Maths Supplementary booklet for fifth class students by PSEB

pseb

ਪੰਜਵੀਂ ਸ਼੍ਰੇਣੀ ਦੇ ਗਣਿਤ ਦੀ ਸਪਲੀਮੈਂਟਰੀ ਬੁੱਕਲੈੱਟ ਤਿਆਰ ਕੀਤੀ

ਐੱਸ.ਏ.ਐੱਸ ਨਗਰ 7 ਸਤੰਬਰ : ਪੰਜਾਬ ਰਾਜ ਦੇ ਸਮੂਹ ਸਰਕਾਰੇ ਅਰਧ-ਸਰਕਾਰੇ ਐਫੀਲੇਟਿਡੇਮਾਨਤਾ ਪ੍ਰਾਪਤੇ ਐਸੋਸੀਏਟਿਡ ਸੰਸਥਾਵਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਿਹਾ ਗਿਆ ਹੇ ਕਿ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਹੂਲਤ ਲਈ ਪੰਜਵੀਂ ਸ਼੍ਰੇਣੀ ਦੇ ਗਣਿਤ ਵਿਸ਼ੇ ਨਾਲ ਸੰਬੰਧਿਤ ਇੱਕ ਸਪਲੀਮੈਂਟਰੀ ਬੁੱਕਲੈੱਟ ਬੋਰਡ ਵੱਲੋਂ ਤਿਆਰ ਕੀਤੀ ਗਈ ਹੈ|
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਸ੍ਰੀ ਜੇ.ਆਰ.ਮਹਿਰੋਕ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ  ਇਹ ਬੁੱਕਲੈੱਟ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ ਸਾਈਟ ਤੇ ਉਪਲਬਧ ਕਰਵਾ ਦਿੱਤੀ ਗਈ ਹੈ|

Leave a Reply

Your email address will not be published. Required fields are marked *