਾਓ| ਈਸ਼ਵਰ ਦੇ ਪ੍ਰਤੀ ਰੁਚੀ ਵਧੇਗੀ|
ਕੰਨਿਆ : ਕਾਰਜ ਖੇਤਰ ਵਿੱਚ ਮੱਹਤਵਪੂਰਨ ਵਿਅਕਤੀਆਂ ਦਾ ਸਹਿਯੋਗ ਮਿਲ ਸਕਦਾ ਹੈ| ਪ੍ਰੇਮ ਸਬੰਧਾਂ ਵਿੱਚ ਸਾਵਧਾਨੀ ਰੱਖੋ| ਪਰਿਵਾਰਕ ਜਿੰਮੇਵਾਰੀਆਂ ਨੂੰ ਚੰਗੀ ਤਰ੍ਹਾਂਨਿਭਾਉਗੇ| ਵਪਾਰ ਵਿੱਚ ਨਵੀਂ ਸੰਧੀ ਹੋ ਸਕਦੀ ਹੈ| ਪੂਜਾ ਪਾਠ, ਭਜਨ ਆਦਿ ਵਿੱਚ ਮਨ ਲੱਗੇਗਾ|
ਤੁਲਾ : ਜੀਵਨਸਾਥੀ ਨਾਲ ਪਿਆਰ ਬਣਿਆ ਰਹੇਗਾ| ਖੁਦ ਨੂੰ ਮੁਸ਼ਕਿਲ ਹਾਲਾਤਾਂ ਵਿੱਚ ਘਿਰਿਆ ਪਾਓਗੇ| ਸਿਹਤ ਵਿੱਚ ਉਤਾਰ ਚੜਾਵ ਰਹੇਗਾ| ਯਾਤਰਾ ਨਾ ਕਰੋ|
ਬ੍ਰਿਸਚਕ : ਤੁਹਾਡੇ ਕੈਰੀਅਰ ਵਿੱਚ ਸਕਰਾਤਮਕ ਬਦਲਾਵ ਹੋ ਸਕਦਾ ਹੈ| ਔਲਾਦ ਤੋਂ ਖੁਸ਼ੀਆਂ ਪ੍ਰਾਪਤ ਹੋਣਗੀਆਂ| ਨਵਾਂ ਵਾਹਨ ਖ੍ਰੀਦਣ ਦੀ ਯੋਜਨਾ ਬਣ ਸਕਦੀ ਹੈ| ਵਪਾਰ ਵਿੱਚ ਸਖਤ ਫੈਸਲੇ ਭਵਿੱਖ ਦੀ ਨੀਂਹ ਰੱਖਣਗੇ |
ਧਨੁ : ਕੰਮ-ਕਾਜ ਵਿੱਚ ਉਤਾਰ ਚੜਾਓ ਦੀ ਹਾਲਤ ਰਹੇਗੀ| ਅਧੂਰੇ ਰਿਸ਼ਤੇ ਦੀ ਸ਼ੁਰੂਆਤ ਹੋ ਸਕਦੀ ਹੈ| ਆਪਣੇ ਵਿਚਾਰਾਂ ਨੂੰ ਸਭ ਦੇ ਸਾਹਮਣੇ ਰੱਖਣ ਵਿੱਚ ਸਫਲ ਹੋਵੋਗੇ | ਗਿਆਨ ਵੱਲ ਰੁਝਾਨ ਵਧੇਗਾ| ਦੋਸਤਾਂ ਦਾ ਸਹਿਯੋਗ ਮਿਲੇਗਾ|
ਮਕਰ : ਔਲਾਦ ਨਾਲ ਸਬੰਧਿਤ ਕੋਈ ਦੁੱਖ ਝੱਲਣਾ ਪੈ ਸਕਦਾ ਹੈ| ਜ਼ਮੀਨ ਜਾਇਦਾਦ ਨੂੰ ਲੈ ਕੇ ਪਰਿਵਾਰ ਵਿੱਚ ਵਿਵਾਦ ਹੋ ਸਕਦਾ ਹੈ|
ਕੁੰਭ : ਪਰਿਵਾਰ ਦੇ ਨਾਲ ਕਿਸੇ ਧਾਰਮਿਕ ਯਾਤਰਾ ਦੀ ਯੋਜਨਾ ਬਣ ਸਕਦੀ ਹੈ| ਕਮਾਈ ਦੇ ਸਰੋਤਾਂ ਵਿੱਚ ਵਾਧਾ ਹੋਵੇਗਾ| ਖਾਣ-ਪੀਣ ਦਾ ਵਿਸ਼ੇਸ਼ ਪਰਹੇਜ ਕਰੋ| ਕਾਰਜ ਖੇਤਰ ਵਿੱਚ ਰੁਝੇਵਾ ਵਧੇਗਾ|
ਮੀਨ : ਅਨਜਾਣੇ ਸ਼ੱਕ ਤੋਂ ਡਰ ਰਹੇਗਾ| ਅਧਿਕਾਰੀ ਤੁਹਾਡੇ ਨਾਲ ਨਰਾਜ ਹੋ ਸਕਦੇ ਹਨ| ਸਿਹਤ ਵਿੱਚ ਉਤਾਰ ਚੜਾਓ ਰਹੇਗਾ| ਜੱਦੀ ਜਾਇਦਾਦ ਮਿਲਣ ਦੇ ਯੋਗ ਹਨ| ਨਵਾਂ ਵਾਹਨ ਖਰੀਦਣ ਦੀ ਯੋਜਨਾ ਬਣੇਗੀ|

Leave a Reply

Your email address will not be published. Required fields are marked *