HOROSCOPE

ਮੇਖ : ਦੁਸ਼ਮਨ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ| ਗੁੱਸੇ ਉੱਤੇ ਕਾਬੂ ਰੱਖੋ| ਭਰਾਵਾਂ ਨਾਲ ਕੁੱਝ ਮਨ ਮੁਟਾਵ ਹੋ ਸਕਦਾ ਹੈ| ਵਪਾਰ ਵਿੱਚ ਸਾਂਝੇਦਾਰੀ ਨਾਲ ਲਾਭ ਹੋਵੇਗਾ| ਅਧਿਕਾਰੀ ਨਰਾਜ ਹੋਸਕਦੇਹਨ| ਦੋਸਤ ਅਤੇ ਜੀਵਨ ਸਾਥੀ ਦਾ ਸਹਿਯੋਗ ਮਿਲੇਗਾ |
ਬ੍ਰਿਖ : ਕੋਸ਼ਿਸ਼ ਅਤੇ ਮਿਹਨਤ ਨਾਲ ਸਾਰੇ ਕਾਰਜ ਪੂਰੇ ਹੋਣਗੇ| ਮਾਤਾ ਪਿਤਾ ਅਤੇ ਬਜੁਰਗਾਂ ਦਾ ਸਹਿਯੋਗ ਮਿਲੇਗਾ| ਕਲਾ ਅਤੇ ਸਾਹਿਤ ਦੇ ਖੇਤਰ ਵਿੱਚ ਰੁਝੇਵਾਂ ਵਧੇਗਾ| ਸਹਿਕਰਮੀ ਕਾਰਜ ਵਿੱਚ ਮਦਦ ਕਰਣਗੇ| ਮਨੋਰੰਜਨ ਅਤੇ ਖੇਡਾਂ ਨਾਲ ਜੁੜੀਆਂ ਗਤੀ-ਵਿਧੀਆਂ ਵੀ ਤੁਹਾਡੇ ਜੀਵਨ ਦਾ ਹਿੱਸਾ ਬਣ ਸਕਦੀਆਂ ਹਨ|
ਮਿਥੁਨ : ਪੁਰਾਣੇ ਪਿਆਰੇ ਮਿੱਤਰ ਨਾਲ ਅਚਾਨਕ ਮੁਲਾਕਾਤ ਖੁਸ਼ੀ ਦਾ ਕਾਰਨ ਰਹੇਗੀ| ਕੋਸ਼ਿਸ਼ਾਂ ਨਾਲ ਕੰਮਾਂ ਵਿੱਚ ਸਫਲਤਾ ਮਿਲੇਗੀ| ਸਲਾਹ ਲੈ ਕੇ ਕੀਤਾ ਗਿਆ ਵਪਾਰ ਲਾਭਦਾਇਕ ਰਹੇਗਾ| ਕਮਾਈ ਦਾ ਸੰਤੁਲਨ ਬਣਾ ਕੇ ਚੱਲੋਂ | ਯਾਤਰਾ ਲਾਭਕਾਰੀ ਰਹੇਗੀ|
ਕਰਕ : ਸਮਾਜਿਕ ਗਤੀਵਿਧੀਆਂ ਵਿੱਚ ਭਾਗ ਲਓਗੇ| ਕਲਾ ਅਤੇ ਸਾਹਿਤ ਦੇ ਖੇਤਰ ਵਿੱਚ ਰੁਝੇਵਾਂ ਵਧੇਗਾ| ਕੋਰਟ ਕਚਹਰੀ ਦੇ ਕੰਮਾਂ ਵਿੱਚ ਸਫਲਤਾ ਮਿਲੇਗੀ| ਨਵੀ ਕੱਪੜੇ, ਗਹਿਣੇ ਖਰੀਦਣ ਦਾ ਮਨ ਬਣੇਗਾ| ਜਾਇਦਾਦ ਵਿੱਚ ਵਾਧੇ ਦੇ ਸੰਕੇਤ ਹਨ|
ਸਿੰਘ : ਯਾਤਰਾ ਦੇ ਦੌਰਾਨ ਚੋਰੀ, ਦੁਰਘਟਨਾ ਦਾ ਡਰ ਰਹੇਗਾ| ਕਿਸੇ ਪਿਆਰੀ ਵਸਤੂ ਦੇ ਗੁੰਮ ਹੋ ਜਾਣ ਨਾਲ ਪ੍ਰੇਸ਼ਾਨੀ ਪੈਦਾ ਹੋ ਸਕਦੀ ਹੈ| ਵਪਾਰ ਵਿੱਚ ਸਾਂਝੇਦਾਰੀ ਨਾਲ ਮੁਨਾਫ਼ਾ ਹੋਵੇਗਾ| ਮਾਤਾ ਪਿਤਾ ਦਾ ਸਹਿਯੋਗ ਮਿਲੇਗਾ|ਤੁਹਾਡੇ ਘਰ ਅਤੇ ਕਾਰਜ ਖੇਤਰ ਦੀਆਂ ਗਤੀਵਿਧੀਆਂ ਆਪਣੇ ਸ਼ਿਖਰ ਤੇ ਹੋਣਗੀਆਂ| ਬਹੁਤ ਸਾਰੇ ਅੱਧ ਵਿਚਾਲੇ ਲਮਕੇ ਕੰਮ ਪੂਰੇ ਕਰਨ ਦਾ ਜਜਬਾ ਤੁਹਾਡੇ ਅੰਦਰ ਪੈਦਾ ਹੋ ਸਕਦਾ ਹੈ|
ਕੰਨਿਆ : ਤੁਹਾਡੀਆਂ ਉਪਲੱਬਧੀਆਂ ਨਾਲ ਵਿਰੋਧੀ ਵੀ ਹੈਰਾਨ ਹੋਣਗੇ, ਕੰਮਕਾਰ ਵਾਲੀ ਜਗ੍ਹਾ ਉਤੇ ਸਥਿਤੀ ਸਥਿਰ ਰਹੇਗੀ| ਪਰਿਵਾਰ ਵਿੱਚ ਕਿਸੇ ਮਾਂਗਲਿਕ ਕਾਰਜ ਦੀ ਯੋਜਨਾ ਬਣ ਸਕਦੀ ਹੈ| ਨਿਵੇਸ਼ ਤੋਂ ਬਚੋ| ਧਰਮ ਦੇ ਪ੍ਰਤੀ ਰੁਚੀ ਵਧੇਗੀ|
ਤੁਲਾ : ਫਜੂਲ ਦੀ ਭੱਜਦੌੜ ਤੋਂ ਪਰੇਸ਼ਾਨੀ ਹੋ ਸਕਦੀ ਹੈ| ਵਪਾਰਿਕ ਯੋਜਨਾਵਾਂ ਸਫਲ ਹੋਣਗੀਆਂ| ਨੌਕਰੀ ਵਿੱਚ ਅਧਿਕਾਰੀ ਤੁਹਾਡੇ ਨਾਲ ਨਰਾਜ ਹੋ ਸਕਦੇ ਹਨ| ਔਲਾਦ ਤੁਹਾਡੀ ਆਗਿਆ ਵਿੱਚ ਰਹੇਗੀ|
ਬ੍ਰਿਸਚਕ : ਆਰਥਿਕ ਹਾਲਤ ਬਿਹਤਰ ਰਹੇਗੀ| ਭੂਮੀ, ਭਵਨ ਦੇ ਕੰਮ ਬਣਨਗੇ| ਰੁਕਿਆ ਪੈਸਾ ਮਿਲੇਗਾ| ਨਵੀਂ ਅਤੇ ਲਾਭਦਾਇਕ ਵਪਾਰਿਕ ਸੰਧੀ ਹੋ ਸਕਦੇ ਹੈ| ਕਿਸੇ ਵਲੋਂ ਮਹਿੰਗਾ ਤੋਹਫਾ ਮਿਲ ਸਕਦਾ ਹੈ| ਯਾਤਰਾ ਲਾਭਕਾਰੀ ਰਹੇਗੀ|
ਧਨੁ : ਪਰਿਵਾਰ ਵਿੱਚ ਤਨਾਓ ਦਾ ਮਾਹੌਲ ਹੋ ਸਕਦਾ ਹੈ| ਆਲਸ ਅਤੇ ਥਕਾਵਟ ਦਾ ਅਨੁਭਵ ਕਰੋਗੇ| ਦੋਸਤਾਂ ਤੋਂ ਸਹਿਯੋਗ ਨਹੀਂ ਮਿਲੇਗਾ | ਪਤੀ ਪਤਨੀ ਦੇ ਵਿੱਚ ਸਥਿਰਤਾ ਬਣੀ ਰਹੇਗੀ| ਕਾਰਜ ਖੇਤਰ ਵਿੱਚ ਸਥਿਤੀਆਂ ਅਨੁਕੂਲ ਰਹਿਣਗੀਆਂ|
ਮਕਰ : ਸਿੱਖਿਅਕ ਕੰਮਾਂ ਉੱਤੇ ਖਰਚ ਵਧੇਗਾ| ਬਜੁਰਗਾਂ ਦੇ ਮਾਰਗਦਰਸ਼ਨ ਵਿੱਚ ਕੰਮ ਕਰੋ| ਗਲਤਫਹਮੀਆਂ ਦੀ ਵਜ੍ਹਾ ਨਾਲ ਤੁਹਾਡੇ ਰਿਸ਼ਤੇ ਵਿੱਚ ਦੂਰੀਆਂ ਆ ਸਕਦੀਆਂ ਹਨ| ਆਪਣੇ ਸੀਨੀਅਰ ਅਧਿਕਾਰੀਆਂ ਦੇ ਵਿਚਾਲੇ ਤੁਸੀਂ ਕਿਸੇ ਮਹੱਤਵਪੂਰਣ ਕੰਮ ਨੂੰ ਨਿਰਧਾਰਿਤ ਸਮੇਂ ਵਿੱਚ ਪੂਰਾ ਕਰਕੇ ਸਾਰਿਆਂ ਨੂੰ ਹੈਰਾਨੀ ਵਿੱਚ ਪਾ ਸਕਦੇ ਹੋ|
ਕੁੰਭ : ਕਾਨੂੰਨੀ ਕੰਮਾਂ ਵਿੱਚ ਰਫ਼ਤਾਰ ਆਵੇਗੀ| ਸਿਹਤ ਖਰਾਬ ਹੋ ਸਕਦੀ ਹੈ| ਕੰਮ ਵਿੱਚ ਚੁਣੌਤੀਆਂ ਮਿਲ ਸਕਦੀਆਂ ਹਨ| ਵਪਾਰੀਆਂ ਲਈ ਸਮਾਂ ਅਨੁਕੂਲ ਰਹੇਗਾ| ਯਾਤਰਾ ਨਾ ਕਰੋ | ਵਿਅਸਤ ਹੋ ਕੇ ਤੁਸੀਂ ਇੱਕ ਚੰਗੇ ਸਮਾਜਿਕ ਵਰਕਰ ਵਜੋਂ ਜਾਣੇ ਜਾਉਗੇ|
ਮੀਨ : ਸਾਂਝੇਦਾਰੀ ਨਾਲ ਵਪਾਰ ਕਰਨ ਲਈ ਵਧੀਆਂ ਪ੍ਰਸਤਾਵ ਆ ਸਕਦਾ ਹੈ| ਸਮਾਜ ਦੇ ਮਹੱਤਵਪੂਰਨ ਲੋਕਾਂ ਨਾਲ ਮੁਲਾਕਾਤ ਹੋਵੇਗੀ| ਪ੍ਰੇਮ ਦਾ ਇਜਹਾਰ ਕਰ ਸਕਦੇ ਹੋ| ਤੁਸੀਂ ਕਿਸੇ ਅਣਜਾਣ ਵਿਅਕਤੀ ਦੇ ਬਹਿਕਾਵੇ ਵਿੱਚ ਨਾ ਆਓ| ਆਪਣੇ ਸਾਥੀ ਜਾਂ ਪਾਰਟਨਰ ਦੀ ਗੰਭੀਰ ਅਤੇ ਭਾਰੀ-ਭਰਕਮ ਕਾਰਜ ਸ਼ੈਲੀ ਅਤੇ ਕੰਜੂਸ ਰਵਈਏ ਤੋਂ ਬਚੋ|

Leave a Reply

Your email address will not be published. Required fields are marked *