ਗਰੀਬਾਂ ਨੂੰ ਖਾਣਾ ਉਪਲੱਬਧ ਕਰਵਾ ਰਹੇ ਹਨ ਚੰਡੀਗੜ ਪੁਲਿਸ ਦੇ ਇੰਸਪੈਕਟਰ ਨਰਿੰਦਰ ਪਟਿਆਲ

ਚੰਡੀਗੜ੍ਹ, 25 ਮਾਰਚ (ਰਾਹੁਲ) ਪੁਲੀਸ ਬਾਰੇ ਆਮ ਲੋਕਾਂ ਵਿੱਚ ਇਹ ਧਾਰਨਾ ਪਾਈ ਜਾਂਦੀ ਹੈ ਕਿ ਪੁਲੀਸ ਵਾਲੇ ਕਿਸੇ ਦਾ ਦਰਦ ਨਹੀਂ ਸਮਝਦੇ ਪਰੰਤੂ ਪੁਲਿਸ ਵਿੱਚ ਅਜਿਹੇ ਕਈ ਅਧਿਕਾਰੀ ਅਤੇ ਕਰਮਚਾਰੀ ਹਨ ਜਿਹੜੇ ਹਰ ਵੇਲੇ ਆਮ ਲੋਕਾਂ ਦੀ ਮਦਦ ਲਈ ਤਿਆਰ ਰਹਿੰਦੇ ਹਨ| 
ਚੰਡੀਗੜ੍ਹ ਪੁਲੀਸ ਦੇ ਇੰਸਪੈਕਟਰ ਸ੍ਰੀ ਨਰਿੰਦਰ ਕਟਿਆਲ ਕਰਫਿਊ ਦੇ ਦੌਰਾਨ ਬਘਰ ਲੋਕਾਂ ਨੂੰਖਾਣਾ ਮੁਹਈਆ ਕਰਵਾ ਰਹੇ ਹਨ|  ਕਰਫਿT ਦੌਰਾਨ ਜਿੱਥੇ ਪੁਲੀਸ ਵਲੋਂ ਕਰਫਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਖਿਲਾਫ ਸਖਤੀ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਖਿਲਾਫ ਮਾਮਲੇ ਦਰਜ ਕੀਤੇ ਜਾ ਰਹੇ ਹਨ ਉੱਥੇ ਪੁਲੀਸ ਵਲੋਂ ਅਜਿਹੇ ਬੇਘਰ ਲੋਕਾਂ ਦੀ ਮਦਦ ਵੀ ਕੀਤੀ ਜਾ ਰਹੀ ਹੈ ਜਿਹਨਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ|

Leave a Reply

Your email address will not be published. Required fields are marked *