HOROSCOPE

ਮੇਖ : ਯਾਤਰਾ ਦੇ ਦੌਰਾਨ ਚੋਰੀ, ਦੁਰਘਟਨਾ ਦਾ ਡਰ ਰਹੇਗਾ| ਕਿਸੇ ਵੀ ਤਰ੍ਹਾਂ ਦੇ ਵਿਵਾਦ ਤੋਂ ਖੁਦ ਨੂੰ ਦੂਰ ਰੱਖੋ | ਕੰਮ ਦਾ ਜਿਆਦਾ ਬੋਝ ਸਿਹਤ ਖ਼ਰਾਬ ਕਰ ਸਕਦਾ ਹੈ| ਜਿਆਦਾ ਕਮਾਈ ਦੀ ਪ੍ਰਾਪਤੀ ਹੋਵੇਗੀ| ਪਰਿਵਾਰ ਅਤੇ ਦੋਸਤਾਂ ਦਾ ਪੂਰਾ ਸਹਿਯੋਗ ਮਿਲੇਗਾ|
ਬ੍ਰਿਖ : ਅਧਿਕਾਰੀਆਂ ਨਾਲ ਨਜਦੀਕੀਆਂ ਵਧਣਗੀਆਂ| ਦੁਸ਼ਮਣ ਪੱਖ ਸਰਗਰਮ ਰਹੇਗਾ| ਗੁੱਸੇ ਉੱਤੇ ਕਾਬੂ ਰੱਖੋ| ਪਤੀ ਪਤਨੀ ਦੇ ਵਿਚਾਲੇ ਚੰਗਾ ਤਾਲਮੇਲ ਰਹੇਗਾ| ਦੋਸਤਾਂ ਦੀ ਸਲਾਹ ਮੱਹਤਵਪੂਰਨ ਰਹੇਗੀ| ਵਾਹਨ ਚਲਾਉਦੇ ਸਮੇਂ ਸਾਵਧਾਨੀ ਰੱਖੋ|
ਮਿਥੁਨ : ਵਪਾਰ ਵਿੱਚ ਕੁੱਝ ਬਦਲਾਓ ਉਤੇ ਵਿਚਾਰ ਹੋਣਗੇ| ਦੂਸਰਿਆਂ ਦੀ ਮਦਦ ਕਰਨ ਦਾ ਭਾਵ ਮਨ ਵਿੱਚ ਰਹੇਗਾ| ਆਤਮ ਵਿਸ਼ਵਾਸ਼ ਵਿੱਚ ਵਾਧਾ ਹੋਵੇਗਾ| ਪ੍ਰੇਮ ਸੰਬੰਧਾਂ ਵਿੱਚ ਸਫਲਤਾ ਮਿਲੇਗੀ|
ਕਰਕ : ਕਾਰਜ ਖੇਤਰ ਵਿੱਚ ਆ ਰਹੀਆਂ ਰੁਕਾਵਟਾਂ ਸਮਾਪਤ ਹੋਣਗੀਆਂ| ਬਜੁਰਗਾਂ ਦਾ ਅਸ਼ੀਰਵਾਦ ਅਤੇ ਸਨੇਹ ਮਿਲੇਗਾ| ਬੱਚਿਆਂ ਦੇ ਵਿਆਹ, ਪੜਾਈ, ਨੌਕਰੀ ਨੂੰ ਲੈ ਕੇ ਚਿੰਤਤ ਰਹਿ ਸਕਦੇ ਹੋ| ਦੂਸਰਿਆਂ ਦੀ ਮਦਦ ਕਰਨਾ ਭਾਰੀ ਪੈ ਸਕਦਾ ਹੈ|
ਸਿੰਘ : ਕੁੱਝ ਮਾਨਸਿਕ ਪ੍ਰੇਸ਼ਾਨੀਆਂ ਤੁਹਾਨੂੰ ਬੇਚੈਨ ਕਰ ਸਕਦੀਆਂ ਹਨ| ਖਾਣ-ਪੀਣ ਤੋਂ ਲੈ ਕੇ ਗੱਲਬਾਤ ਕਰਨ ਤਕ ਵਿੱਚ ਤੁਹਾਡੀ ਰੁਚੀ ਵੱਧ ਸਕਦੀ ਹੈ| ਤੁਸੀਂ ਆਪਣੇ ਕੰਮ ਨੂੰ ਪੂਰੀ ਤਰ੍ਹਾਂ ਨਿਭਾ ਸਕਣ ਵਿੱਚ ਅਸਮਰਥ ਰਹੋਗੇ|
ਕੰਨਿਆ : ਉਚ ਅਧਿਕਾਰੀ ਤੁਹਾਡੇ ਕੰਮ ਤੋਂ ਸੰਤੁਸ਼ਟ ਹੋਣਗੇ | ਵਿਦਿਆਰਥੀ ਵਰਗ ਪੜਾਈ ਵਿੱਚ ਜਿਆਦਾ ਧਿਆਨ ਦੇਣਗੇ| ਪਰਿਵਾਰ ਵਿੱਚ ਕਿਸੇ ਮਾਂਗਲਿਕ ਕਾਰਜ ਦੀ ਯੋਜਨਾ ਬਣ ਸਕਦੀ ਹੈ| ਨਵੇਂ ਨਿਵੇਸ਼ ਸੋਚ ਸਮਝ ਕੇ ਕਰੋ| ਸਿਹਤ ਵਿੱਚ ਉਤਾਰ ਚੜਾਵ ਹੋ ਸਕਦਾ ਹੈ|
ਤੁਲਾ : ਭਰਾ ਭੈਣਾਂ ਨਾਲ ਵਿਵਾਦ ਹੋ ਸਕਦਾ ਹੈ| ਕੰਮਕਾਜ ਉੱਤੇ ਗੰਭੀਰਤਾ ਨਾਲ ਧਿਆਨ ਨਹੀਂ ਦੇ ਸਕੋਗੇ| ਵਪਾਰਕ ਯਾਤਰਾ ਲਾਭਦਾਇਕ ਹੋ ਸਕਦੀ ਹੈ| ਪਰਿਵਾਰਿਕ ਮਾਹੌਲ ਸੁੱਖਦ ਰਹੇਗਾ| ਨਵਾਂ ਵਾਹਨ ਖ੍ਰੀਦਣ ਦੀ ਯੋਜਨਾ ਬਣ ਸਕਦੀ ਹੈ| ਮਿੱਤਰਾਂ ਦੇ ਵਿਚਾਲੇ ਮਾਨ – ਸਨਮਾਨ ਹੋਵੇਗਾ ਅਤੇ ਚੰਗੇ-ਚੰਗੇ ਸਮਾਚਾਰ ਵੀ ਮਿਲਣਗੇ|
ਬ੍ਰਿਸਚਕ : ਭੂਮੀ, ਭਵਨ ਦੇ ਕੰਮ ਬਣਨਗੇ| ਜ਼ਮੀਨ ਜਾਇਦਾਦ ਸਬੰਧੀ ਕਾਰਜ ਸਫਲ ਹੋਣਗੇ| ਕਮਾਈ ਦੇ ਸਰੋਤਾਂ ਵਿੱਚ ਵਾਧਾ ਹੋਵੇਗਾ| ਵਪਾਰ ਅਤੇ ਨੌਕਰੀ ਵਿੱਚ ਲਾਭ ਮਿਲ ਸਕਦਾ ਹੈ| ਨਵੀ ਵਸਤੂ,ਗਹਿਣੇ ਖਰੀਦਣ ਦੀ ਯੋਜਨਾ ਬਣੇਗੀ |
ਧਨੁ : ਮਨ ਮਾੜੇ ਕੰਮਾਂ ਵੱਲ ਜਾ ਸਕਦਾ ਹੈ| ਕਿਸੇ ਰਿਸ਼ਤੇਦਾਰ ਜਾਂ ਜਾਣਕਾਰ ਤੋਂ ਮਾੜੀ ਸੂਚਨਾ ਮਿਲ ਸਕਦੀ ਹੈ| ਦੋਸਤਾਂ ਦਾ ਸਹਿਯੋਗ ਮਿਲੇਗਾ| ਭੂਮੀ, ਭਵਨ ਦੇ ਕੰਮ ਬਣਨਗੇ | ਰੁਕਿਆ ਹੋਇਆ ਪੈਸਾ ਪ੍ਰਾਪਤ ਹੋਵੇਗਾ| ਯਾਤਰਾ ਕਰਨੀ ਪੈ ਸਕਦੀ ਹੈ|
ਮਕਰ : ਕਿਸੇ ਵਿਆਹ, ਪਾਰਟੀ ਵਿੱਚ ਜਾਣ ਦਾ ਮੌਕਾ ਮਿਲੇਗਾ| ਔਲਾਦ ਸਬੰਧੀ ਸੁੱਖਦ ਸਮਾਚਾਰ ਮਿਲ ਸਕਦਾ ਹੈ| ਵਪਾਰ ਵਿੱਚ ਸਾਂਝੇਦਾਰੀ ਨਾਲ ਲਾਭ ਹੋਵੇਗਾ| ਵਾਹਨ ਦੇ ਰੱਖ ਰਖਾਵ ਉਤੇ ਖਰਚ ਹੋ ਸਕਦਾ ਹੈ|
ਕੁੰਭ : ਪ੍ਰੇਮ ਦਾ ਇਜਹਾਰ ਕਰ ਸਕਦੇ ਹੋ| ਤੁਹਾਡਾ ਆਕਰਸ਼ਨ ਵਧੇਗਾ| ਬੱਚਿਆਂ ਤੋਂ ਸੁੱਖਦ ਸਮਾਚਾਰ ਮਿਲ ਸਕਦਾ ਹੈ| ਨੌਜਵਾਨਾਂ ਨੂੰ ਕੈਰੀਅਰ ਦੇ ਵਧੀਆ ਮੌਕੇ ਮਿਲ ਸਕਦੇ ਹਨ|
ਮੀਨ : ਕਿਸੇ ਪਿਆਰੀ ਵਸਤੂ ਦੇ ਚੋਰੀ ਜਾਂ ਗੁੰਮ ਹੋਣ ਦਾ ਡਰ ਰਹੇਗਾ| ਈਸ਼ਵਰ ਦੇ ਪ੍ਰਤੀ ਆਸ਼ਾ ਵਧੇਗੀ| ਭੂਮੀ, ਭਵਨ ਦੇ ਕੰਮ ਬਣਨਗੇ| ਨਿਵੇਸ਼ ਲਾਭਦਾਇਕ ਰਹੇਗਾ| ਪਰਿਵਾਰ ਦੇ ਨਾਲ ਧਾਰਮਿਕ ਯਾਤਰਾ ਹੋ ਸਕਦੀ ਹੈ|

Leave a Reply

Your email address will not be published. Required fields are marked *