Poster of Aam Aadmi Party at civil hospital

ਆਮ ਆਦਮੀ ਪਾਰਟੀ (ਆਪ) ਵਲੋਂ ਪੂਰੇ ਸ਼ਹਿਰ ਵਿੱਚ ਹੀ ਸਰਕਾਰੀ ਜਾਇਦਾਦ ਉੱਤੇ ਆਪਣੇ ਪੋਸਟਰ ਲਗਾ ਦਿੱਤੇ ਗਏ ਹਨ| ਇਸਦੇ ਚੱਲਦੇ ਫੇਜ਼-6 ਦੀ ਸਿਵਲ ਹਸਪਤਾਲ ਦੀ ਕੰਧ ਤੇ ਵੀ ਮੁਹਾਲੀ ਵਿਧਾਨਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਦੇ ਵੱਡੇ ਬੈਨਰ ਲਗਾਏ ਗਏ ਹਨ ਪਰ ਅਧਿਕਾਰੀ ਪਤਾ ਨਹੀਂ ਕਿਉਂ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੇ| ਹੋਰ ਤਾਂ ਹੋਰ ਇਹ ਪੋਸਟਰ ਅਤੇ ਬੋਰਡ ਦਰਖਤਾਂ ਤੇ ਵੀ ਟੰਗ ਦਿੱਤੇ ਗਏ ਹਨ|

Leave a Reply

Your email address will not be published. Required fields are marked *