Notabadi, biggest scam of Modi government : P. Chidambaram

ਨੋਟਬੰਦੀ ਸਭ ਤੋਂ ਵੱਡਾ ਘੋਟਾਲਾ : ਪੀ. ਚਿਦੰਬਰਮ

ਨਵੀਂ ਦਿੱਲੀ, 13 ਦਸੰਬਰ  (ਸ.ਬ.) ਨੋਟਬੰਦੀ ਨੂੰ ਲੈ ਕੇ ਕਾਂਗਰਸ ਨੇਤਾ ਤੇ ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਨੇ ਅੱਜ ਮੋਦੀ ਸਰਕਾਰ ਤੇ ਜੰਮ ਕੇ ਨਿਸ਼ਾਨਾ ਸਾਧਿਆ| ਉਨ੍ਹਾਂ ਕਿਹਾ ਕਿ ਸਰਕਾਰ ਨੇ 500 ਰੁਪਏ ਦਾ ਨੋਟ ਕਿਉਂ ਬੰਦ ਕੀਤਾ| ਜਦਕਿ ਇਹ ਸਭ ਤੋਂ ਵੱਧ ਚਲਣ ਵਿੱਚ ਸੀ| ਇਸ ਤੋਂ ਬਾਅਦ 2000 ਦਾ ਨੋਟ ਕਿਉਂ ਲਿਆਂਦਾ ਗਿਆ| ਇਹ ਸਭ ਤੋਂ ਵੱਡਾ ਘੋਟਾਲਾ ਹੈ ਇਸ ਦੀ ਜਾਂਚ ਹੋਣੀ ਚਾਹੀਦੀ ਹੈ| ਉਨ੍ਹਾਂ ਕਿਹਾ ਕਿ ਇਹ ਕਦਮ ਬਿਨਾਂ ਸੋਚ ਵਿਚਾਰ ਦੇ ਚੁੱਕਿਆ ਗਿਆ ਹੈ|

Leave a Reply

Your email address will not be published. Required fields are marked *