Management Committee of Mandir-Phase 4, Mohali Elected

phase4

ਸ੍ਰੀ ਸਨਾਤਨ ਧਰਮ ਮੰਦਿਰ ਫੇਜ਼-4 ਦੀ ਪ੍ਰਬੰਧਕੀ ਕਮੇਟੀ ਦੀ ਚੋਣ, ਦੇਸ ਰਾਜ ਗੁਪਤਾ ਬਣੇ ਪ੍ਰਧਾਨ

ਐਸ ਏ ਐਸ ਨਗਰ, 5 ਸਤੰਬਰ (ਕੁਲਦੀਪ ਸਿੰਘ) ਸ੍ਰੀ ਸਨਾਤਨ ਧਰਮ ਮੰਦਿਰ ਫੇਜ਼-4 ਮੁਹਾਲੀ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਹੋਈ ਜਿਸ ਵਿੱਚ ਦੇਸ ਰਾਜ ਗੁਪਤਾ ਪ੍ਰਧਾਨ, ਜੇ ਪੀ ਅਗਰਵਾਲ, ਸੀ. ਮੀਤ ਪ੍ਰਧਾਨ, ਰਵਿੰਦਰ ਸ਼ਰਮਾ ਮੀਤ ਪ੍ਰਧਾਨ, ਰਾਜ ਕੁਮਾਰ ਸ਼ਰਮਾ ਜਨ. ਸਕੱਤਰ ਅਤੇ ਮਹਿੰਦਰਪਾਲ ਸੂਦ ਖਜਾਨਚੀ ਚੁਣੇ ਗਏ| ਇਹ ਚੋਣ, ਚੋਣ ਕਮਿਸ਼ਨਰ ਭੁਪਿੰਦਰ ਕੁਮਾਰ ਪੀਪਟ ਦੀ ਨਿਗਰਾਨੀ ਹੇਠ ਹੋਈ|

Leave a Reply

Your email address will not be published. Required fields are marked *