HOROSCOPE

ਮੇਖ : ਵਪਾਰ ਵਿੱਚ ਗੰਭੀਰਤਾ ਅਤੇ ਇਮਾਨਦਾਰੀ ਨਾਲ ਕੰਮ ਕਰੋਗੇ| ਨੌਕਰੀ ਵਿੱਚ ਇੱਛਾ ਅਨੁਸਾਰ ਅਹੁਦਾ ਮਿਲਣ ਦੇ ਯੋਗ ਹਨ| ਪਰਿਵਾਰਕ ਜੀਵਨ ਸੁਖਮਈ ਰਹੇਗਾ| ਕਿਸੇ ਨਾਲ ਵਾਦ ਵਿਵਾਦ ਹੋ ਸਕਦਾ ਹੈ| ਨਿਵੇਸ਼ ਨਾਲ ਨੁਕਸਾਨ ਹੋ ਸਕਦਾ ਹੈ| ਯਾਤਰਾ ਨਾ ਕਰੋ|
ਬ੍ਰਿਖ :êਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ| ਰਚਨਾਤਮਕ ਕੰਮਾਂ ਵਿੱਚ ਰੁਚੀ ਰਹੇਗੀ| ਦੋਸਤਾਂ ਦੀ ਸਲਾਹ ਮਹੱਤਵਪੂਰਨ ਰਹੇਗੀ| ਬਾਣੀ ਅਤੇ ਗੁੱਸੇ ਉੱਤੇ ਕਾਬੂ ਰੱਖੋ| ਉੱਚ ਅਧਿਕਾਰੀ ਤੁਹਾਡੇ ਕੰਮ ਦੀ ਸ਼ਲਾਘਾ ਕਰਨਗੇ| ਯਾਤਰਾ ਨਾ ਕਰੋ|
ਮਿਥੁਨ : ਔਲਾਦ ਨੂੰ ਉੱਚ ਸਿੱਖਿਆ ਸਬੰਧੀ ਕੰਮਾਂ ਵਿੱਚ ਸਫਲਤਾ ਮਿਲੇਗੀ| ਆਰਥਿਕ ਪੱਖ ਮਜਬੂਤ ਰਹੇਗਾ| ਕਾਰਜ ਖੇਤਰ ਅਤੇ ਸਮਾਜ ਵਿੱਚ ਤੁਹਾਡੀ ਇੱਜਤ ਵਧੇਗੀ| ਬਜ਼ੁਰਗਾਂ ਦੀ ਸੇਵਾ ਕਰੋ| ਨਿਵੇਸ਼ ਦੇ ਨਤੀਜੇ ਲਾਭਕਾਰੀ ਰਹਿਣਗੇ| ਸਿਹਤ ਦਾ ਧਿਆਨ ਰੱਖੋ|
ਕਰਕ : ਮਿੱਤਰ ਅਤੇ ਸਾਥੀ ਤੁਹਾਨੂੰ ਉਮੀਦ ਦੇ ਅਨੁਸਾਰ ਸਾਥ ਨਹੀਂ ਦੇ ਸਕਣਗੇ| ਵਪਾਰ ਵਿੱਚ ਕੰਮਕਾਜ ਵੱਧਣ ਨਾਲ ਚਿੰਤਤ ਰਹੋਗੇ| ਗੁਪਤ ਦੁਸ਼ਮਣ ਸਰਗਰਮ ਹੋਣਗੇ| ਅਧਿਕਾਰੀ ਤੁਹਾਡੇ ਕੰਮ ਤੋਂ ਖੁਸ਼ ਨਹੀਂ ਰਹਿਣਗੇ| ਭੌਤਿਕ ਸਾਧਨਾਂ ਵਿੱਚ ਵਾਧਾ ਹੋਵੇਗਾ| ਯਾਤਰਾ ਲਾਭਦਾਇਕ ਹੋਵੇਗੀ |
ਸਿੰਘ : ਕੋਈ ਤੋਹਫਾ ਮਿਲ ਸਕਦਾ ਹੈ| ਕਾਰੋਬਾਰੀ ਕੰਮਾਂ ਵਿੱਚ ਸਫਲਤਾ ਦੇ ਯੋਗ ਹਨ| ਪਤਨੀ ਅਤੇ ਬੱਚਿਆਂ ਦੇ ਨਾਲ ਮਨੋਰੰਜਕ ਯਾਤਰਾ ਹੋ ਸਕਦੀ ਹੈ| ਕੰਮਕਾਜ ਵਿੱਚ ਤਰੱਕੀ ਹੋਵੇਗੀ| ਸਰਕਾਰੀ ਕਰਮਚਾਰੀਆਂ ਲਈ ਸਮਾਂ ਚੰਗਾ ਹੈ| ਨਿਵੇਸ਼ ਤੋਂ ਬਚੋ |
ਕੰਨਿਆ : ਧਾਰਮਿਕ ਕੰਮਾਂ ਉੱਤੇ ਖਰਚ ਹੋ ਸਕਦਾ ਹੈ| ਘਰ ਦੀਆਂ ਜਿੰਮੇਵਾਰੀਆਂ ਦਾ ਬਖੂਬੀ ਨਿਵਾਰਨ ਕਰੋਗੇ| ਕਿਸੇ ਪਿਆਰੀ ਵਸਤੂ ਦੇ ਚੋਰੀ ਜਾਂ ਗੁੰਮ ਹੋਣ ਦਾ ਡਰ ਹੈ| ਔਲਾਦ ਦੀ ਉੱਚ ਸਿੱਖਿਆ ਉੱਤੇ ਧਿਆਨ ਦਿਓਗੇ| ਪਤਨੀ ਦਾ ਪ੍ਰੇਮ ਅਤੇ ਸਹਿਯੋਗ ਮਿਲੇਗਾ|
ਤੁਲਾ : ਨਿਵੇਸ਼ ਸਬੰਧੀ ਫ਼ੈਸਲਾ ਗਲਤ ਸਾਬਤ ਹੋ ਸਕਦਾ ਹੈ| ਅਧਿਆਤਮ ਅਤੇ ਦਰਸ਼ਨ ਦੇ ਪ੍ਰਤੀ ਤੁਹਾਡੀ ਰੁਚੀ ਰਹੇਗੀ| ਸਮਾਜਿਕ ਖੇਤਰ ਵਿੱਚ ਤੁਹਾਡੀ ਸ਼ਲਾਘਾ ਹੋਵੇਗੀ| ਘਰ ਦੇ ਬਜ਼ੁਰਗਾਂ ਦੀ ਸਿਹਤ ਚਿੰਤਾ ਦਾ ਵਿਸ਼ਾ ਬਣੇਗੀ|
ਬ੍ਰਿਸਚਕ : ਤੁਹਾਡੀਆਂ ਉਪਲੱਬਧੀਆਂ ਤੋਂ ਲੋਕ ਹੈਰਾਨ ਹੋਣਗੇ| ਆਰਥਿਕ ਰੂਪ ਨਾਲ ਹਾਲਤ ਬਹੁਤ ਚੰਗੀ ਰਹੇਗੀ| ਤੁਹਾਨੂੰ ਚੰਗੀ ਨੌਕਰੀ ਦਾ ਆਫਰ ਮਿਲ ਸਕਦਾ ਹੈ| ਖਾਣ-ਪੀਣ ਵਿੱਚ ਰੁਚੀ ਵਧੇਗੀ| ਨਵੇਂ ਕੱਪੜੇ, ਗਹਿਣਾ ਖਰੀਦਣ ਦਾ ਮਨ ਬਣੇਗਾ|
ਧਨੁ : ਵਿਦਿਆਰਥੀਆਂ ਨੂੰ ਜਿਆਦਾ ਮਿਹਨਤ ਨਾਲ ਹੀ ਸਫਲਤਾ ਮਿਲੇਗੀ| ਸਰਕਾਰੀ ਕਰਮਚਾਰੀਆਂ ਲਈ ਸਮਾਂ ਚੰਗਾ ਹੈ| ਜੀਵਨਸਾਥੀ ਨਾਲ ਮਨ ਮੁਟਾਵ ਹੋ ਸਕਦਾ ਹੈ| ਮਾਤਾ ਪਿਤਾ ਦਾ ਭਰਪੂਰ ਸਹਿਯੋਗ ਮਿਲੇਗਾ| ਯਾਤਰਾ ਲਾਭਕਾਰੀ ਰਹੇਗੀ|
ਮਕਰ : ਪਰਿਵਾਰਿਕ ਸਬੰਧਾਂ ਵਿੱਚ ਮਜਬੂਤੀ ਆਵੇਗੀ| ਪਿਛਲੇ ਕੰਮਾਂ ਦੇ ਚੰਗੇ ਨਤੀਜੇ ਮਿਲਣਗੇ| ਨੌਕਰੀ ਵਿੱਚ ਤਰੱਕ ਦੇ ਯੋਗ ਹਨ| ਨਵਾਂ ਕੰਮ ਸ਼ੁਰੂ ਕਰ ਸਕਦੇ ਹੋ| ਕਵਾਂਰਿਆਂ ਨੂੰ ਵਿਵਾਹਿਕ ਪ੍ਰਸਤਾਵ ਮਿਲ ਸਕਦੇ ਹਨ| ਯਾਤਰਾ ਸੁੱਖਦ ਰਹੇਗੀ|
ਕੁੰਭ : ਕਾਰਜ ਖੇਤਰ ਵਿੱਚ ਅੜਚਨ ਹੋ ਸਕਦੀ ਹੈ| ਧਾਰਮਿਕ ਕੰਮਾਂ ਉੱਤੇ ਖਰਚ ਹੋ ਸਕਦਾ ਹੈ| ਦੁਸ਼ਮਣਾ ਤੋਂ ਸੁਚੇਤ ਰਹੋ| ਵਾਹਨ ਦਾ ਪ੍ਰਯੋਗ ਸਾਵਧਾਨੀ ਪੂਰਵਕ ਕਰੋ| ਦੋਸਤਾਂ ਤੋਂ ਸਹਿਯੋਗ ਮਿਲੇਗਾ| ਸਿਹਤ ਚੰਗੀ ਰਹੇਗੀ |
ਮੀਨ : ਪਰਿਵਾਰ ਵਿੱਚ ਕੜਵਾਹਟ ਆ ਸਕਦੀ ਹੈ| ਕੋਰਟ ਦਾ ਫ਼ੈਸਲਾ ਤੁਹਾਡੇ ਪੱਖ ਵਿੱਚ ਹੋ ਸਕਦਾ ਹੈ| ਭਰਾ ਭੈਣ ਦੇ ਵਿਚਾਲੇ ਪ੍ਰੇਮ ਵਧੇਗਾ| ਵਿਦਿਆਰਥੀਆਂ ਨੂੰ ਚੰਗੇ ਨਤੀਜਾ ਮਿਲ ਸਕਦੇ ਹਨ| ਕਾਰਜ ਖੇਤਰ ਵਿੱਚ ਸਥਿਤੀਆਂ ਅਨੁਕੂਲ ਰਹਿਣਗੀਆਂ |

Leave a Reply

Your email address will not be published. Required fields are marked *