Horoscope

ਮੇਖ :  ਕਿਸੇ ਨਵੇਂ ਕੰਮ ਨੂੰ ਅਰੰਭ ਕਰਨ ਲਈ ਸਵੇਰ ਦਾ ਸਮਾਂ ਸਹੀ ਰਹੇਗਾ| ਸਰਕਾਰੀ ਲਾਭ ਹੋਣ ਦੀ ਸੰਭਾਵਨਾ ਹੈ| ਵਪਾਰਕ ਲਾਭ   ਹੋਵੇਗਾ|  ਵਿਚਾਰਾਂ ਵਿੱਚ ਜਲਦੀ ਹੀ ਤਬਦੀਲੀ ਹੋਵੇਗੀ,  ਪਰ ਦੁਪਹਿਰ ਦੇ ਬਾਅਦ ਮਨ ਦੀ ਦ੍ਰਿੜਤਾ ਕੁੱਝ ਢਿੱਲੀ ਹੋਵੇਗੀ|
ਬ੍ਰਿਖ : ਦਿਨ ਤੁਹਾਡੇ ਲਈ ਫਲਦਾਈ ਹੈ|  ਦੋਸਤਾਂ ਅਤੇ ਸਨੇਹੀਆਂ  ਦੇ ਨਾਲ ਹੋਈ ਮੁਲਾਕਾਤ,  ਆਨੰਦਮਈ ਰਹੇਗੀ| ਤੁਸੀਂ ਦਿਨ ਦਾ ਸਾਰਾ ਭਾਗ ਪੈਸੇ ਨਾਲ ਸੰਬੰਧਿਤ ਯੋਜਨਾ ਬਣਾਉਣ ਵਿੱਚ ਹੀ ਗੁਜ਼ਾਰ ਦੇਵੋਗੇ|
ਮਿਥੁਨ :  ਆਰਥਿਕ ਨਜਰੀਏ ਨਾਲ ਦਿਨ ਲਾਭਦਾਈ ਰਹੇਗਾ|  ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦਾ ਸਹਿਯੋਗ ਮਿਲੇਗਾ| ਚੰਗਾ ਭੋਜਨ ਅਤੇ ਵਸਤਰ ਦੀ ਸਹੂਲਤ ਵੀ ਮਿਲੇਗੀ|  ਮਨ ਵਿੱਚ ਕਿਸੇ ਪ੍ਰਕਾਰ  ਦੀ ਦੁਵਿਧਾ ਰਹੇਗੀ| ਕਾਰੋਬਾਰ ਅਤੇ ਵਪਾਰ ਵਿੱਚ ਅਨੁਕੂਲ ਮਾਹੌਲ ਨਾਲ ਮਨ ਵਿੱਚ ਪ੍ਰਸੰਨਤਾ          ਰਹੇਗੀ|
ਕਰਕ :  ਆਰਥਿਕ ਨਜਰੀਏ ਨਾਲ ਕਮਾਈ ਦੇ ਮੁਕਾਬਲੇ ਖਰਚ ਜਿਆਦਾ ਰਹੇਗਾ|  ਮਾਨਸਿਕ ਚਿੰਤਾ ਵੀ                  ਰਹੇਗੀ |  ਬਾਣੀ ਉਤੇ ਸੰਜਮ ਰੱਖੋ|  ਕਿਸੇ ਦੇ ਨਾਲ ਵਹਿਮ ਨਾ ਹੋਵੇ ਇਸਦਾ ਧਿਆਨ ਰਖੋ|  ਦੁਪਹਿਰ ਤੋਂ ਬਾਅਦ ਸਮੱਸਿਆ ਵਿੱਚ ਤਬਦੀਲੀ ਆਵੇਗੀ|  ਪਰਿਵਾਰਕ ਮਾਹੌਲ ਵੀ ਚੰਗਾ ਰਹੇਗਾ| ਮਨ ਤੋਂ ਨਕਾਰਾਤਮਕ  ਭਾਵਨਾਵਾਂ ਦੂਰ ਰੱਖੋ|
ਸਿੰਘ :  ਸਮਾਜਿਕ ਅਤੇ ਵਪਾਰਕ ਖੇਤਰ ਵਿੱਚ ਆਨੰਦਮਈ ਅਤੇ ਲਾਭਦਾਇਕ ਸਮਾਚਾਰ ਤੁਹਾਨੂੰ        ਮਿਲਣਗੇ| ਦੋਸਤਾਂ ਤੋਂ ਵੀ ਸ਼ੁਭ ਸਮਾਚਾਰ ਮਿਲਣਗੇ|  ਕਮਾਈ ਵਿੱਚ ਵਾਧਾ          ਹੋਵੇਗਾ ਅਤੇ ਧਨਲਾਭ ਹੋਵੇਗਾ|  ਪਰਿਵਾਰਕ ਮੈਂਬਰਾਂ ਅਤੇ ਸੰਤਾਨ ਦੇ ਨਾਲ ਮਨ ਮੁਟਾਵ ਹੋ ਸਕਦਾ ਹੈ| ਸਿਹਤ ਵਿਗੜ ਸਕਦੀ ਹੈ| ਦੁਪਹਿਰ  ਤੋਂ ਬਾਅਦ ਤੁਹਾਡੀ ਬਾਣੀ ਅਤੇ ਸੁਭਾਅ ਕਰਕੇ ਕੋਈ ਸਮੱਸਿਆ ਖੜੀ ਨਾ ਹੋਵੇ ਜਾਵੇ ਇਸਦਾ ਜ਼ਰੂਰ ਧਿਆਨ ਰਖੋ|
ਕੰਨਿਆ :  ਤੁਹਾਡਾ ਦਿਨ ਚੰਗਾ ਰਹੇਗਾ|  ਪਰਿਵਾਰਕ ਮੈਬਰਾਂ  ਦੇ ਨਾਲ ਤੁਹਾਡਾ ਸੰਬੰਧ ਪ੍ਰੇਮਭਰਿਆ ਰਹੇਗਾ |  ਦੋਸਤਾਂ ਅਤੇ ਸਬੰਧੀਆਂ ਤੋਂ ਤੋਹਫੇ ਮਿਲਣਗੇ | ਅਧਿਕਾਰੀ ਤੁਹਾਡੇ ਕੰਮ ਤੋਂ ਖੁਸ਼ ਰਹਿਣਗੇ|  ਤੁਹਾਡੀ ਪ੍ਰਸੰਨਤਾ ਵਿੱਚ ਵੀ  ਵਾਧਾ ਹੋਵੇਗਾ|  ਕਿਸੇ ਸੈਰ ਸਪਾਟੇ ਵਾਲੀ ਥਾਂ ਤੇ ਘੁੰਮਣ ਦੀ ਯੋਜਨਾ ਬਣੇਗੀ|
ਤੁਲਾ: ਸਰੀਰਕ ਰੂਪ ਨਾਲ ਕਮਜੋਰੀ ਅਤੇ ਆਲਸ ਰਹੇਗਾ| ਕਾਰੋਬਾਰ ਵਿੱਚ ਤੁਹਾਡੇ ਅਧਿਕਾਰੀ ਤੁਹਾਡੇ ਤੋਂ ਨਾਖ਼ੁਸ਼ ਰਹਿਣਗੇ| ਔਲਾਦ  ਦੇ ਨਾਲ ਮਤਭੇਦ ਹੋ ਸਕਦਾ ਹੈ ਪਰੰਤੂ ਦੁਪਹਿਰ ਤੋਂ ਬਾਅਦ ਦਫ਼ਤਰ ਦੇ ਮਾਹੌਲ ਵਿੱਚ ਸੁਧਾਰ             ਹੋਵੇਗਾ| ਉਚ ਅਧਿਕਾਰੀਆਂ ਦੀ ਕ੍ਰਿਪਾਦ੍ਰਸ਼ਟੀ ਤੁਹਾਨੂੰ ਲਾਭ ਦੇਵੇਗੀ|  ਤਰੱਕੀ ਹੋ ਸਕਦੀ ਹੈ|  ਸਮਾਜਿਕ ਖੇਤਰ ਵਿੱਚ ਵੀ ਮਾਨ- ਸਨਮਾਨ ਪ੍ਰਾਪਤ ਕਰਨ ਦੇ ਯੋਗ ਬਣਨਗੇ|
ਬ੍ਰਿਸ਼ਚਕ :  ਅਧਿਆਤਮਕਤਾ ਵਿੱਚ ਦਿਲਚਸਪੀ ਬਣੇਗੀ| ਬੇਇੱਜ਼ਤੀ ਨਾ ਹੋਵੇ ਇਸਦਾ ਧਿਆਨ ਰਖੋ|  ਬਾਣੀ ਤੇ ਕਾਬੂ ਰੱਖਣ ਨਾਲ  ਹਾਲਾਤ ਅਨੁਕੂਲ ਬਣ ਸਕਣਗੇ| ਵਪਾਰਕ ਖੇਤਰ ਵਿੱਚ ਪ੍ਰੇਸ਼ਾਨੀ ਆ ਸਕਦੀ ਹੈ| ਉੱਪਰੀ ਅਧਿਕਾਰੀਆਂ ਨਾਲ ਸੰਭਲ ਕੇ ਚਲੋ|
ਧਨੁ: ਸਵੇਰ ਦੇ ਸਮੇਂ ਤੁਸੀ ਆਨੰਦ ਅਤੇ ਮਨੋਰੰਜਨ ਵਿੱਚ ਡੁੱਬੇ ਰਹੋਗੇ|  ਪਰਿਵਾਰਕ ਮਾਹੌਲ ਵੀ ਆਨੰਦਮਈ ਰਹੇਗਾ|  ਸਰੀਰਕ ਅਤੇ ਮਾਨਸਿਕ ਰੂਪ ਨਾਲ ਵੀ ਤੁਸੀਂ ਤੰਦੁਰੁਸਤ ਰਹੋਗੇ,  ਪਰ ਦੁਪਹਿਰ ਤੋਂ ਬਾਅਦ ਤੁਹਾਡੇ ਮਨ ਵਿੱਚ ਨਕਾਰਾਤਮਕ ਵਿਚਾਰਾਂ ਦੀਆਂ ਭਾਵਨਾਵਾਂ ਨਾਲ ਭਾਰੇਪਨ ਦਾ ਅਨੁਭਵ ਹੋਵੇਗਾ| ਇਸ ਨਾਲ ਮਨ ਦੁਖੀ ਹੋ      ਜਾਵੇਗਾ | ਗੁੱਸੇ ਦੀ ਮਾਤਰਾ ਵੀ ਵੱਧ ਸਕਦੀ ਹੈ| ਪਰਿਵਾਰਕ ਮੈਂਬਰਾਂ ਅਤੇ ਸਹਿਯੋਗੀਆਂ  ਦੇ ਨਾਲ ਜਿਆਦਾ ਵਾਦ-ਵਿਵਾਦ ਨਾ ਕਰੋ|
ਮਕਰ:  ਗੱਲਬਾਤ ਕਰਦੇ ਸਮੇਂ ਗੁੱਸੇ ਤੇ ਕਾਬੂ ਰੱਖੋ| ਪਰਿਵਾਰ ਵਿੱਚ ਸੁਖ-ਸ਼ਾਂਤੀ ਅਤੇ ਆਨੰਦਪੂਰਨ ਮਾਹੌਲ ਬਣਿਆ ਰਹੇਗਾ| ਮਾਨ ਸਨਮਾਨ ਮਿਲਣ ਦੀ ਵੀ ਸੰਭਾਵਨਾ ਹੈ| ਆਰਥਿਕ ਲਾਭ ਹੋਵੇਗਾ|  ਦੁਪਹਿਰ ਤੋਂ ਬਾਅਦ ਦਾ ਸਮਾਂ ਤੁਸੀਂ ਦੋਸਤਾਂ ਅਤੇ ਸਬੰਧੀਆਂ ਦੇ ਨਾਲ ਸਾਵਧਾਨੀਪੂਰਵਕ ਬਤੀਤ ਕਰੋਗੇ|   ਸੁਖ ਮਿਲਣ ਨਾਲ ਮਨ ਪ੍ਰਸੰਨ ਰਹੇਗਾ|  ਮਨੋਰੰਜਨ ਥਾਂ ਤੇ ਜਾ ਕੇ ਮਨ ਨੂੰ ਆਨੰਦ ਦੇਣ ਦੀ ਕੋਸ਼ਿਸ਼ ਸਫਲ ਰਹੇਗਾ|
ਕੁੰਭ :  ਖਰਚ ਦੀ ਮਾਤਰਾ ਜਿਆਦਾ ਰਹੇਗੀ|  ਔਲਾਦ ਨਾਲ ਸਬੰਧਤ ਪ੍ਰਸ਼ਨ ਸਤਾਉਣਗੇ|  ਪਰ ਦੁਪਹਿਰ ਤੋਂ ਬਾਅਦ ਘਰ ਵਿੱਚ ਸ਼ਾਂਤੀਪੂਰਨ ਵਾਤਾਵਰਣ ਛਾਇਆ  ਰਹੇਗਾ| ਅਪੂਰਨ ਕੰਮ ਪੂਰੇ ਹੋਣਗੇ |  ਸਰੀਰਕ ਸਿਹਤ ਵਿੱਚ ਸੁਧਾਰ ਹੋਵੇਗਾ| ਆਰਥਿਕ ਲਾਭ ਹੋਵੇਗਾ|  ਕਾਰੋਬਾਰ ਵਿੱਚ ਸਹਿਕਰਮਚਾਰੀਆਂ ਦਾ ਸਹਿਯੋਗ ਵੀ ਤੁਹਾਨੂੰ ਮਿਲੇਗਾ|  ਬਾਣੀ ਤੇ ਕਾਬੂ ਰਖੋ|
ਮੀਨ: ਵਿਚਾਰਾਂ ਦੀ ਬਹੁਤਾਤ  ਦੇ ਕਾਰਨ ਮਾਨਸਿਕ ਪ੍ਰੇਸ਼ਾਨੀ ਹੋ ਸਕਦੀ ਹੈ| ਪੇਟ ਨਾਲ ਜੁੜੀ ਪ੍ਰੇਸ਼ਾਨੀ ਹੋ ਸਕਦੀ ਹੈ| ਵਿਦਿਆਰਥੀਆਂ ਲਈ ਲਾਭਕਾਰੀ ਦਿਨ ਹੈ| ਯਾਤਰਾ ਲਈ ਸਮਾਂ ਅਨੁਕੂਲ ਨਾ ਹੋਣ ਨਾਲ ਯਾਤਰਾ ਨੂੰ ਹੋ ਸਕੇ ਤਾਂ ਟਾਲੋ|

 

Leave a Reply

Your email address will not be published. Required fields are marked *