HOROSCOPE

ਮੇਖ : ਘਰ ਵਿੱਚ ਬਜੁਰਗਾਂ ਦੇ ਨਾਲ ਸਮਾਂ ਬਿਤਾਓਗੇ| ਕਿਸੇ ਔਰਤ ਮਿੱਤਰ ਦਾ ਕਾਰਜ ਵਿੱਚ ਵਿਸ਼ੇਸ਼ ਸਹਿਯੋਗ ਮਿਲੇਗਾ| ਤੁਹਾਡਾ ਆਕਰਸ਼ਨ ਵਧੇਗਾ| ਕਾਰਜ ਖੇਤਰ ਵਿੱਚ ਸਥਿਤੀਆਂ ਅਨੁਕੂਲ ਰਹਿਣਗੀਆਂ| ਅਧਿਆਤਮਿਕਤਾ ਵੱਲ ਰੁਝਾਨ ਰਹੇਗਾ| ਯਾਤਰਾ ਨਾ ਕਰੋ |
ਬ੍ਰਿਖ : ਧਾਰਮਿਕ ਆਯੋਜਨਾਂ ਵਿੱਚ ਵਿਅਸਤ ਹੋ ਸਕਦੇ ਹੋ| ਕੋਰਟ ਕਚਹਿਰੀ ਦੇ ਫ਼ੈਸਲੇ ਤੁਹਾਡੇ ਪੱਖ ਵਿੱਚ ਹੋਣਗੇ| ਘਰ ਵਿੱਚ ਕਿਸੇ ਨਵੀਂ ਵਸਤੂ ਦੀ ਖਰੀਦਾਰੀ ਹੋ ਸਕਦੀ ਹੈ| ਦੂਸਰਿਆਂ ਦੀ ਮਦਦ ਕਰਨ ਦਾ ਭਾਵ ਮਨ ਵਿੱਚ ਰਹੇਗਾ| ਅਧਿਕਾਰੀ ਖੁਸ਼ ਨਹੀਂਰਹਿਣਗੇ |
ਮਿਥੁਨ : ਉਮੀਦ ਅਨੁਸਾਰ ਕੰਮ ਨਾ ਹੋਣ ਤੇ ਨਿਰਾਸ਼ ਹੋ ਸਕਦੇ ਹੋ| ਸਿੱਖਿਆ ਨਾਲ ਸਬੰਧਿਤ ਕੰਮ ਪੂਰੇ ਹੋਣਗੇ| ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਵਿੱਚ ਸਮਾਂ ਗੁਜ਼ਰੇਗਾ| ਰੁਕਿਆ ਪੈਸਾ ਮਿਲ ਸਕਦਾ ਹੈ| ਕਿਸੇ ਵਿਆਹ, ਪਾਰਟੀ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲੇਗਾ|
ਕਰਕ : ਜ਼ਮੀਨ ਜਾਇਦਾਦ ਦੇ ਮਾਮਲਿਆਂ ਵਿੱਚ ਪ੍ਰੇਸ਼ਾਨੀ ਆ ਸਕਦੀ ਹੈ| ਨਵੇ ਸੰਪਰਕਾਂ ਦਾ ਲਾਭ ਮਿਲੇਗਾ| ਨਵੇ ਕੱਪੜੇ, ਗਹਿਣਾ ਖਰੀਦ ਸਕਦੇ ਹੋ| ਕਿਸੇ ਤੋਂ ਤੋਹਫਾ ਮਿਲ ਸਕਦਾ ਹੈ|
ਸਿੰਘ : ਕੋਈ ਵੀ ਨਵਾਂ ਕੰਮ ਸ਼ੁਰੂ ਨਾ ਕਰੋ| ਮਾਨਸਿਕ ਤਨਾਓ ਅਤੇ ਘਰੇਲੂ ਉਲਝਨਾਂ ਵਿੱਚ ਵਾਧਾ ਹੋ ਸਕਦਾ ਹੈ| ਵਾਹਨ ਦੇ ਰੱਖਰਖਾਵ ਉਤੇ ਖਰਚ ਵਧੇਗਾ| ਮਾਤਾ ਪਿਤਾ ਦਾ ਪਿਆਰ ਅਤੇ ਸਹਿਯੋਗ ਮਿਲੇਗਾ|
ਕੰਨਿਆ : ਬੱਚਿਆ ਦੀ ਸਿੱਖਿਆ ਉਤੇ ਪੈਸਾ ਖਰਚ ਹੋਵੇਗਾ| ਕਿਸੇ ਪੁਰਾਣੇ ਵਿਵਾਦ ਦਾ ਅੰਤ ਹੋਵੇਗਾ| ਪਰਿਵਾਰ ਵਿੱਚ ਮਹਿਮਾਨਾਂ ਦੇ ਆਗਮਨ ਤੋਂ ਖੁਸ਼ੀ ਰਹੇਗੀ| ਪੈਸੇ ਦਾ ਲੈਣ ਦੇਣ ਸੋਚ ਸਮਝ ਕੇ ਕਰੋ| ਪਰਿਵਾਰਕ ਜੀਵਨ ਵਿੱਚ ਕੁੱਝ ਕੁੜੱਤਣ ਹੋ ਸਕਦੀ ਹੈ|
ਤੁਲਾ : ਕਿਸੇ ਪੁਰਾਣੇ ਪਿਆਰੇ ਮਿੱਤਰ ਨਾਲ ਮੁਲਾਕਾਤ ਹੋ ਸਕਦੀ ਹੈ| ਪਰਿਵਾਰ ਵਿੱਚ ਸੁੱਖ ਸ਼ਾਂਤੀ ਦਾ ਮਾਹੌਲ ਰਹੇਗਾ| ਸਮਾਜ ਦੇ ਕੰਮਾਂ ਵਿੱਚ ਵੱਧ ਚੜ੍ਹਕੇ ਹਿਸਾ ਲਓਗੇ| ਲੰਬੇ ਸਮੇ ਤੋਂ ਰੁਕੇ ਕੰਮ ਪੂਰੇ ਹੋਣਗੇ| ਦੋਸਤਾਂ ਦੇ ਨਾਲ ਸੈਰ ਸਪਾਟਾ ਹੋ ਸਕਦਾ ਹੈ |
ਬ੍ਰਿਸਚਕ : ਘਰੇਲੂ ਜਿੰਮੇਵਾਰੀ ਤੁਸੀਂ ਚੰਗੀ ਤਰ੍ਹਾਂ ਨਿਭਾਓਗੇ| ਨੌਕਰੀ ਵਿੱਚ ਉੱਚ ਅਹੁਦਾ ਮਿਲ ਸਕਦਾ ਹੈ| ਕਾਰਜ ਖੇਤਰ ਵਿੱਚ ਆ ਰਹੀਆਂ ਰੁਕਾਵਟਾਂ ਸਮਾਪਤ ਹੋਣਗੀਆਂ| ਔਲਾਦ ਦੀਆਂ ਉਪਲੱਬਧੀਆਂ ਤੋਂ ਖੁਸ਼ੀ ਵਧੇਗੀ| ਸਿਹਤ ਵਿੱਚ ਉਤਾਰ ਚੜਾਵ ਰਹੇਗਾ|
ਧਨੁ : ਲਾਭ ਲਈ ਕੀਤੇ ਗਏ ਕਾਰਜ ਨੁਕਸਾਨ ਦੇ ਸਕਦੇ ਹਨ| ਵਿਰੋਧੀ ਹਾਰਨਗੇ| ਦੂਸਰਿਆਂ ਦੀ ਮਦਦ ਕਰਨਾ ਭਾਰੀ ਪੈ ਸਕਦਾ ਹੈ| ਆਰਥਿਕ ਪੱਖ ਮਜਬੂਤ ਰਹੇਗਾ| ਔਲਾਦ ਸਬੰਧੀ ਚਿੰਤਾ ਰਹਿ ਸਕਦੀ ਹੈ| ਖਾਣ-ਪੀਣ ਵਿੱਚ ਰੁਚੀ ਵਧੇਗੀ|
ਮਕਰ : ਵਪਾਰ ਦੀ ਬਹੁਤਾਤ ਤੋਂ ਚਿੰਤਾ ਹੋ ਸਕਦੀ ਹੈ| ਵਿਰੋਧੀ ਹਾਰਨਗੇ| ਦੂਸਰਿਆਂ ਦੀ ਮਦਦ ਕਰਨਾ ਭਾਰੀ ਪੈ ਸਕਦਾ ਹੈ| ਆਰਥਿਕ ਪੱਖ ਮਜਬੂਤ ਰਹੇਗਾ| ਔਲਾਦ ਸਬੰਧੀ ਚਿੰਤਾ ਰਹਿ ਸਕਦੀ ਹੈ| ਖਾਣ-ਪੀਣ ਵਿੱਚ ਰੁਚੀ ਰਹੇਗੀ |
ਕੁੰਭ : ਪਰਿਵਾਰ ਦੇ ਸੁਖ ਦੁੱਖ ਦੀ ਚਿੰਤਾ ਕਰੋਗੇ| ਭਰਾ ਭੈਣਾਂ ਨਾਲ ਵਿਵਾਦ ਹੋ ਸਕਦਾ ਹੈ| ਕੰਮਕਾਜ ਉਤੇ ਗੰਭੀਰਤਾ ਨਾਲ ਧਿਆਨ ਨਹੀਂ ਦੇ ਸਕੋਗੇ| ਦੋਸਤਾਂ ਦੇ ਨਾਲ ਘੁੰਮਣ ਜਾਣ ਨਾਲ ਸ਼ਾਂਤੀ ਮਿਲੇਗੀ| ਅਧਿਕਾਰੀ ਤੁਹਾਡੇ ਕੰਮ ਦੀ ਪ੍ਰਸ਼ੰਸਾ ਕਰਨਗੇ|
ਮੀਨ : ਪਰਿਵਾਰਿਕ ਮਾਹੌਲ ਸੁਖਦ ਰਹੇਗਾ| ਕੰਮ ਧੰਦੇ ਵਿੱਚ ਜੋਖਮ ਨਾ ਲਓ| ਸਮਾਜ ਵਿੱਚ ਮਾਨ ਸਨਮਾਨ ਵਧਣ ਨਾਲ ਆਤਮ ਵਿਸ਼ਵਾਸ਼ ਵਧੇਗਾ| ਸਿਹਤ ਵਿੱਚ ਉਤਾਰ ਚੜਾਵ ਰਹੇਗਾ| ਦੋਸਤਾਂ ਦਾ ਸਹਿਯੋਗ ਮਿਲੇਗਾ|

Leave a Reply

Your email address will not be published. Required fields are marked *