Manna Sandhu appointed Gen. Secy. YAD Malwa zone-2

31manna

ਮੰਨਾ ਸੰਧੂ ਨੂੰ ਯੂਥ ਅਕਾਲੀ ਦਲ ਮਾਲਵਾ ਜੋਨ 2 ਦਾ ਜਨ. ਸਕੱਤਰ ਬਣਾਇਆ
ਐਸ ਏ ਐਸ ਨਗਰ, 31 ਅਗਸਤ : ਮੁਹਾਲੀ ਦੇ ਵਸਨੀਕ ਅਤੇ ਸੀ. ਯੂਥ ਅਕਾਲੀ ਆਗੂ}ਮੰਨਾ ਸੰਧੂ ਨੂੰ ਮਾਲਵਾ ਜੋਨ 2 ਦਾ ਜਨ. ਸਕੱਤਰ ਬਣਾਇਆ ਗਿਆ ਹੈ| ਇਸ ਮੌਕੇ ਮਾਲਵਾ ਜੋਨ 2 ਦੇ ਪ੍ਰਧਾਨ ਸ੍ਰੀ ਹਰਪਾਲ ਜੁਨੇਜਾ ਨੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤਾ ਅਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ| ਇਸ ਮੌਕੇ  ਸ੍ਰ. ਸਤਿੰਦਰ ਗਿੱਲ ਪ੍ਰਧਾਨ ਯੂਥ ਅਕਾਲੀ ਦਲ ਜਿਲ੍ਹਾ ਦਿਹਾਤੀ ਵੀ ਹਾਜਿਰ ਸਨ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ|

Leave a Reply

Your email address will not be published. Required fields are marked *