Schools of border areas closed indefinitely

ਸਰਹੱਦੀ ਖੇਤਰ ਦੇ ਸਮੁੱਚੇ ਸਕੂਲ ਅਣਮਿਥੇ ਸਮੇਂ ਲਈ ਬੰਦ ਕੀਤੇ
ਫਿਰੋਜ਼ਪੁਰ 29 ਸਤੰਬਰ : ਭਾਰਤ ਵਲੋਂ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ਵਿੱਚ ਬੀਤੀ ਰਾਤ ਕੀਤੀ ਸਰਜੀਕਲ ਸਟ੍ਰਾਈਕ ਤੋਂ ਬਾਅਦ ਹਿੰਦ-ਪਾਕਿ ਸਰਹੱਦ ਤੇ ਤਣਾਅ  ਫੈਲ ਗਿਆ ਹੈ| ਇਸਦੇ ਚੱਲਦੇ ਸਰਹੱਦੀ ਖੇਤਰ ਨੂੰ ਖਾਲੀ ਕਰ ਦੇਣ ਦੇ ਨਾਲ ਨਾਲ ਸਕੂਲ ਅਣਮਿਥੇ ਸਮੇਂ ਲਈ ਬੰਦ ਕਰ ਦੇਣ ਦੇ ਪ੍ਰਸ਼ਾਸਨਿਕ ਹੁਕਮ ਕੀਤੇ ਗਏ ਹਨ ਜਿਸਦੇ ਚੱਲਦੇ ਸਕੂਲਾਂ ਨੂੰ ਅੱਜ ਬੰਦ ਕਰ ਦਿੱਤਾ ਗਿਆ ਹੈ|

Leave a Reply

Your email address will not be published. Required fields are marked *