Horscope

ਮੇਖ:  ਸਰੀਰ ਵਿੱਚ ਥਕਾਵਟ ਦਾ ਅਨੁਭਵ ਕਰੋਗੇ| ਮਿਹਨਤ ਦੇ ਬਾਅਦ ਵੀ ਸਫਲਤਾ ਨਾ ਮਿਲਣ ਨਾਲ ਮਨ ਉਦਾਸ ਰਹੇਗਾ| ਸਰੀਰਿਕ ਸਿਹਤ ਵੀ ਕਮਜੋਰ ਰਹੇਗੀ| ਭਾਈਵਾਲੀ ਦੇ ਕੰਮਾਂ ਵਿੱਚ ਵੀ ਸੁਧਾਰ ਹੋ ਸਕਦਾ ਹੈ|
ਬ੍ਰਿਖ: ਨੌਜਵਾਨ ਵਰਗ ਦਾ
ਖੇਡਣ ਵੱਲ ਜਿਆਦਾ ਰਹੇਗਾ| ਔਲਾਦ ਦੇ ਪਿੱਛੇ ਪੈਸੇ ਖਰਚ ਹੋਣਗੇ| ਕਲਾਕਾਰਾਂ ਅਤੇ ਖਿਡਾਰੀਆਂ ਲਈ ਆਪਣੀ ਪ੍ਰਤਿਭਾ ਦਰਸ਼ਾਉਣ ਲਈ ਚੰਗਾ ਸਮਾਂ ਹੈ|
ਮਿਥੁਨ:  ਨਵੇਂ ਕੰਮਾਂ ਦੀ ਸ਼ੁਰੂਆਤ ਕਰ ਸਕੋਗੇ| ਦੋਸਤਾਂ, ਸਕੇ-ਸਨੇਹੀਆਂ ਅਤੇ ਗੁਆਂਡੀਆਂ ਦੇ ਨਾਲ ਸੰਬੰਧ ਚੰਗੇ ਰਹਿਣਗੇ| ਖਰਚਿਆਂ ਵਿੱਚ ਵੀ ਸੁਧਾਰ ਆਵੇਗਾ|
ਕਰਕ: ਪਰਿਵਾਰ ਵਿੱਚ ਮੈਬਰਾਂ ਦੇ ਨਾਲ ਗਲਤਫਹਿਮੀ ਜਾਂ ਬਹਿਸ
ਹੋਵੇਗੀ| ਕਿਸੇ ਦੀਆਂ ਭਾਵਨਾਵਾਂ ਨੂੰ ਸੱਟ ਪੁੱਜੇਗੀ| ਵਿਦਿਆਰਥੀਆਂ ਦਾ ਪੜਾਈ ਵਿੱਚ ਮਨ ਨਹੀਂ ਲੱਗੇਗਾ|
ਸਿੰਘ: ਸਮਾਜ ਵਿੱਚ ਮਾਨ-ਸਨਮਾਨ ਵਿੱਚ ਵਾਧਾ ਹੋਵੇਗਾ| ਬਾਣੀ, ਸੁਭਾਅ ਵਿੱਚ ਉਗਰਤਾ ਅਤੇ ਕਿਸੇ ਦੇ ਨਾਲ ਅਹਿਮ ਦਾ ਮੁਕਾਬਲਾ ਹੋਣ ਦੀ ਸੰਭਾਵਨਾ ਹੈ| ਪਿਤਾ ਜਾਂ ਬਜੁਰਗਾਂ ਵਲੋਂ ਫ਼ਾਇਦਾ ਹੋਵੇਗਾ|
ਕੰਨਿਆ: ਗ੍ਰਹਿਸਥ ਜੀਵਨ ਵਿੱਚ ਝੰਝਟ ਪੈਦਾ ਹੋਵੇਗੀ| ਮਾਨਸਿਕ ਅਤੇ ਸਰੀਰਿਕ ਸਿਹਤ ਖ਼ਰਾਬ
ਹੋਵੇਗੀ| ਵਿਦਿਆਰਥੀ ਵਰਗ ਲਈ ਸਮਾਂ ਅਨੁਕੂਲ ਰਹੇਗਾ| ਕਿਸੇ ਨਾਲ ਫਾਲਤੂ ਬਹਿਸ ਨਾ ਕਰੋ| ਆਲਸ ਜਿਆਦਾ ਅਤੇ ਉਤਸ਼ਾਹ ਸ਼ਕਤੀ ਘੱਟ ਰਹੇਗੀ|
ਤੁਲਾ:  ਕਮਾਈ ਦੇ ਵਾਧੇ ਦਾ ਯੋਗ ਹੈ| ਆਫਿਸ, ਪੇਸ਼ਾ ਦੇ ਖੇਤਰ ਵਿੱਚ ਅਨੁਕੂਲ ਮਾਹੌਲ ਰਹੇਗਾ| ਤਰੱਕੀ ਮਿਲਣ ਦੀ ਸੰਭਾਵਨਾ ਹੈ| ਪਰਿਵਾਰਿਕ ਮੈਂਬਰ ਅਤੇ ਮਿੱਤਰ ਮੰਡਲ ਦੇ ਨਾਲ ਖੁਸ਼ ਰਹੋਗੇ|
ਬ੍ਰਿਸ਼ਚਕ: ਗ੍ਰਹਿਸਥ ਜੀਵਨ ਵਿੱਚ ਆਨੰਦ ਅਤੇ ਸੰਤੋਸ਼ ਦਾ ਅਨੁਭਵ ਹੋਵੇਗਾ|  ਸਮਾਜ ਵਿੱਚ ਮਾਨ-ਸਨਮਾਨ ਮਿਲੇਗਾ| ਉਚ ਅਧਿਕਾਰੀਆਂ ਅਤੇ ਬਜੁਰਗਾਂ ਦੀ ਕ੍ਰਿਪਾਦ੍ਰਿਸ਼ਟੀ ਰਹੇਗੀ|
ਧਨੁ: ਵਿਗੜੇ ਕੰਮਾਂ ਵਿੱਚ ਸੁਧਾਰ ਹੋ ਸਕਦਾ ਹੈ| ਕਾਰਜ ਖੇਤਰ ਵਿੱਚ ਵੀ ਮਨ ਜਿਆਦਾ ਲੱਗੇਗਾ| ਦੁਸ਼ਮਣ ਪੱਖ ਦਬਿਆ ਰਹੇਗਾ| ਹਫਤੇ ਦੀ ਸ਼ੁਰੂਆਤ  ਸ਼ੁਭ ਹੀ ਰਹੇਗੀ| ਆਮਦਨ ਵੀ ਸਾਧਾਰਨ ਹੀ ਰਹੇਗੀ| ਪ੍ਰੇਮ ਸੰਬੰਧਾਂ ਵਿੱਚ ਵੀ ਮਿਠਾਸ ਆਵੇਗੀ
ਮਕਰ:  ਪ੍ਰੇਮ ਸੰਬੰਧਾਂ ਵਿੱਚ ਵੀ ਮਿਠਾਸ ਰਹੇਗੀ|  ਮੰਨੋਰੰਜਨ ਦੇ ਸਾਧਨਾਂ ਦੇ ਪਿੱਛੇ ਖਰਚ ਹੋ ਸਕਦਾ ਹੈ| ਵਪਾਰ ਵਿੱਚ ਭਾਗੀਦਾਰਾਂ ਦੇ ਨਾਲ ਅੰਦਰੂਨੀ ਮੱਤਭੇਦ ਵਧਣਗੇ| ਗੁੱਸੇ ਤੇ ਕਾਬੂ ਰੱਖਣਾ ਪਵੇਗਾ| ਕਿਸੇ ਵੀ ਮਾਮਲੇ ਵਿੱਚ ਬਿਨਾਂ ਵਿਚਾਰ ਕਦਮ ਨੁਕਸਾਨਦਾਇਕ ਸਾਬਿਤ ਹੋਵੇਗਾ|
ਕੁੰਭ:   ਘਰ ਵਿੱਚ ਮਹਿਮਾਨਾਂ ਦਾ ਆਉਣ ਜਾਣ ਬਣਿਆ ਰਹੇਗਾ|
ਵਿਸ਼ੇਸ਼ ਵਿਅਕਤੀਆਂ ਦਾ ਸੰਗ ਵੀ ਸਹੀ ਰਹੇਗਾ| ਵਿਦੇਸ਼ ਤੋਂ ਸੰਪਰਕ ਵੀ ਲਾਭਦਾਇਕ ਰਹੇਗਾ| ਭਾਗੀਦਾਰਾਂ ਦੇ ਨਾਲ ਤੁਹਾਡੇ ਸੰਬੰਧ ਚੰਗੇ ਰਹਿਣਗੇ| ਕਿਸੇ ਨਾਲ ਫਾਲਤੂ ਬਹਿਸ ਨਾ ਕਰੋ|
ਮੀਨ: ਹਫਤੇ ਦੇ ਅਖੀਰ ਅਧੂਰੇ ਕੰਮ ਸਾਰੇ ਪੂਰੇ ਹੋ ਸਕਦੇ ਹਨ| ਵਿਗੜੇ ਕੰਮਾਂ ਵਿੱਚ ਵੀ ਸੁਧਾਰ ਹੋਵੇਗਾ| ਘਰ ਵਿੱਚ ਸੁਖ – ਸ਼ਾਂਤੀ ਦਾ ਮਾਹੌਲ ਬਣਿਆ ਰਹੇਗਾ| ਦੁਸ਼ਮਣਾਂ ਨੂੰ ਹਰਾ ਸਕੋਗੇ| ਸਹਿਕਰਮੀਆਂ ਦਾ ਸਹਿਯੋਗ ਤੁਹਾਡੇ ਵਪਾਰਕ ਖੇਤਰ ਦੇ ਕੰਮ ਨੂੰ ਆਸਾਨ ਬਣਾਵੇਗਾ| ਜਮੀਨ ਦੀ ਖਰੀਦ-ਵੇਚ ਸਾਵਧਾਨੀ ਨਾਲ ਕਰੋ|

Leave a Reply

Your email address will not be published. Required fields are marked *