HOROSCOPE

ਮੇਖ : ਪਰਿਵਾਰ ਵਿੱਚ ਖੁਸ਼ੀ ਦੇ ਮੌਕੇ ਆ ਸਕਦੇ ਹਨ| ਵਪਾਰ ਵਿੱਚ ਕੋਈ ਨਵੀਂ ਸੰਧੀ ਹੋ ਸਕਦੀ ਹੈ| ਦੁਸ਼ਮਣਾ ਦੀ ਹਾਰ ਹੋਵੇਗੀ| ਔਲਾਦ ਤੁਹਾਡੀ ਆਗਿਆ ਵਿੱਚ ਰਹੇਗੀ| ਧਰਮ ਕਰਮ ਦੇ ਪ੍ਰਤੀ ਰੁਚੀ ਵਧੇਗੀ|
ਬ੍ਰਿਖ : ਭੌਤਿਕ ਸੁੱਖ ਸਹੂਲਤਾਂ ਵਿੱਚ ਵਾਧਾ ਹੋਵੇਗਾ| ਬੱਚਿਆ ਦੇ ਨਾਲ ਮੌਜ ਮਸਤੀ ਵਿੱਚ ਸਮਾਂ ਗੁਜ਼ਰੇਗਾ| ਭੂਮੀ, ਭਵਨ ਦੇ ਕੰਮ ਬਣਨਗੇ| ਸਿਹਤ ਖਰਾਬ ਹੋ ਸਕਦੀ ਹੈ| ਗੁਆਢੀਆਂ ਨਾਲ ਚੰਗੇ ਸੰਬੰਧ ਬਣਨਗੇ | ਯਾਤਰਾ ਦੇ ਦੌਰਾਨ ਸਾਵਧਾਨੀ ਰੱਖੋ |
ਮਿਥੁਨ : ਜਰੂਰਤਮੰਦਾਂ ਦੀ ਮਦਦ ਲਈ ਅੱਗੇ ਆਓਗੇ| ਪਰਿਵਾਰ ਦੇ ਨਾਲ ਧਾਰਮਿਕ ਯਾਤਰਾ ਦੀ ਯੋਜਨਾ ਬਣ ਸਕਦੀ ਹੈ| ਬੇਰੋਜਗਾਰਾ ਨੂੰ ਰੋਜਗਾਰ ਦੇ ਮੌਕੇ ਮਿਲਣਗੇ| ਵਾਦ ਵਿਵਾਦ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ|
ਕਰਕ : ਔਲਾਦ ਆਗਿਆਕਾਰੀ ਬਣੇਗੀ| ਯਾਤਰਾ ਦੇ ਦੌਰਾਨ ਕਿਸੇ ਮੱਹਤਵਪੂਰਨ ਵਿਅਕਤੀ ਨਾਲ ਮੁਲਾਕਾਤ ਹੋ ਸਕਦੀ ਹੈ | ਦੋਸਤਾਂ ਦੇ ਵਿਚਾਲੇ ਗਲਤਫਹਿਮੀਆਂ ਦੂਰ ਹੋਣਗੀਆਂ | ਪ੍ਰੇਮੀਆਂ ਦਾ ਇੱਕ ਦੂਜੇ ਨਾਲ ਪਿਆਰ ਵਧੇਗਾ| ਗੁੱਸੇ ਉਤੇ ਕਾਬੂ ਰੱਖੋ|
ਸਿੰਘ : ਸਮਾਜਿਕ ਕੰਮਾਂ ਵਿੱਚ ਤੁਹਾਡੀ ਰੁਚੀ ਰਹੇਗੀ| ਕਮਾਈ ਦਾ ਸੰਤੁਲਨ ਬਣਾ ਕੇ ਚੱਲੋ | ਨੌਜਵਾਨਾ ਨੂੰ ਰੋਜਗਾਰ ਦੇ ਵਧੀਆ ਮੌਕੇ ਮਿਲਣਗੇ| ਸਿਹਤ ਠੀਕ ਨਹੀਂ ਰਹੇਗੀ| ਯਾਤਰਾ ਲਾਭਦਾਇਕ ਰਹੇਗੀ|
ਕੰਨਿਆ : ਕਿਸੇ ਅਨਜਾਨ ਵਿਅਕਤੀ ਉੱਤੇ ਭਰੋਸਾ ਨਾ ਕਰੋ| ਵਿਦਿਆਰਥੀਆਂ ਦਾ ਮਨ ਪੜਾਈ ਵਿੱਚ ਘੱਟ ਲੱਗੇਗਾ| ਵਾਹਨ ਸਾਵਧਾਨੀ ਨਾਲ ਚਲਾਓ| ਸਿਹਤ ਵਿੱਚ ਉਤਾਰ ਚੜਾਵ ਰਹੇਗਾ| ਯਾਤਰਾ ਲਾਭਦਾਇਕ ਰਹੇਗੀ |
ਤੁਲਾ : ਵਪਾਰਕ ਯਾਤਰਾ ਦੁੱਖਦਾਇਕ ਹੋ ਸਕਦੀ ਹੈ | ਘੰਮਡ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰੋ| ਔਲਾਦ ਆਗਿਆ ਵਿੱਚ ਰਹੇਗੀ| ਖਾਣ-ਪੀਣ ਵਿੱਚ ਰੁਚੀ ਵਧੇਗੀ |
ਬ੍ਰਿਸਚਕ : ਮਿੱਤਰ ਅਤੇ ਸਾਥੀ ਧੋਖਾ ਦੇ ਸਕਦੇ ਹਨ| ਪਰਿਵਾਰਕ ਜੀਵਨ ਵਿੱਚ ਕੁੱਝ ਮਤਭੇਦ ਹੋ ਸਕਦੇ ਹਨ| ਅਧਿਕਾਰੀ ਤੁਹਾਡੇ ਤੋਂ ਅਸੰਤੁਸ਼ਟ ਰਹਿਣਗੇ| ਦੁਸ਼ਮਣ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ|ਨਿਵੇਸ਼ ਲਾਭਦਾਇਕ ਹੋਵੇਗਾ|
ਧਨੁ : ਕੋਈ ਪੁਰਾਣਾ ਮਿੱਤਰ ਤੁਹਾਨੂੰ ਮਿਲਣ ਆ ਸਕਦਾ ਹੈ| ਸਹਿਕਰਮੀਆਂ ਨਾਲ ਬਿਹਤਰ ਰਿਸ਼ਤੇ ਬਣਨਗੇ| ਸਾਂਝੇਦਾਰੀ ਨਾਲ ਕੰਮਕਾਰ ਦੇ ਵਧੀਆ ਪ੍ਰਸਤਾਵ ਆ ਸਕਦੇ ਹਨ| ਸਮਾਜ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਓਗੇ| ਬਿਮਾਰੀ ਤੋਂ ਰਾਹਤ ਮਿਲੇਗੀ |
ਮਕਰ : ਰਿਸ਼ਤੇਦਾਰਾ ਅਤੇ ਦੋਸਤਾਂ ਦਾ ਸਹਿਯੋਗ ਮਿਲ ਸਕਦਾ ਹੈ| ਕਲਾ ਅਤੇ ਸਾਹਿਤ ਦੇ ਖੇਤਰ ਵਿੱਚ ਰੁਝੇਵਾਂ ਵਧੇਗਾ| ਪ੍ਰੇਮ ਸੰਬੰਧ ਵਿਆਹ ਵਿੱਚ ਬਦਲ ਸਕਦੇ ਹਨ| ਪਰਿਵਾਰਿਕ ਸਬੰਧਾਂ ਵਿੱਚ ਕੜਵਾਹਟ ਆਵੇਗੀ| ਯਾਤਰਾ ਦੇ ਦੌਰਾਨ ਚੋਰੀ, ਦੁਰਘਟਨਾ ਦਾ ਡਰ ਰਹੇਗਾ|
ਕੁੰਭ : ਕਮਾਈ ਦੇ ਨਵੇਂ ਸਾਧਨ ਬਣਨਗੇ| ਤੁਹਾਡੀ ਵਿਵਹਾਰ ਕੁਸ਼ਲਤਾ ਤੋਂ ਲੋਕ ਪ੍ਰਭਾਵਿਤ ਹੋਣਗੇ| ਉਧਾਰ ਲੈਣ ਦੇਣ ਤੋਂ ਬਚੋ| ਪਰਿਵਾਰ ਦੇ ਨਾਲ ਖੁਸ਼ੀ ਦੇ ਪਲ ਬਿਤਾਓਗੇ| ਨਿਵੇਸ਼ ਲਾਭਦਾਇਕ ਰਹੇਗਾ|
ਮੀਨ : ਬੱਚਿਆਂ ਦੇ ਪ੍ਰਤੀ ਤੁਹਾਡੇ ਮਨ ਵਿੱਚ ਪਿਆਰ ਦਾ ਭਾਵ ਰਹੇਗਾ| ਕਾਰਜ ਖੇਤਰ ਵਿੱਚ ਤੁਹਾਡਾ ਪ੍ਰਭਾਵ ਰਹੇਗਾ| ਪਰਿਵਾਰ ਦੇ ਨਾਲ ਧਾਰਮਿਕ ਯਾਤਰਾ ਦੀ ਯੋਜਨਾ ਬਣ ਸਕਦੀ ਹੈ |

Leave a Reply

Your email address will not be published. Required fields are marked *