New Telephone numbers in DAC Mohali

8tel

ਨਵੇਂ ਬਣੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਦਫਤਰਾਂ ਚ ਲੱਗੇ ਨਵੇਂ ਟੈਲੀਫੌਨ ਨੰਬਰ
ਜਿਲ੍ਹਾ ਪੱਧਰੀ ਦਫਤਰਾਂ ਦੇ ਪੁਰਾਣੇ ਟੈਲੀਫੌਨ ਨੰਬਰ ਹੋਏ ਤਬਦੀਲ

ਐਸ.ਏ. ਐਸ ਨਗਰ, 8 ਸਤੰਬਰ : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸੈਕਟਰ-76 ਵਿਖੇ ਨਵੇਂ ਬਣੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਪੱਧਰੀ ਦਫਤਰ ਤਬਦੀਲ ਹੋਣ ਕਾਰਣ ਪੁਰਾਣੇ ਟੈਲੀਫੌਨ ਨੰਬਰ ਬੰਦ ਹੋ ਗਏ ਹਨ ਅਤੇ ਹੁਣ ਨਵੇਂ ਟੈਲੀਫੌਨ ਨੰਬਰ  ਅਲਾਟ ਹੋ ਚੁੱਕੇ ਹਨ । ਨਵੇਂ ਬਣੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਹੁਣ ਡਿਪਟੀ ਕਮਿਸ਼ਨਰ ਦੇ ਦਫਤਰ ਦਾ ਲੈਂਡਲਾਇਨ ਨੰਬਰ 0172- 2219500,0172-2219501 ਅਤੇ ਜਿਲ੍ਹਾ ਪੁਲਿਸ ਮੁੱਖੀ ਦੇ ਦਫਤਰ ਦਾ ਟੈਲੀਫੌਨ ਨੰਬਰ 0172-2219201,0172-2219202 ਅਤੇ ਕੰਟਰੋਲ ਰੂਮ ਦੇ ਨੰਬਰ 0172-2219211 ਅਤੇ 0172-2219212 ਹਨ।
ਵਧੀਕ ਡਿਪਟੀ ਕਮਿਸ਼ਨਰ (ਜਨਰਲ) ਦੇ ਦਫਤਰ ਦਾ ਟੈਲੀਫੌਨ ਨੰਬਰ 0172-2219502 ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਦਫਤਰ ਦਾ ਟੈਲੀਫੌਨ ਨੰਬਰ 0172-2219250, ਸਹਾਇਕ ਕਮਿਸ਼ਨਰ (ਜਨਰਲ) ਦੇ ਦਫਤਰ ਦਾ ਟੈਲੀਫੌਨ ਨੰਬਰ 0172-2219503 ਹੈ। ਹੁਣ ਇਨਾ੍ਹਂ ਟੈਲੀਫੌਨ ਨੰਬਰਾਂ ਰਾਹੀਂ ਸਬੰਧਤ ਦਫਤਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *