HOROSCOPE

ਮੇਖ : ਕੋਈ ਤੁਹਾਡੇ ਕੰਮਾਂ ਵਿੱਚ ਰੋੜੇ ਅਟਕਾ ਸਕਦਾ ਹੈ| ਸਾਂਝੇਦਾਰੀ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖੋ| ਵਾਹਨ ਪ੍ਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ| ਰਾਜਨੀਤੀ ਦੇ ਖੇਤਰ ਵਿੱਚ ਰੁਝੇਵਾਂ ਵਧੇਗਾ| ਪਰਿਵਾਰ ਵਿੱਚ ਖੁਸ਼ਹਾਲੀ ਰਹੇਗੀ | ਤੁਹਾਡੇ ਕੰਮਕਾਜ ਨਾਲ ਤੁਹਾਡਾ ਸਮਾਜਿਕ ਦਾਇਰਾ ਵਧਦਾ ਜਾਵੇਗਾ|
ਬ੍ਰਿਖ : ਸਮਾਜ ਵਿੱਚ ਮਾਨ ਸਨਮਾਨ ਵਧਣ ਨਾਲ ਆਤਮ ਵਿਸ਼ਵਾਸ਼ ਵਧੇਗਾ| ਬੱਚਿਆ ਦੀ ਬਿਹਤਰੀ ਲਈ ਪੈਸਾ ਖਰਚ ਹੋਵੇਗਾ| ਦੋਸਤਾਂ ਦਾ ਸਹਿਯੋਗ ਘੱਟ ਮਿਲੇਗਾ| ਨੌਕਰੀ ਵਿੱਚ ਤਰੱਕੀ ਦੇ ਯੋਗ ਹਨ| ਤੁਸੀਂ ਆਪਣੇ ਜੀਵਨ ਅਤੇ ਭਾਵਨਾਵਾਂ ਦੇ ਵਿਗੜੇ ਹੋਏ ਦੌਰ ਨੂੰ ਠੀਕ ਕਰਨ ਵਿੱਚ ਸਮਾਂ ਬਤੀਤ ਕਰੋਗੇ| ਇੱਧਰ-ਉੱਧਰ ਦੀਆਂ ਅਫਵਾਹਾਂ ਜਾਂ ਝੂਠੀਆਂ ਖਬਰਾਂ ਤੇ ਗੌਰ ਨਾ ਕਰੋ|
ਮਿਥੁਨ : ਹੱਥ ਵਿੱਚ ਆਉਂਦਾ ਰੁਪਿਆ ਰੁਕਣ ਨਾਲ ਦੁੱਖ ਦੇਖਣਾ ਪੈ ਸਕਦਾ ਹੈ| ਚੰਗੇ ਕੰਮਾਂ ਵਿੱਚ ਨਿਵੇਸ਼ ਹੇ ਸਕਦਾ ਹੈ| ਨਵੇਂ ਲੋਕਾਂ ਨਾਲ ਮੁਲਾਕਾਤ ਹੋਵੇਗੀ| ਪਰਿਵਾਰ ਵਿੱਚ ਪ੍ਰੇਮ ਅਤੇ ਸਦਭਾਵਨਾ ਵਧੇਗੀ| ਦੁਸ਼ਮਣਾ ਦੀ ਹਾਰ ਹੋਵੇਗੀ | ਤੁਸੀ ਆਪਣੇ ਜਾਂ ਆਪਣੇ ਕਾਰਜ ਖੇਤਰ ਦੀਆਂ ਵਪਾਰਕ ਯੋਜਨਾਵਾਂ ਤੋਂ ਇਲਾਵਾ ਆਰਥਿਕ ਲੈਣ-ਦੇਣ ਵਿੱਚ ਵੀ ਵਿਅਸਤ ਰਹੋਗੇ|
ਕਰਕ : ਨੌਕਰੀ ਵਿੱਚ ਕਿਸੇ ਮਹੱਤਵਪੂਰਨ ਅਹੁਦੇ ਦੀ ਪ੍ਰਾਪਤੀ ਹੋ ਸਕਦੀ ਹੈ| ਆਰਥਿਕ ਹਾਲਤ ਚੰਗੀ ਰਹੇਗੀ| ਗਿਆਨ ਵਿਗਿਆਨ ਦੇ ਖੇਤਰ ਵਿੱਚ ਵਾਧਾ ਹੋਵੇਗਾ| ਵਿਦਿਆਰਥੀਆਂ ਦਾ ਪੜਾਈ ਵਿੱਚ ਜਿਆਦਾ ਮਨ ਲੱਗੇਗਾ| ਪਤਨੀ ਦਾ ਪਿਆਰ ਅਤੇ ਸਹਿਯੋਗ ਮਿਲੇਗਾ| ਕਿਸੇ ਪੁਰਾਣੇ ਵਿਵਾਦ ਜਾਂ ਮਸਲੇ ਦਾ ਵੀ ਹੱਲ ਨਿਕਲ ਸਕਦਾ ਹੈ|
ਸਿੰਘ : ਵਿਵਾਹਿਕ ਸੱਮਸਿਆਵਾਂ ਦਾ ਹੱਲ ਹੋਵੇਗਾ| ਵਿਦਿਆਰਥੀਆਂ ਦਾ ਮਨ ਪੜਾਈ ਤੋਂ ਭਟਕ ਸਕਦਾ ਹੈ| ਆਪਣੀਆਂ ਆਦਤਾਂ ਅਤੇ ਸੁਭਾਅ ਵਿੱਚ ਸਕਾਰਾਤਮਕ ਤਬਦੀਲੀ ਲਿਆਓ| ਸਿਹਤ ਠੀਕ ਰਹੇਗੀ|
ਕੰਨਿਆ : ਬਜੁਰਗਾ ਦੀ ਸਿਹਤ ਦੀ ਚਿੰਤਾ ਹੋ ਸਕਦੀ ਹੈ| ਰੁਕੇ ਕੰਮਾਂ ਨੂੰ ਰਫ਼ਤਾਰ ਮਿਲੇਗੀ| ਸਿਹਤ ਦੇ ਪ੍ਰਤੀ ਲਾਪਰਵਾਹੀ ਨਾ ਵਰਤੋ| ਵਪਾਰਕ ਯਾਤਰਾ ਚੰਗੀ ਰਹੇਗੀ| ਅਧਿਕਾਰੀ ਖੁਸ਼ ਨਹੀਂ ਹੋਣਗੇ|
ਤੁਲਾ : ਕਿਸੇ ਔਰਤ ਮਿੱਤਰ ਦਾ ਕਾਰਜ ਵਿੱਚ ਮੱਹਤਵਪੂਰਨ ਸਹਿਯੋਗ ਮਿਲੇਗਾ| ਕਾਰੋਬਾਰ ਦੀ ਹਾਲਤ ਵਿੱਚ ਕਾਫੀ ਸੁਧਾਰ ਆਵੇਗਾ| ਔਲਾਦ ਤੋਂ ਕੋਈ ਸ਼ੁਭ ਸਮਾਚਾਰ ਮਿਲੇਗਾ | ਲਿਖਤੀ ਕਾਰਜ ਵਿੱਚ ਰੁਚੀ ਵਧੇਗੀ|
ਬ੍ਰਿਸਚਕ : ਮੌਸਮ ਦੇ ਅਨੁਸਾਰ ਖਾਣ-ਪੀਣ ਦਾ ਧਿਆਨ ਰੱਖੋ| ਅਚਾਨਕ ਪੈਸੇ ਦੀ ਪ੍ਰਾਪਤੀ ਹੋ ਸਕਦੀ ਹੈ| ਰਚਨਾਤਮਕ ਕੰਮਾਂ ਵਿੱਚ ਰੁਚੀ ਰਹੇਗੀ| ਘਰ ਵਿੱਚ ਕਿਸੇ ਨਵੀਂ ਵਸਤੂ ਦੀ ਖਰੀਦਦਾਰੀ ਦੇ ਯੋਗ ਹਨ| ਔਲਾਦ ਦਾ ਕੰਮਾਂ ਵਿੱਚ ਸਹਿਯੋਗ ਮਿਲੇਗਾ |
ਧਨੁ : ਕਿਸੇ ਰਿਸ਼ਤੇਦਾਰ ਨਾਲ ਸਬੰਧਿਤ ਕੋਈ ਬੁਰਾ ਸਮਾਚਾਰ ਮਿਲ ਸਕਦਾ ਹੈ | ਖਾਣਾ-ਪੀਣਾ ਸੰਤੁਲਿਤ ਰੱਖੋ| ਗ੍ਰਹਿਸਤੀ ਜੀਵਨ ਵਿੱਚ ਮਤਭੇਦ ਹੋ ਸਕਦਾ ਹੈ| ਅਧਿਕਾਰੀ ਤੁਹਾਡੇ ਕੰਮ ਤੋਂ ਖੁਸ਼ ਰਹਿਣਗੇ | ਆਪਣੇ ਕਾਰਜ ਖੇਤਰ ਦੇ ਵਪਾਰਕ ਮਾਮਲਿਆਂ ਨੂੰ ਤੁਸੀਂ ਆਸਾਨੀ ਅਤੇ ਪੂਰੀ ਮਿਹਨਤ ਨਾਲ ਤਤਪਰਤਾ ਨਾਲ ਹਲ ਕਰੋਗੇ|
ਮਕਰ : ਵਪਾਰ ਅਤੇ ਨੌਕਰੀ ਦੇ ਮੱਹਤਵਪੂਰਨ ਫ਼ੈਸਲੇ ਲੈਣੇ ਪੈ ਸਕਦੇ ਹਨ | ਵਿਦਿਆਰਥੀ ਥਕੇਵਾਂ ਜਿਆਦਾ ਮਹਿਸੂਸ ਕਰਨਗੇ| ਪਤਨੀ ਤੋਂ ਸਹਿਯੋਗ ਮਿਲੇਗਾ| ਸਮਾਜ ਵਿੱਚ ਮਾਨ ਸਨਮਾਨ ਵਧੇਗਾ | ਜੇਕਰ ਤੁਸੀਂ ਸਮੇਂ ਤੇ ਆਪਣੇ ਕਾਰਜ ਸਥਾਨ ਤੇ ਮੁਸਤੈਦ ਰਹੋਗੇ ਤਾਂ ਕਿਸੇ ਸਹਿਕਰਮੀ ਦੀ ਲਾਪਰਵਾਹੀ ਜਾਂ ਗਲਤੀ ਨੂੰ ਵੀ ਸਮੇਂ ਤੇ ਫੜ ਕੇ ਤੁਸੀਂ ਆਪਣੇ ਸੀਨੀਅਰ ਅਧਿਕਾਰੀਆਂ ਦੇ ਅਸ਼ੀਰਵਾਦ ਦੇ ਪਾਤਰ ਬਣੋਗੇ|
ਕੁੰਭ : ਉੱਚ ਅਧਿਕਾਰੀਆਂ ਦੀ ਮਦਦ ਨਾਲ ਤੁਹਾਡਾ ਦਬਦਬਾ ਵੱਧ ਸਕਦਾ ਹੈ | ਰਾਜਨੀਤਿਕ ਕੰਮਾਂ ਵਿੱਚ ਸਫਲਤਾ ਦੇ ਯੋਗ ਹਨ| ਵਪਾਰ ਵਿੱਚ ਸਾਂਝੇਦਾਰੀ ਤੋਂ ਲਾਭ ਹੋਵੇਗਾ| ਜੀਵਨਸਾਥੀ ਦੀਆਂ ਭਾਵਨਾਵਾਂ ਦਾ ਸਨਮਾਨ ਕਰੋ| ਨਿਵੇਸ਼ ਤੋਂ ਬਚੋ|
ਮੀਨ : ਉੱਚ ਅਧਿਕਾਰੀਆਂ ਦੀ ਮਦਦ ਨਾਲ ਤੁਹਾਡਾ ਦਬਦਬਾ ਵੱਧ ਸਕਦਾ ਹੈ| ਰਾਜਨੀਤਿਕ ਕੰਮਾਂ ਵਿੱਚ ਸਫਲਤਾ ਦੇ ਯੋਗ ਹਨ| ਵਪਾਰ ਵਿੱਚ ਸਾਂਝੇਦਾਰੀ ਨਾਲ ਲਾਭ ਹੋਵੇਗਾ| ਜੀਵਨਸਾਥੀ ਦੀਆਂ ਭਾਵਨਾਵਾਂ ਦਾ ਸਨਮਾਨ ਕਰੋ| ਨਿਵੇਸ਼ ਤੋਂ ਬਚੋ|

Leave a Reply

Your email address will not be published. Required fields are marked *