HOROSCOPE

ਮੇਖ : ìਬੱਚਿਆ ਦੇ ਪ੍ਰਤੀ ਜਿੰਮੇਦਾਰੀ ਵਧੇਗੀ| ਸਹੁਰੇ-ਘਰ ਦੇ ਕਿਸੇ ਪ੍ਰੋਗਰਾਮ ਵਿੱਚ ਭਾਗ ਲੈ ਸਕਦੇ ਹੋ| ਧਰਮ,ਕਰਮ ਵਿੱਚ ਰੁਚੀ ਵਧੇਗੀ| ਅਧਿਕਾਰੀ ਕੰਮ ਵਿੱਚ ਸਹਿਯੋਗ ਕਰਨਗੇ | ਵਪਾਰ ਤੋਂ ਬਚੋ|
ਬ੍ਰਿਖ : ਰਾਜਨੀਤਕ ਕੰਮਾਂ ਵਿੱਚ ਰੁਚੀ ਵਧੇਗੀ| ਜੀਵਨਸਾਥੀ ਦਾ ਸਨਮਾਨ ਕਰੋਗੇ| ਵਪਾਰ ਵਿੱਚ ਤਰੱਕੀ ਦੇ ਯੋਗ ਹਨ| ਕਿਸੇ ਪੁਰਾਣੇ ਪਿਆਰੇ ਮਿੱਤਰ ਨਾਲ ਮੁਲਾਕਾਤ ਖੁਸ਼ੀ ਦੇਵੇਗੀ |
ਮਿਥੁਨ : ਵਪਾਰ ਵਿੱਚ ਤਰੱਕੀ ਦੇ ਲੱਛਣ ਹਨ| ਦੋਸਤਾਂ ਦੇ ਨਾਲ ਮਨੋਰੰਜਕ ਯਾਤਰਾ ਹੋ ਸਕਦੀ ਹੈ| ਪਰਿਵਾਰ ਦੇ ਨਾਲ ਧਾਰਮਿਕ ਯਾਤਰਾ ਲਾਭਦਾਇਕ ਅਤੇ ਤਨਾਓ ਤੋਂ ਮੁਕਤ ਰਹੇਗੀ| ਕਿਸੇ ਤੋਂ ਮਹਿੰਗਾ ਤੋਹਫਾ ਮਿਲ ਸਕਦਾ ਹੈ| ਨਿਵੇਸ਼ ਨਾਲ ਲਾਭ ਹੋ ਸਕਦਾ ਹੈ|
ਕਰਕ : ਸਿਹਤ ਵਿੱਚ ਉਤਾਰ ਚੜਾਵ ਬਣਿਆ ਰਹੇਗਾ| ਦੋਸਤਾਂ ਨਾਲ ਪ੍ਰੇਮ ਵਧੇਗਾ| ਪ੍ਰੇਮ ਸਬੰਧਾਂ ਦੇ ਪ੍ਰਗਟ ਹੋਣ ਨਾਲ ਮਾਨ ਸਨਮਾਨ ਨੂੰ ਠੇਸ ਲੱਗ ਸਕਦੀ ਹੈ| ਭੌਤਿਕ ਸੁਖ ਸਹੂਲਤਾਂ ਵਿੱਚ ਵਾਧਾ ਹੋਵੇਗਾ| ਪਿਤਾ ਦਾ ਪ੍ਰੇਮ ਅਤੇ ਸਹਿਯੋਗ ਮਿਲੇਗਾ|
ਸਿੰਘ : ਤੁਸੀਂ ਕਿਸੇ ਗਲਤਫਹਮੀ ਦਾ ਸ਼ਿਕਾਰ ਹੋ ਸਕਦੇ ਹੋ| ਵਪਾਰ ਵਿੱਚ ਕੋਈ ਜੋਖਿਮ ਭਰਿਆ ਕਦਮ ਨਾ ਉਠਾਵੋ| ਪਰਿਵਾਰ ਵਿੱਚ ਮਾਹੌਲ ਅਸ਼ਾਂਤ ਰਹਿ ਸਕਦਾ ਹੈ| ਨਵੇਂ ਸੰਪਰਕ ਲਾਭਦਾਇਕ ਸਾਬਤ ਹੋਣਗੇ | ਨੌਕਰੀ ਵਿੱਚ ਉਚਾ ਅਹੁਦਾ ਮਿਲ ਸਕਦਾ ਹੈ |
ਕੰਨਿਆ : ਦੁਸ਼ਮਣ ਪੱਖ ਸਰਗਰਮ ਰਹੇਗਾ| ਕਿਸੇ ਪਿਆਰੀ ਵਸਤੂ ਦੇ ਗੁੰਮ ਹੋਣ ਦਾ ਡਰ ਹੈ| ਕਿਸੇ ਨਾਲ ਵਿਵਾਦ ਕੋਰਟ ਕਚਹਰੀ ਤੱਕ ਪਹੁੰਚ ਸਕਦਾ ਹੈ| ਵਪਾਰ ਵਿੱਚ ਨਵੀ ਲਾਭਦਾਇਕ ਯੋਜਨਾ ਹੋ ਸਕਦੀ ਹੈ| ਯਾਤਰਾ ਲਾਭਦਾਇਕ ਰਹੇਗੀ|
ਤੁਲਾ : ਵਿਦਿਆਰਥੀ ਵਰਗ ਪੜਾਈ ਉੱਤੇ ਜਿਆਦਾ ਧਿਆਨ ਦੇਵੇਗਾ| ਕਮਾਈ ਦੇ ਸਾਧਨ ਆਸਾਨ ਹੋਣਗੇ| ਕਿਸੇ ਔਰਤ ਮਿੱਤਰ ਦਾ ਮਹੱਤਵਪੂਰਨ ਸਹਿਯੋਗ ਮਿਲੇਗਾ| ਪਤੀ ਪਤਨੀ ਦੇ ਰਿਸ਼ਤੇ ਵਿੱਚ ਮਜਬੂਤੀ ਆਵੇਗੀ| ਵਾਹਨ ਚਲਾਉਂਦੇ ਸਮੇਂ ਸਾਵਧਾਨੀ ਰੱਖੋ|
ਬ੍ਰਿਸਚਕ : ਪ੍ਰੇਮ ਪ੍ਰਸੰਗਾਂ ਵਿੱਚ ਸਫਲਤਾ ਮਿਲੇਗੀ| ਕਾਰਜ ਦੇ ਪ੍ਰਤੀ ਉਤਸ਼ਾਹ ਬਣਿਆ ਰਹੇਗਾ| ਅਧਿਕਾਰੀਆਂ ਦਾ ਮੱਹਤਵਪੂਰਨ ਸਹਿਯੋਗ ਮਿਲੇਗਾ| ਨਵਾਂ ਵਾਹਨ ਖਰੀਦਣ ਦੀ ਯੋਜਨਾ ਬਣੇਗੀ| ਬਚਿਆਂ ਦੇ ਨਾਲ ਮਨੋਰੰਜਕ ਯਾਤਰਾ ਹੋ ਸਕਦੀ ਹੈ|
ਧਨੁ : ਬੱਚਿਆਂ ਦੀ ਸਿੱਖਿਆ ਉੱਤੇ ਜਿਆਦਾ ਖਰਚ ਹੋਵੇਗਾ| ਵਪਾਰ ਵਿੱਚ ਚੰਗਾ ਲਾਭ ਹੋ ਸਕਦਾ ਹੈ| ਨਿਵੇਸ਼ ਸਲਾਹ ਲੈ ਕੇ ਕਰੋ| ਖਾਣ-ਪੀਣ ਵਿੱਚ ਰੁਚੀ ਵਧੇਗੀ| ਦੂਸਰਿਆਂ ਦੀ ਮਦਦ ਕਰਨਾ ਭਾਰੀ ਪੈ ਸਕਦਾ ਹੈ| ਭੂਮੀ, ਭਵਨ ਦੇ ਕੰਮ ਬਣਨਗੇ|
ਮਕਰ : ਪਰਿਵਾਰਕ ਜੀਵਨ ਮਧੁਰ ਰਹੇਗਾ| ਰਾਜਨੀਤਕ ਕੰਮਾਂ ਵਿੱਚ ਰੁਚੀ ਵਧੇਗੀ| ਕਿਸੇ ਪੁਰਾਣੇ ਮਿੱਤਰ ਨਾਲ ਮੁਲਾਕਾਤ ਨਾਲ ਮਨ ਖੁਸ਼ ਨਹੀਂ ਰਹੇਗਾ| ਆਤਮ ਵਿਸ਼ਵਾਸ਼ ਬਣਿਆ ਰਹੇਗਾ| ਅਧਿਕਾਰੀ ਤੁਹਾਡੇ ਕੰਮ ਦੀ ਸ਼ਲਾਘਾ ਕਰਨਗੇ|
ਕੁੰਭ : ਖਰਚ ਦੀ ਬਹੁਤਾਤ ਨੂੰ ਪੂਰਾ ਕਰਨ ਲਈ ਕਰਜ ਲੈਣਾ ਪੈ ਸਕਦਾ ਹੈ| ਧਾਰਮਿਕ ਕੰਮਾਂ ਵਿੱਚ ਰੁਚੀ ਵਧੇਗੀ| ਮਿੱਤਰ ਦੁਸ਼ਮਣਾਂ ਵਾਲਾ ਵਿਵਹਾਰ ਕਰਨਗੇ| ਮਿਹਨਤ ਨਾਲ ਸਫਲਤਾ ਮਿਲੇਗੀ| ਪਰਿਵਾਰ ਦਾ ਪੂਰਾ ਸਹਿਯੋਗ ਮਿਲੇਗਾ|
ਮੀਨ : ਕੰਮ ਕਾਰ ਵਿੱਚ ਹਾਲਤ ਖਰਾਬ ਹੋ ਸਕਦੀ ਹੈ| ਆਤਮ ਵਿਸ਼ਵਾਸ਼ ਬਣਾ ਕੇ ਰੱਖੋ| ਰੋਜਗਾਰ ਦੇ ਉਚਿਤ ਮੌਕੇ ਮਿਲਣਗੇ| ਸਮਾਜ ਵਿੱਚ ਉਚਾ ਅਹੁਦਾ ਮਿਲਣ ਨਾਲ ਮਾਨ ਸਨਮਾਨ ਵਧੇਗਾ| ਯਾਤਰਾ ਨੂੰ ਟਾਲਣਾ ਉਚਿਤ ਰਹੇਗਾ|

Leave a Reply

Your email address will not be published. Required fields are marked *