Kid died in accident, Car driven by Raja Varing’s driver

accident

ਰਾਜਾ ਵੜਿੰਗ ਦੇ ਡਰਾਈਵਰ ਕੋਲੋਂ ਹਾਦਸਾ, 1 ਬੱਚੇ ਦੀ ਮੌਤ

ਗਿੱਦੜਬਾਹਾ : ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖਾਸਮ ਖਾਸ ਹੈਪੀ ਸ਼ਰਮਾ ਦੀ ਕਾਰ ਹੇਠਾਂ ਆ ਕੇ 12 ਸਾਲਾ ਬੱਚੇ ਦੀ ਮੌਤ ਹੋ ਗਈ। ਉਕਤ ਘਟਨਾ ਮੁਕਤਸਰ ਦੇ ਪਿੰਡ ਦੋਦਾ ‘ਚ ਵਾਪਰੀ ਦੱਸੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਿਸ ਫਾਰਚੂਨਰ ਕਾਰ ਨਾਲ ਇਹ ਘਟਨਾ ਵਾਪਰੀ ਉਸ ਕਾਰ ਨੂੰ ਰਾਜਾ ਵੜਿੰਗ ਦਾ ਡਰਾਈਵਰ ਚਲਾ ਰਿਹਾ ਸੀ ਅਤੇ ਰਾਜਾ ਵੜਿੰਗ ਦੇ ਖਾਸ ਹੈਪੀ ਸ਼ਰਮਾ ਵੀ ਕਾਰ ਵਿਚ ਮੌਜੂਦ ਸਨ।

Leave a Reply

Your email address will not be published. Required fields are marked *