Journalist marwaha became state president of the Tibet Support Forum

ਪੱਤਰਕਾਰ ਮਰਵਾਹਾ ਬਣੇ ਭਾਰਤ ਤਿੱਬਤ ਸਹਿਯੋਗ ਮੰਚ ਦੇ ਸੂਬਾ ਪ੍ਰਧਾਨ
ਐਸ. ਏ. ਐਸ ਨਗਰ, 12 ਦਸੰਬਰ (ਸ.ਬ.) ਭਾਰਤ ਤਿੱਬਤ ਸਹਿਯੋਗ ਮੰਚ ਵਲੋਂ ਪੱਤਕਾਰ ਬਲਬੀਰ ਮਰਵਾਹਾ ਨੂੰ ਪੰਜਾਬ ਪ੍ਰਦੇਸ਼ ਯੁਵਾ ਇਕਾਈ ਦਾ ਪ੍ਰਧਾਨ ੁਬਣਾਇਆ ਗਿਆ ਹੈ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੰਚ ਦੇ ਬੁਲਾਰੇ ਨੂੰ ਦੱਸਿਆ ਕਿ ਪੱਤਰਕਾਰ ਮਰਵਾਹਾ ਕਾਫੀ ਸਮੇਂ ਤੋਂ ਮੰਚ ਨਾਲ ਜੁੜੇ ਹੋਏ ਹਨ| ਇਸ ਮੌਕੇ ਮੰਚ ਆਗੂ ਮਸਟਰ ਮੋਹਨ ਲਾਲ ਨੇ ਪੱਤਰਕਾਰ ਮਰਵਾਹਾ ਨੂੰ ਨਿਯੁਕਤੀ ਪੱਤਰ ਦਿੱਤਾ| ਇਸ ਮੌਕੇ ਮੰਚ ਦੀ ਰਾਸ਼ਟਰੀ ਕਾਰਜਕਾਰਨੀ ਦੇ ਉਪ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਪ੍ਰਦੇਸ਼ ਪ੍ਰਧਾਨ ਵਿਜਯ ਸ਼ਬਮਾ, ਮਹਿਲਾਇਕਾਈ ਪ੍ਰਧਾਨ ਪ੍ਰੋ. ਪੂਨਮ ਮਲਿਕ ਵੀ ਮੌਜੂਦ ਸਨ|

Leave a Reply

Your email address will not be published. Required fields are marked *