HOROSCOPE

ਮੇਖ : ਕਿਸੇ ਮਾੜੀ ਸੂਚਨਾ ਨਾਲ ਮਨ ਦੁਖੀ ਹੋ ਸਕਦਾ ਹੈ| ਨਿਰਾਸ਼ਾਵਾਦੀ ਲੋਕਾਂ ਦੀ ਸੰਗਤ ਤੋਂ ਦੂਰ ਰਹੋ| ਕੋਈ ਮਹੱਤਵਪੂਰਨ ਫ਼ੈਸਲਾ ਸਲਾਹ ਲੈ ਕੇ ਹੀ ਕਰੋ| ਯਾਤਰਾ ਜਰੂਰੀ ਹੈ ਤਾਂ ਹੀ ਕਰੋ| ਨੌਕਰੀ ਵਿੱਚ ਤਰੱਕੀ ਦੇ ਯੋਗ ਹਨ| ਸਿਹਤ ਠੀਕ ਰਹੇਗੀ|
ਬ੍ਰਿਖ : ਆਪਣੇ ਸੁਭਾਅ ਵਿੱਚ ਨਿਮਰਤਾ ਬਣਾ ਕੇ ਰੱਖੋ| ਰਚਨਾਤਮਕ ਕੰਮਾਂ ਵਿੱਚ ਰੁਚੀ ਰਹੇਗੀ| ਕਿਤਿਉਂ ਕੋਈ ਮਾੜੀ ਖਬਰ ਮਿਲ ਸਕਦੀ ਹੈ| ਨਿਵੇਸ਼ ਸੋਚ ਸਮਝ ਕੇ ਹੀ ਕਰੋ| ਖਰਚ ਵੱਧ ਨਾ ਜਾਵੇ ਇਸ ਦਾ ਵੀ ਧਿਆਨ ਰੱਖੋ| ਕੰਮ ਵਿੱਚ ਸਫਲਤਾ ਵੀ ਪ੍ਰਾਪਤ ਹੋਵੇਗੀ ਅਤੇ ਜਸ ਵੀ ਪ੍ਰਾਪਤ ਹੋਵੇਗਾ|
ਮਿਥੁਨ : ਜ਼ਮੀਨ ਦੇ ਮਾਮਲਿਆਂ ਵਿੱਚ ਪ੍ਰੇਸ਼ਾਨੀ ਆ ਸਕਦੀ ਹੈ| ਕਿਸੇ ਪ੍ਰੇਸ਼ਾਨੀ ਵਿੱਚ ਫਸ ਸਕਦੇ ਹੋ| ਕਿਸੇ ਅਜਨਬੀ ਦੀਆਂ ਗੱਲਾਂ ਉੱਤੇ ਵਿਸ਼ਵਾਸ਼ ਨਾ ਕਰੋ| ਪਿਤਾ ਦਾ ਸਹਿਯੋਗ ਅਤੇ ਪ੍ਰੇਮ ਮਿਲੇਗਾ| ਦੋਸਤਾਂ ਦੇ ਨਾਲ ਘੁੰਮਣ ਜਾਣ ਦੀ ਯੋਜਨਾ ਬਣੇਗੀ|
ਕਰਕ : ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ| ਵਿਦਿਆਰਥੀ ਮਿਹਨਤ ਕਰਕੇ ਫਲ ਦੀ ਆਸ ਰੱਖਣ| ਮੌਸਮ ਦੇ ਅਨੁਸਾਰ ਖਾਣ-ਪੀਣ ਦਾ ਧਿਆਨ ਰੱਖੋ| ਵਪਾਰ ਵਿੱਚ ਵਾਧਾ ਹੋਵੇਗਾ| ਉੱਚ ਅਧਿਕਾਰੀ ਤੁਹਾਡੇ ਕੰਮ ਤੋਂ ਖੁਸ਼ ਨਹੀਂ ਹੋਣਗੇ|
ਸਿੰਘ : ਵਿਦਿਆਰਥੀਆਂ ਨੂੰ ਅਭਿਆਸ ਵਿੱਚ ਸਫਲਤਾ ਪ੍ਰਾਪਤ ਹੋਣ ਨਾਲ ਉਨ੍ਹਾਂ ਦੇ ਉਤਸ਼ਾਹ ਵਿੱਚ ਵਾਧਾ ਹੋਵੇਗਾ| ਸੰਭਵ ਹੋਵੇ ਤਾਂ ਯਾਤਰਾ ਨੂੰ ਟਾਲ ਦਿਓ| ਭਵਿੱਖ ਲਈ ਆਰਥਿਕ ਯੋਜਨਾਵਾਂ ਬਣਾਉਣ ਲਈ ਸਮਾਂ ਅਨੁਕੂਲ ਹੈ|
ਕੰਨਿਆ : ਸਿਹਤ ਦੇ ਪ੍ਰਤੀ ਲਾਪਰਵਾਹੀ ਨਾ ਵਰਤੋ| ਅਚਾਨਕ ਕਿਤਿਉਂ ਪੈਸਾ ਮਿਲ ਸਕਦਾ ਹੈ| ਸਮਾਜ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿਸਾ ਲਓਗੇ| ਕਿਸੇ ਪਿਆਰੇ ਮਿੱਤਰ ਨਾਲ ਮੁਲਾਕਾਤ ਕਰਕੇ ਮਨ ਖੁਸ਼ ਨਹੀਂ ਰਹੇਗਾ| ਨਵਾਂ ਵਾਹਨ ਖਰੀਦ ਸਕਦੇ ਹੋ|
ਤੁਲਾ : ਰੁਕੇ ਕੰਮ ਰਫ਼ਤਾਰ ਫੜਨਗੇ| ਅਧਿਕਾਰੀ ਵਰਗ ਤੁਹਾਡੇ ਤੋਂ ਖੁਸ਼ ਨਹੀਂ ਰਹੇਗਾ| ਦੂਸਰਿਆਂ ਦੇ ਝਗੜੇ ਵਿੱਚ ਨਾ ਪੈਣਾ| ਮਨ ਵਿੱਚ ਕੋਈ ਅਨਜਾਨਾ ਡਰ ਰਹੇਗਾ| ਮਾਤਾ ਪਿਤਾ ਦਾ ਸਹਿਯੋਗ ਮਿਲੇਗਾ|
ਬ੍ਰਿਸਚਕ : ਪਰਿਵਾਰਕ ਜੀਵਨ ਵਿੱਚ ਆਪਸੀ ਤਾਲਮੇਲ ਬਣਿਆ ਰਹੇਗਾ| ਨਵੇਂ ਸੰਪਰਕਾਂ ਨਾਲ ਲਾਭ ਮਿਲੇਗਾ| ਮਾਤਾ ਪਿਤਾ ਦਾ ਪ੍ਰੇਮ ਅਤੇ ਅਸ਼ੀਰਵਾਦ ਮਿਲੇਗਾ| ਮਨ ਸ਼ਾਂਤ ਰਹੇਗਾ| ਔਲਾਦ ਦੀਆਂ ਉਪਲੱਬਧੀਆਂ ਨਾਲ ਪ੍ਰਸੰਨਤਾ ਵਧੇਗੀ| ਯਾਤਰਾ ਲਾਭਕਾਰੀ ਹੋਵੇਗੀ|
ਧਨੁ : ਪੈਸਿਆਂ ਦੇ ਆਉਣ ਨਾਲ ਮਨ ਪ੍ਰਸੰਨ ਨਹੀਂ ਰਹੇਗਾ| ਖਾਣ-ਪੀਣ ਦਾ ਵਿਸ਼ੇਸ਼ ਪਰਹੇਜ ਕਰੋ | ਭਰਾ ਭੈਣਾਂ ਨਾਲ ਘਰ ਵਿੱਚ ਖੁਸ਼ਨੁਮਾ ਮਾਹੌਲ ਰਹੇਗਾ| ਪ੍ਰੇਮ ਸਬੰਧਾਂ ਲਈ ਸਮਾਂ ਅਨੁਕੂਲ ਹੈ| ਅਧਿਕਾਰੀ ਤੁਹਾਡੇ ਕੰਮ ਤੋਂ ਪ੍ਰਸੰਨ ਨਹੀਂ ਹੋਣਗੇ |
ਮਕਰ : ਦੁਸ਼ਮਣ ਪੱਖ ਦੀ ਸਾਜਿਸ਼ ਦਾ ਸ਼ਿਕਾਰ ਹੋ ਸਕਦੇ ਹੋ| ਪ੍ਰੇਮ ਪ੍ਰਸੰਗ ਪ੍ਰੇਸ਼ਾਨੀ ਦਾ ਕਾਰਨ ਬਣ ਸਕਦੇ ਹਨ| ਰਾਜਕੀ ਕੰਮਾਂ ਵਿੱਚ ਸਫਲਤਾ ਦੇ ਯੋਗ ਹਨ| ਨਵੀਂਆ ਸੰਸਥਾਵਾਂ ਨਾਲ ਜੁੜਣ ਦੇ ਮੌਕੇ ਮਿਲਣਗੇ| ਪਰਿਵਾਰ ਵਿੱਚ ਖੁਸ਼ਹਾਲੀ ਰਹੇਗੀ|
ਕੁੰਭ : ਤੁਹਾਡੀ ਰਚਨਾਤਮਕ ਪ੍ਰਤਿਭਾ ਖੁੱਲ ਕੇ ਸਾਹਮਣੇ ਆਵੇਗੀ| ਆਤਮ ਵਿਸ਼ਵਾਸ਼ ਵਿੱਚ ਵਾਧਾ ਹੋਵੇਗਾ| ਦੋਸਤਾਂ ਦੀ ਹਰ ਸੰਭਵ ਮਦਦ ਕਰੋਗੇ| ਵਾਹਨ ਚਲਾਉਂਦੇ ਸਮੇ ਸੁਚੇਤ ਰਹਿਣ ਦੀ ਲੋੜ ਹੈ| ਪਰਮਾਤਮਾ ਦੇ ਪ੍ਰਤੀ ਰੁਚੀ ਵਧੇਗੀ|
ਮੀਨ : ਕਿਸੇ ਵੀ ਦਸਤਾਵੇਜ ਉੱਤੇ ਬਿਨਾਂ ਪੜ੍ਹੇ ਹਸਤਾਖਰ ਨਾ ਕਰੋ | ਅਧਿਆਤਮ ਵੱਲ ਝੁਕਾਅ ਰਹੇਗਾ| ਖਾਣ-ਪੀਣ ਵਿੱਚ ਰੁਚੀ ਵਧੇਗੀ| ਵਪਾਰ ਦੇ ਖੇਤਰ ਵਿੱਚ ਭਾਗੀਦਾਰਾਂ ਦੇ ਨਾਲ ਸਬੰਧਾਂ ਵਿੱਚ ਸਕਾਰਾਤਮਕਤਾ ਵਧੇਗੀ| ਦੋਸਤਾਂ ਦੇ ਨਾਲ ਯਾਤਰਾ ਦਾ ਆਨੰਦ ਲਓਗੇ|

Leave a Reply

Your email address will not be published. Required fields are marked *